ਸੈਫ-ਕਰੀਨਾ ਨੇ ਤੈਮੂਰ ਨਾਲ ਮਨਾਈ ਆਪਣੀ wedding anniversary, ਵੇਖੋ ਤਸਵੀਰਾਂ

Kareena Saif anniversary party party inside pics out

1 of 10

Kareena Saif anniversary party: ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਨੇ 7ਵੀਂ ਵੈਡਿੰਗ ਐਨੀਵਰਸਰੀ ਪਰਿਵਾਰ ਵਾਲਿਆਂ ਦੇ ਨਾਲ ਸਾਦਗੀ ਦੇ ਨਾਲ ਮਨਾਇਆ। 

Kareena Saif anniversary party

 

Kareena Saif anniversary party

ਦੋਹਾਂ ਦੇ ਐਨੀਵਰਸਰੀ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ। 

 

Kareena Saif anniversary party

ਇਸ ਵਿੱਚ ਕਰੀਨਾ ਅਤੇ ਸੈਫ ਅਲੀ ਖਾਨ ਦੇ ਇਲਾਵਾ ਉਨ੍ਹਾਂ ਦੇ ਬੇਟੇ ਤੈਮੂਰ ਵੀ ਬੇਹੱਦ ਖੁਸ਼ ਨਜ਼ਰ ਆ ਰਹੇ ਹਨ। 

 

Kareena Saif anniversary party

ਬਲਿਊ ਵਾਈਟ ਕਾਮਬੀਨੇਸ਼ਨ ਦੀ ਡਰੈੱਸ ਪਾਏ ਤੈਮੂਰ ਪਾਪਾ ਸੈਫ ਦੀ ਗੋਦ ਵਿੱਚ ਕਿਊਟ ਲੱਗ ਰਹੇ ਹਨ। 

 

ਤਸਵੀਰ ਵਿੱਚ ਉਹ ਕੇਕ ਅਤੇ ਕੈਂਡਲਜ਼ ਨੂੰ ਦੇਖਦੇ ਹੋਏ ਨਜ਼ਰ ਆ ਰਹੇ ਹਨ।ਪਾਰਟੀ ਵਿੱਚ ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਦੋਵੇਂ ਹੀ ਕੈਜੁਅਲ ਲੁਕ ਵਿੱਚ ਨਜ਼ਰ ਆਏ। 

 

ਸੈਫ ਅਲੀ ਖਾਨ ਨੇ ਵਾਈਟ ਪੈਂਟ ਅਤੇ ਬਲੈਟ ਸ਼ਰਟ, ਉੱਥੇ ਕਰੀਨਾ ਨੇ ਪਿੰਕ ਟੌਪ ਅਤੇ ਡੈਨਿਮ ਕੈਰੀ ਕੀਤਾ ਹੈ।

ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਦੇ ਇਸ ਪ੍ਰਾਈਵੇਟ ਸੈਲੀਬ੍ਰੇਸ਼ਨ ਵਿੱਚ ਕੇਵਲ ਉਨ੍ਹਾਂ ਦੇ ਪਰਿਵਾਰ ਵਾਲੇ ਹੀ ਨਜ਼ਰ ਆਏ।

 

ਪਾਰਟੀ ਦੀ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ।ਤੁਹਾਨੂੰ ਦੱਸ ਦੇਈਏ ਕਿ ਪਾਰਟੀ ਵਿੱਚ ਕਰੀਨਾ ਦੀ ਮਾਂ ਬਬੀਤਾ ਅਤੇ ਕਰਿਸ਼ਮਾ ਵੀ ਪਹੁੰਚੇ। 

 

ਕਰਿਸ਼ਮਾ ਬਲੈਕ ਟਾਪ ਅਤੇ ਫਲੋਰਲ ਸਕਰਟ ਵਿੱਚ ਖੂਬਸੂਰਤ ਨਜ਼ਰ ਆਈ। ਰੈੱਡ ਲੋਫਰਜ਼ ਦੇ ਨਾਲ ਉਨ੍ਹਾਂ ਦਾ ਗੈਟਅੱਪ ਸਿੰਪਲ ਪਰ ਸ਼ਾਨਦਾਰ ਸੀ।

 

Kareena Saif anniversary party

ਉੱਥੇ ਕਰੀਨਾ ਅਤੇ ਕਰਿਸ਼ਮਾ ਦੀ ਮਾਂ ਬਬੀਤਾ ਫਲੋਰਲ ਟੌਪ ਦੇ ਨਾਲ ਬਲੈਕ ਪੈਂਟ ਵਿੱਚ ਨਜ਼ਰ ਆਈ।ਸੈਫ-ਕਰੀਨਾ ਨੂੰ ਵਿਸ਼ ਕਰਨ ਸੋਹਾ ਅਲੀ ਖਾਨ ਅਤੇ ਕੁਨਾਲ ਖੇਮੂ ਵੀ ਪਾਰਟੀ ਵਿੱਚ ਪਹੁੰਚੇ। ਸੋਹਾ ਨੇ ਕੈਜੁਅਲ ਡੈ੍ਰੱਸ ਕੈਰੀ ਕੀਤਾ ਸੀ। ਪਿੰਕ ਕੁੜਤਾ ਅਤੇ ਪਲਾਜੋ ਵਿੱਚ ਸੋਹਾ ਬੇਹੱਦ ਖੂਬਸੂਰਤ ਲੱਗ ਰਹੀ ਸੀ।

 

Kareena Saif wedding anniversary

ਤੁਹਾਨੂੰ ਦੱਸ ਦੇਈਏ ਕਿ ਲੰਬੇ ਸਮੇਂ ਤੱਕ ਇੱਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਸਾਲ 2012 ਵਿੱਚ ਸੈਫ ਅਤੇ ਕਰੀਨਾ ਦਾ ਵਿਆਹ ਹੋਇਆ ਸੀ।ਸੱਤ ਸਾਲ ਬਾਅਦ ਵੀ ਇਹ ਕਪਲ ਪਾਪੂਲਰ ਬਾਲੀਵੁਡ ਕਪਲਜ਼ ਵਿੱਚੋ ਇੱਕ ਹੈ।