ਜਾਵੇਦ ਅਖਤਰ ਦੀ ਬਰਥਡੇ ਪਾਰਟੀ, ਰੇਖਾ-ਦੀਪਿਕਾ ਸਮੇਤ ਪਹੁੰਚੇ ਇਹ ਸਿਤਾਰੇ

Javed Akhtar Studded Birthday: Deepika, Shah Rukh, Hrithik, AR Rahman

1 of 10

 Javed Akhtar Studded Birthday: ਲਿਰਿਕਸ ਅਤੇ ਸਕ੍ਰਿਪਟ ਰਾਈਟਰ ਜਾਵੇਦ ਅਖਤਰ ਨੇ 17 ਜਨਵਰੀ ਨੂੰ ਆਪਣਾ 75ਵਾਂ ਬਰਥਡੇ ਸੈਲੀਬ੍ਰੇਟ ਕੀਤਾ। ਉਨ੍ਹਾਂ ਨੇ ਆਪਣੇ ਬਰਥਡੇ ਨੂੰ ਕਾਫੀ ਸਪੈਸ਼ਲ ਤਰੀਕੇ ਨਾਲ ਇੰਨਜੁਆਏ ਕੀਤਾ।ਉਨ੍ਹਾਂ ਨੇ ਦੋ ਪਾਰਟੀ ਹੋਸਟ ਕੀਤੀ। ਇੱਕ ਪਾਰਟੀ 16 ਜਨਵਰੀ ਦੀ ਰਾਤ ਤਾਂ ਦੂਜੇ 17 ਜਨਵਰੀ ਦੀ ਰਾਤ।

 Javed Akhtar Studded Birthday

ਪਹਿਲੀ ਪਾਰਟੀ ਵਿੱਚ ਉਨ੍ਹਾਂ ਨੇ ਪੁਰਾਣੇ ਦਿਨੀਂ ਨੂੰ ਯਾਦ ਕਰਦੇ ਹੋਏ ਰੈਟਰੋ ਥੀਮ ਪਾਰਟੀ ਦੀ।ਦੂਜੇ ਪਾਰਟੀ ਉਨ੍ਹਾਂ ਦੇ ਮੁੰਬਈ ਦੇ ਫਾਈਵ ਸਟਾਰ ਹੋਟਲ ਤਾਜ ਲੈਂਡਜ਼ ਐਂਡ ਵਿੱਚ ਸੀ।ਇਸ ਪਾਰਟੀ ਵਿੱਚ ਬਾਲੀਵੁੱਡ ਦੇ ਤਮਾਮ ਵੱਡੇ ਸਿਤਾਰਿਆਂ ਨੇ ਸ਼ਿਰਕਤ ਕੀਤੀ।

 Javed Akhtar Studded Birthday

ਪਾਰਟੀ ਵਿੱਚ ਰੇਖਾ ਬਹੁਤ ਖੂਬਸੂਰਤ ਨਜ਼ਰ ਆਈ।ਉਨ੍ਹਾਂ ਨੇ ਗ੍ਰੀਨ ਕਲਰ ਦੀ ਸਾੜੀ ਪਾਈ ਹੋਈ ਸੀ।
ਰਿਤੇਸ਼ ਦੇਸ਼ਮੁੱਖ ਅਤੇ ਜੇਨੇਲਿਆ ਡਿਸੂਜਾ ਵੀ ਪਾਰਟੀ ਵਿੱਚ ਨਜ਼ਰ ਆਏ।

Javed Akhtar Studded Birthday

ਦਿੱਵਿਆ ਦੱਤਾ ਨੇ ਜਾਵੇਦ ਅਖਤਰ ਦੀ ਬਰਥਡੇ ਪਾਰਟੀ ਦੇ ਲਈ ਬਲਿਊ ਕਲਰ ਦਾ ਗਾਊਨ ਕੈਰੀ ਕੀਤਾ।ਮੈਸੀ ਬਨ ਉਨ੍ਹਾਂ ਦੇ ਲੁਕ ਨੂੰ ਕੰਪਲੀਟ ਕਰ ਰਿਹਾ ਸੀ।

