ਜਾਵੇਦ ਅਖਤਰ ਬਰਥਡੇ-ਰੈਟ੍ਰੋ ਲੁਕ ਵਿੱਚ ਪਹੁੰਚੇ ਸਿਤਾਰੇ, ਅਮਿਤਾਭ ਦੇ ਗੈਟਅੱਪ ਵਿੱਚ ਨਜ਼ਰ ਆਏ ਫਰਹਾਨ

Javed Akhtar Retro-themed Birthday Party, Aamir Farhan-Shibani

1 of 10

Javed Akhtar Retro-themed: ਲਿਰਿਕਸ ਅਤੇ ਸਕ੍ਰਿਪਟ ਰਾਈਟਰ ਜਾਵੇਦ ਅਖਤਰ 17 ਜਨਵਰੀ ਨੂੰ ਆਪਣਾ 75ਵਾਂ ਜਨਮਦਿਨ ਮਨਾ ਰਹੇ ਹਨ। ਆਪਣੇ ਇਸ ਬਰਥਡੇ ਨੂੰ ਖਾਸ ਬਣਾਉਣ ਦੇ ਲਈ ਉਨ੍ਹਾਂ ਨੇ ਰੈਟਰੋ ਥੀਮ ਪਾਰਟੀ ਹੋਸਟ ਕੀਤੀ। ਇਸ ਪਾਰਟੀ ਵਿੱਚ ਬਾਲੀਵੁਡ ਦੇ ਤਮਾਮ ਸਿਤਾਰਿਆਂ ਨੇ ਸ਼ਿਰਕਤ ਕੀਤੀ।

Javed Akhtar Retro-themed

ਜਾਵੇਦ ਅਖਤਰ ਅਤੇ ਸ਼ਬਾਨਾ ਆਜਮੀ ਦਾ ਪਾਰਟੀ ਵਿੱਚ ਰੈਟਰੋ ਲੁਕ ਦੇਖਣ ਨੂੰ ਮਿਲਿਆ। ਦੋਹਾਂ ਨੇ ਇਸਦੇ ਲਈ ਰੈੱਡ ਕਲਰ ਨੂੰ ਚੁਣਿਆ।ਰੈਟਰੋ ਅੰਦਾਜ਼ ਵਿੱਚ ਦੋਵੇਂ ਕਿਊਟ ਲੁਕ ਵਿੱਚ ਨਜ਼ਰ ਆ ਰਹੇ ਸਨ।

Javed Akhtar Retro-themed
Javed Akhtar Retro-themed

ਪਾਰਟੀ ਵਿੱਚ ਜੋਯਾ ਅਖਤਰ ਵੀ ਪਹੁੰਚੀ। ਉਹ ਬਲਿਊ ਡੈਨਿਮ ਪਾਏ ਨਜ਼ਰ ਆਈ।

Javed Akhtar Retro-themed

ਅਨਿਲ ਕਪੂਰ ਦੀ ਪਤਨੀ ਸੁਨੀਤਾ ਕਪੂਰ ਵੀ ਪਾਰਟੀ ਵਿੱਚ ਸ਼ਾਮਿਲ ਹੋਈ।

ਇਸ ਨਾਲ ਦੱਸ ਦੇਈਏ ਕਿ ਬਾਲੀਵੁਡ ਐਕਟਰ ਅਨਿਲ ਕਪੂਰ ਵੀ ਰੈਟਰੋ ਲੁਕ ਵਿੱਚ ਨਜ਼ਰ ਆਏ।

Javed Akhtar Retro-themed

ਉਰਮਿਲਾ ਮਾਤੋਂਡਕਰ ਵੀ ਪਾਰਟੀ ਵਿੱਚ ਨਜ਼ਰ ਆਈ।ਉਰਮਿਲਾ ਨੇ ਪਾਰਟੀ ਦੇ ਲਈ ਬਲਿਊ ਗਾਊਨ ਕੈਰੀ ਕੀਤਾ। ਇਸ ਡ੍ਰੈੱਸ ਵਿੱਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ।

ਪਾਰਟੀ ਵਿੱਚ ਫਰਾਹ ਖਾਨ ਵੀ ਦਿਖਾਈ ਦਿੱਤੀ। ਉਰਮਿਲਾ ਨਾਲ ਫਰਾਹ ਦੀ ਬਾਂਡਿੰਗ ਵੀ ਖੂਬ ਦੇਖਣ ਨੂੰ ਬਣਦੀ ਹੈ।

ਅਦਾਕਾਰਾ ਦਿੱਵਿਆ ਦੱਤਾ ਪਾਰਟੀ ਵਿੱਚ ਰੈੱਡ ਕਲਰ ਦਾ ਸ਼ਰਾਰਾ ਪਾਏ ਦਿਖਾਈ ਦਿੱਤੀ। ਉਨ੍ਹਾਂ ਦਾ ਲੁਕ ਬੀਤੇ ਜਮਾਨੇ ਦੀ ਯਾਦ ਦਿਲਵਾਉਂਦਾ ਹੈ।

ਉੱਥੇ ਹੀ ਗੱਲ ਕਰੀਏ ਬਾਲੀਵੁਡ ਅਦਾਕਾਰ ਆਮਿਰ ਖਾਨ ਦੀ ਤਾਂ ਉਹ ਆਪਣੀ ਪਤਨੀ ਕਿਰਨ ਰਾਓ ਨਾਲ ਬਹੁਤ ਜੱਚ ਰਹੇ ਸਨ।

ਸਤੀਸ਼ ਕੌਸ਼ਿਕ ਵੀ ਪਾਰਟੀ ਵਿੱਚ ਰੈਟਰੋ ਅੰਦਾਜ਼ ਵਿੱਚ ਪਹੁੰਚੇ।ਵਾਈਟ ਪੋਲਕਾ ਡਾਟ ਵਾਲੀ ਬਲੈਕ ਸ਼ਰਟ ਉਨ੍ਹਾਂ ਤੇ ਬਹੁਤ ਫੱਬ ਰਹੀ ਸੀ।

ਇਸ ਨਾਲ ਗੱਲ ਕਰੀਏ ਡਾਇਰੈਕਟਰ ਆਸ਼ੁਤੋਸ਼ ਗੋਵਾਰਿਕਰ ਦੀ ਤਾਂ ਉਹ ਆਪਣੀ ਪਤਨੀ ਨਾਲ ਪਾਰਟੀ ਵਿੱਚ ਨਜ਼ਰ ਆਏ।

ਹੁਣ ਗੱਲ ਕਰਦੇ ਹਾਂ ਫਰਾਹ ਖਾਨ ਦੀ ਜੋ ਪਾਰਟੀ ਵਿੱਚ ਅਮਿਤਾਭ ਬੱਚਨ ਦੀ ਲੁਕ ਵਿੱਚ ਨਜ਼ਰ ਆਏ। ਉਨ੍ਹਾਂ ਨੇ ਫਿਲਮ ਡਾਨ ਤੋਂ ਅਮਿਤਾਭ ਦਾ ਲੁਕ ਕੈਰੀ ਕੀਤਾ ਸੀ। 

ਬਾਲੀਵੁਡ ਦੀ ਬੋਲਡ ਅਦਾਕਾਰਾ ਸਵਰਾ ਭਾਸਕਰ ਵੀ ਰੈਟਰੋ ਲੁਕ ਵਿੱਚ ਇਸ ਪਾਰਟੀ ਵਿੱਚ ਪਹੁੰਚੇ।
ਜਾਨਵੀ ਕਪੂਰ ਤੇ ਖੁਸ਼ੀ ਕਪੂਰ ਦੇ ਪਿਤਾ ਬੋਨੀ ਕਪੂਰ ਵੀ ਇਸ ਪਾਰਟੀ ਵਿੱਚ ਨਜ਼ਰ ਆਏ।