ਵਿਆਹ ਤੋਂ ਬਾਅਦ ਕਾਮਿਆ ਨੇ ਰੱਖੀ ਕਾਕਟੇਲ ਪਾਰਟੀ, ਪਤੀ ਨਾਲ ਦਿਖੀ ਰੋਮਾਂਟਿਕ ਕੈਮਿਸਟਰੀ

Kamya Panjabi cocktail party and Shalabh Dang's fun-filled wedding

1 of 10
ਵਿਆਹ ਤੋਂ ਬਾਅਦ ਕਾਮਿਆ ਨੇ ਰੱਖੀ ਕਾਕਟੇਲ ਪਾਰਟੀ, ਪਤੀ ਨਾਲ ਦਿਖੀ ਰੋਮਾਂਟਿਕ ਕੈਮਿਸਟਰੀ

Kamya Panjabi cocktail party: ਅਦਾਕਾਰਾ ਕਾਮਿਆ ਪੰਜਾਬੀ ਇਨ੍ਹਾਂ ਦਿਨੀਂ ਹੈਪਲੀ ਮੈਰਿਡ ਲਾਈਫ ਇੰਨਜੁਆਏ ਕਰ ਰਹੀ ਹੈ। ਪਤੀ ਸ਼ਲਭ ਨਾਲ ਉਹ ਹੈਪੀ ਸਪੇਸ ਵਿੱਚ ਹੈ। ਹੁਣ ਕਾਮਿਆ ਨੇ ਪਾਰਟੀ ਕਰਦੇ ਹੋਏ ਕੁੱਝ ਤਸਵੀਰਾਂ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਹਨ।

Kamya Panjabi cocktail party

ਵਿਆਹ ਤੋਂ ਬਾਅਦ ਕਾਮਿਆ ਨੇ ਦਿੱਲੀ ਵਿੱਚ ਪਾਰਟੀ ਕੀਤੀ। ਇਸ ਪਾਰਟੀ ਵਿੱਚ ਪਤੀ ਸ਼ਲਭ ਨੇ ਉਨ੍ਹਾਂ ਨੂੰ ਕਿੱਸ ਵੀ ਕੀਤਾ। ਦੋਹਾਂ ਦੀ ਕੈਮਿਸਟਰੀ ਦੇਖਦੇ ਹੀ ਬਣਦੀ ਸੀ।

Kamya Panjabi cocktail party

ਪਾਰਟੀ ਵਿੱਚ ਕਾਮਿਆ ਨੇ ਪਰਪਲ ਕਲਰ ਦੀ ਸਾੜੀ ਪਾਈ ਸੀ।ਉਹ ਸਿੰਦੂਰ ਅਤੇ ਮੰਗਲਸੂਤਰ ਫਲਾਂਟ ਕਰਦੇ ਹੋਏ ਵੀ ਨਜ਼ਰ ਆਈ।

Kamya Panjabi cocktail party
Kamya Panjabi cocktail party

ਹੈਵੀ ਈਅਰਰਿੰਗ ਅਤੇ ਨਿਊਡ ਮੇਕਅੱਪ ਵਿੱਚ ਉਹ ਬਹੁਤ ਖੂਬਸੂਰਤ ਦਿਖਾਈ ਦਿੱਤੀ।

Kamya Panjabi cocktail party

ਕਾਮਿਆ ਪੰਜਾਬੀ ਅਤੇ ਸ਼ਲਭ ਦਾਂਗ ਦਾ ਵਿਆਹ  10 ਫਰਵਰੀ 2020 ਨੂੰ ਹੋਇਆ।

 Kamya Panjabi cocktail party

ਇੱਕ ਦੂਜੇ ਦੇੇ ਨਾਲ ਸੱਤ ਫੇਰੇ ਲੈਣ ਤੋਂ ਬਾਅਦ ਦੋਹਾਂ ਦਾ ਮੁੰਬਈ ਵਿੱਚ 11 ਫਰਵਰੀ ਨੂੰ ਗ੍ਰੈਂਡ ਰਿਸੈਪਸ਼ਨ ਹੋਇਆ ਸੀ।

ਰਿਸੈਪਸ਼ਨ ਪਾਰਟੀ ਵਿੱਚ ਕਾਮਿਆ ਡਾਰਕ ਗ੍ਰੀਨ ਅਤੇ ਗੋਲਡਨ ਕਲਰ ਦਾ ਲਹਿੰਗੇ ਵਿੱਚ ਨਜ਼ਰ ਆਈ।

Kamya Panjabi cocktail party

ਆਪਣੇ ਟ੍ਰੈਡਿਸ਼ਨਲ ਲੁਕ ਨੂੰ ਕਾਮਿਆ ਨੇ ਹੈਵੀ ਜਵੈਲਰੀ ਦੇ ਨਾਲ ਟੀਮਅੱਪ ਕੀਤਾ ਸੀ।

ਇਸ ਨਾਲ ਜੇਕਰ ਵਰਕ ਫਰੰਟ ਦੀ ਗੱਲ ਕਰੀਏ ਤਾਂ ਕਾਮਿਆ ਪੰਜਾਬੀ ਨੇ ਬਿੱਗ ਬੌਸ ਵਿੱਚ ਵੀ ਬਤੌਰ ਕੰਟੈਸਟੈਂਟ ਐਂਟਰੀ ਕੀਤੀ ਸੀ।ਸ਼ੋਅ ਵਿੱਚ ਕਾਮਿਆ ਪੰਜਾਬੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ।ਫਿਲਹਾਲ ਉਹ ਸ਼ਕਤੀ: ਅਕਸਤਿਤਵ ਕੇ ਅਹਿਸਾਸ ਦੀ ਵਿੱਚ ਨਜ਼ਰ ਆ ਰਹੀ ਹੈ।

Kamya Panjabi cocktail party

ਦੱਸ ਦੇਈਏ ਕਿ ਕਾਮਿਆ ਪੰਜਾਬੀ ਦਾ ਇਹ ਦੂਜਾ ਵਿਆਹ ਹੈ।ਇਸ ਤੋਂ ਪਹਿਲਾਂ ਸਾਲ 2003 ਵਿੱਚ ਕਾਮਿਆ ਪੰਜਾਬੀ ਨੇ ਬਂਟੀ ਨੇਗੀ ਨਾਲ ਵਿਆਹ ਕੀਤਾ ਸੀ।ਬੰਟੀ ਅਤੇ ਕਾਮਿਆ ਪੰਜਾਬੀ ਦੀ ਇੱਕ ਬੇਟੀ ਵੀ ਹੈ।ਸਾਲ 2013 ਵਿੱਚ ਕਾਮਿਆ ਪੰਜਾਬੀ ਅਤੇ ਬਂਟੀ ਨੇਗੀ ਨੇ ਅਲੱਗ ਹੋਣ ਦਾ ਫੈਸਲਾ ਕੀਤਾ , ਹੁਣ ਕਾਮਿਆ ਸ਼ਲਭ ਦਾਂਗ ਨਾਲ ਹੈ।

Kamya Panjabi cocktail party
Kamya Panjabi cocktail party