Javed Akhtar Studded Birthday

ਜੋਯਾ ਅਖਤਰ ਪਾਰਟੀ ਵਿੱਚ ਗੋਲਡਨ ਕਲਰ ਦੇ ਗਾਊਨ ਵਿੱਚ ਨਜ਼ਰ ਆਈ। ਇਸ ਡ੍ਰੈਸ ਵਿੱਚ ਉਹ ਬਹੁਤ ਖੂਬਸੂਰਤ ਦਿਖੀ।

ਰਿੱਚਾ ਚੱਢਾ ਪਾਰਟੀ ਵਿੱਚ ਆਪਣੇ ਬੁਆਏਫ੍ਰੈਂਡ ਅਲੀ ਫਜਨ ਦੇ ਨਾਲ ਪਾਰਟੀ ਵਿੱਚ ਨਜ਼ਰ ਆਈ।ਪਾਰਟੀ ਦੇ ਲਈ ਰਿੱਚਾ ਨੇ ਫਲਾਵਰ ਪ੍ਰਿੰਟ ਦੀ ਵਾਈਟ ਸਾੜੀ ਨੂੰ ਚੁਣਿਆ।

ਅਦਾਕਾਰਾ ਵਿੱਦਿਆ ਬਾਲਨ ਦੇ ਪਤੀ ਅਤੇ ਫਿਲਮ ਪ੍ਰੋਡਿਊਸਰ ਸਿਧਾਰਥ ਰਾਏ ਕਪੂਰ ਵੀ ਨਜ਼ਰ ਆਏ।
ਅਦਾਕਾਰ ਰੋਨਿਤ ਰਾਏ ਵੀ ਪਾਰਟੀ ਵਿੱਚ ਨਜ਼ਰ ਆਏ।ਉਨ੍ਹਾਂ ਨੇ ਪਾਰਟੀ ਦੇ ਲਈ ਆਲ ਬਲੈਕ ਲੁਕ ਕੈਰੀ ਕੀਤਾ।

ਅਦਾਕਾਰ ਸਤੀਸ਼ ਕੌਸ਼ਿਕ ਵੀ ਪਾਰਟੀ ਵਿੱਚ ਸ਼ਰੀਕ ਹੋਏ।ਅਦਾਕਾਰਾ ਮਾਧੁਰੀ ਦੀਕਸ਼ਿਤ ਵੀ ਪਾਰਟੀ ਵਿੱਚ ਪਹੁੰਚੀ। ਉਨ੍ਹਾਂ ਨੇ ਪਾਰਟੀ ਦੇ ਲਈ ਓਰੇਂਜ ਕਲਰ ਨੂੰ ਚੁਣਿਆ। ਓਰੇਂਜ ਕਲਰ ਦਾ ਸੂਟ ਉਨ੍ਹਾਂ ਤੇ ਬਹੁਤ ਜੱਚ ਰਿਹਾ ਸੀ। ਮਾਧੁਰੀ ਦਾ ਪਤੀ ਸ਼੍ਰੀਰਾਮ ਨੇਨੇ ਵੀ ਉਨ੍ਹਾਂ ਦੇ ਨਾਲ ਸੀ।

ਪ੍ਰਿਯੰਕਾ ਚੋਪੜਾ ਦੀ ਮਾਂ ਮਧੂ ਚੋਪੜਾ ਵੀ ਪਾਰਟੀ ਵਿੱਚ ਪਹੁੰਚੀ।ਉਨ੍ਹਾਂ ਨੇ ਪਾਰਟੀ ਦੇ ਲਈ ਬਲਿਊ ਕਲਰ ਦੇ ਆਊਟਫਿਟ ਨੂੰ ਚੁਣਿਆ।

