ਬਚਪਨ ਤੋਂ ਜਾਨਵੀ ਨੂੰ ਮਾਡਲਿੰਗ ਦਾ ਸ਼ੌਕ, ਦੇਖੋ ਅਦਾਕਾਰਾ ਦੇ ਜਨਮਦਿਨ ‘ਤੇ ਅਣਦੇਖੀਆਂ ਤਸਵੀਰਾਂ

Janvi kapoor birthday pics Sridevi's daughter Janavi Kapoor

1 of 11

Janvi kapoor birthday pics: ਸ਼੍ਰੀਦੇਵੀ ਦੀ ਬੇਟੀ ਜਾਨਵੀ ਕਪੂਰ ਨੇ ਸਾਲ 2018 ਵਿੱਚ ਬਾਲੀਵੁਡ ਵਿੱਚ ਸਫਲ ਐਂਟਰੀ ਕੀਤੀ। ਇਹ ਸ਼ੁਰੂਆਤ ਮਰਾਠੀ ਫਿਲਮ ਸੈਰਾਟ ਦੇ ਰੀਮੇਕ ਧੜਕ ਨਾਲ ਹੋਈ।

Janvi kapoor birthday pics

 Janvi kapoor birthday pics

ਜਾਨਵੀ ਕਪੂਰ ਨੂੰ ਪਹਿਲੀ ਫਿਲਮ ਤੋਂ ਦਰਸ਼ਕਾਂ ਦਾ ਖੂਬ ਪਿਆਰ ਮਿਲਿਆ। ਉਸ ਦੀ ਐਕਟਿੰਗ ਸਕਿਲ ਨੂੰ ਵੀ ਕ੍ਰਿਟਿਕਸ ਨੇ ਸਰਾਹਿਆ।

 Janvi kapoor birthday pics

ਜਾਨਵੀ ਕਪੂਰ ਦਾ ਗਲੈਮਰਸ ਲੁਕ ਕਾਪੀ ਪਸੰਦ ਕੀਤਾ ਜਾਂਦਾ ਹੈ ਪਰ ਇਸ ਸਫਲਤਾ ਦੇ ਲਈ ਜਾਨਵੀ ਨੇ ਜਮ ਕੇ ਮਿਹਨਤ ਕੀਤੀ ਹੈ।ਉਂਝ ਜਾਨਵੀ ਵਿੱਚ ਇੱਕ ਅਦਾਕਾਰਾ ਬਣਨ ਦੇ ਸਕਿਲ ਬਚਪਨ ਤੋਂ ਸਨ, ਇਹ ਗੱਲ ਉਨ੍ਹਾਂ ਦੀ ਕਈ ਅਣਦੇਖੀਆਂ ਤਸਵੀਰਾਂ ਸਾਫ ਦੱਸਦੀਆਂ ਹਨ।

 Janvi kapoor birthday pics

ਜਾਨਵੀ ਕਪੂਰ ਦੇ ਜਨਮਦਿਨ ਤੇ ਦੇਖੋ ਉਸ ਦੀਆਂ ਕੁੱਝ ਚੁਣੀਦਾ ਤਸਵੀਰਾਂ।ਜਾਨਵੀ ਕਪੂਰ ਨੇ ਕਈ ਇੰਟਰਵਿਊਜ ਵਿੱਚ ਦੱਸਿਆ ਕਿ ਉਸ ