ਵਿਜੇ ਦਸ਼ਮੀ ‘ਤੇ ਕਰਨ ਜੌਹਰ ਨੇ ਰਾਨੀ-ਕਾਜੋਲ ਨਾਲ ਖੇਡਿਆ ਸਿੰਦੂਰ

Kajol Tanishaa Sindoor Khela with Karan Johar, Ayan Mukerji Rani Mukerji.

1 of 10

Kajol Tanishaa Sindoor Khela : ਬਾਲੀਵੁਡ ਇੰਡਸਟਰੀ ‘ਚ ਕੰਮ ਕਰਨ ਵਾਲੇ ਸਿਤਾਰੇ ਆਪਣੇ ਕੰਮ ਨੂੰ ਲੈ ਕੇ ਜਿੰਨੇ ਗੰਭੀਰ ਹੁੰਦੇ ਹਨ।

Kajol Tanishaa Sindoor Khela

 

Kajol Tanishaa Sindoor Khela

ਉਨੇ ਹੀ ਮਸਤੀ ਤੇ ਰੀਅਲ ਲਾਈਫ ‘ਚ ਤਿਓਹਾਰਾਂ ਦੇ ਮੌਕੇ ‘ਤੇ ਹੁੰਦੇ ਹਨ।

 

Kajol Tanishaa Sindoor Khela

ਵਿਜੇ ਦਸ਼ਮੀ ਦੇ ਮੌਕੇ ‘ਤੇ ਕਰਨ ਜੌਹਰ , ਅਯਾਨ ਮੁਖਰਜੀ, ਰਾਨੀ ਮੁਖਰਜੀ ਤੇ ਕਾਜੋਲ ਨਾਲ ਸਿੰਦੂਰ ਖੇਡਦੇ ਨਜ਼ਰ ਆਏ।

 

Kajol Tanishaa Sindoor Khela

ਕਾਜੋਲ ਨੇ ਇਸ ਖਾਸ ਮੌਕੇ ‘ਤੇ ਪੀਲੀ ਸਾੜ੍ਹੀ ਪਾਈ ਸੀ ਤੇ ਰਾਨੀ ਨੇ ਵੀ ਇਸ ਮੌਕੇ ‘ਤੇ ਬਿਹਤਰੀਨ ਸਾੜੀ ਪਾਈ ਸੀ। 

Kajol Tanishaa Sindoor Khela

ਕਰਨ ਜੌਹਰ ਤੇ ਆਯਾਨ ਮੁਖਰਜੀ ਇੱਕ ਦੂਜੇ ਦੇ ਨਾਲ ਕੁੜਤਾ ਪਾਕੇ ਸਿੰਦੂਰ ਖੇਡਦੇ ਦਿਖੇ। 

 

ਸਿੰਦੂਰ ਖੇਡਣ ਤੋਂ ਬਾਅਦ ਸਭ ਕੇ ਸੈਲਫੀਆਂ ਲਈਆਂ।

 

ਤਸਵੀਰਾਂ ‘ਚ ਸੈਲਫੀ ਲੈਂਦੇ ਸਮੇਂ ਸਿਤਾਰੇ ਕਾਫੀ ਮਸਤੀ ਕਰਦੇ ਨਜ਼ਰ ਆਏ। 

 

ਦਸ ਦੇਈਏ ਕਿ ਕਾਜੋਲ ਤੇ ਕਾਰਨ ਜੌਹਰ ਦੀ ਬਾਂਡਿੰਗ ਕਾਫੀ ਪੁਰਾਣੀ ਹੈ। 

 

ਦੋਨਾਂ ਨੇ ਕਈ ਫਿਲਮਾਂ ‘ਚ ਇਕੱਠੇ ਕੰਮ ਕੀਤਾ ਹੈ। 

 

ਕਾਜੋਲ ਤੇ ਰਾਨੀ ਮੁਖਰਜੀ ਰਿਸ਼ਤੇ ਚਚੇਰੀਆਂ ਭੈਣਾਂ ਹਨ। 

 

ਕਈ ਹੋਰ ਸਿਤਾਰੇ ਵੀ ਇਸ ਖੁਸ਼ੀ ਦੇ ਮੌਕੇ ‘ਤੇ ਨਜ਼ਰ ਆਏ। 

 

ਸੋ ਕਹਿ ਸਕਦੇ ਹਾਂ ਕਿ ਸਿਤਾਰਿਆਂ ਨੇ ਕਾਫੀ ਧੂਮਧਾਮ ਨਾਲ ਸਿੰਦੂਰ ਦਾ ਤਿਓਹਾਰ ਮਨਾਇਆ।