ਫਿਲਮਮੇਕਰ ਕਰਨ ਜੌਹਰ ਨੇ ਪਾਰਟੀ ਵਿੱਚ ਰੰਗ ਜਮਾ ਦਿੱਤੇ। ਬਲੈਕ ਕਲਰ ਦੇ ਟਕਿਸਡੋ ਵਿੱਚ ਉਹ ਕਾਫੀ ਹੈਂਡਸਮ ਲੱਗੇ।

ਅਦਾਕਾਰਾ ਦੀਪਿਕਾ ਪਾਦੁਕੋਣ ਨੇ ਪਾਰਟੀ ਵਿੱਚ ਚਾਰ ਚੰਦ ਲਗਾ ਦਿੱਤੇ। 

ਉਹ ਵਾਈਟ ਕਲਰ ਦੀ ਸਾੜੀ ਪਹੁੰਚ ਕੇ ਪਹੁੰਚੀ।

ਲਾਂਗ ਈਅਰਰਿੰਗ ਅਤੇ ਸਾਈਡ ਪਾਰਟੇਡ ਬਨ ਉਨ੍ਹਾਂ ਦੇ ਲੁਕ ਨੂੰ ਖੂਬਸੂਰਤ ਬਣਾ ਰਿਹਾ ਸੀ।

ਸ਼ਾਹਰੁਖ ਖਾਨ ਆਪਣੀ ਪਤਨੀ ਗੌਰੀ ਖਾਨ ਨਾਲ ਪਹੁੰਚੇ। 

ਉੱਥੇ ਸੰਜੇ ਕਪੂਰ ਵੀ ਆਪਣੀ ਪਤਨੀ ਮਹੀਪ ਨਾਲ ਪਾਰਟੀ ਵਿੱਚ ਸ਼ਾਮਿਲ ਹੋਏ।ਸਾਰਿਆਂ ਨੇ ਖੂਬ ਪੋਜ ਦਿੱਤੇ।

Javed Akhtar Studded Birthday

ਪਾਰਟੀ ਦੇ ਲਈ ਫਰਹਾਨ ਅਖਤਰ ਨੇ ਵਾਈਟ ਐਂਡ ਬਲੈਕ ਕਲਰ ਨੂੰ ਚੁਣਿਆ।

ਡਾਇਰੈਕਟਰ ਡੇਵਿਡ ਧਵਨ ਵੀ ਪਾਰਟੀ ਵਿੱਚ ਪਹੁੰਚੇ।ਫਿਲਮਮੇਕਰ ਬੋਨੀ ਕਪੂਰ ਵੀ ਪਾਰਟੀ ਵਿੱਚ ਸ਼ਾਮਿਲ ਹੋਏ।
ਕੈਟਰੀਨਾ ਕੈਫ ਅਦਾਕਾਰ ਅਰਜੁਨ ਕਪੂਰ ਨਾਲ ਨਜ਼ਰ ਆਈ।

ਦੋਹਾਂ ਨੇ ਇੱਕ ਦੂਜੇ ਦਾ ਹੱਥ ਫੜੇ ਹੋਏ ਪੋਜ ਦਿੱਤੇ।ਰਿਤਿਕ ਰੌਸ਼ਨ ਆਪਣੇ ਪੈਰੇਂਟਸ ਰਾਕੇਸ਼ ਅਤੇ ਪਿੰਕੀ ਰੌਸ਼ਨ ਨਾਲ ਪਾਰਟੀ ਵਿੱਚ ਪਹੁੰਚੇ।

Javed Akhtar Studded Birthday

ਪਾਰਟੀ ਵਿੱਚ ਸ਼ਬਾਨਾ ਆਜਮੀ ਅਤੇ ਫਰਹਾਨ ਅਖਤਰ ਦੇ ਵਿੱਚ ਕਾਫੀ ਚੰਗੀ ਬਾਂਡਿੰਗ ਦੇਖਣ ਨੂੰ ਮਿਲੀ।ਇਸ ਪਾਰਟੀ ਵਿੱਚ ਅਦਾਕਾਰਾ ਤੱਬੂ ਵੀ ਨਜ਼ਰ ਆਈ।

Javed Akhtar Studded Birthday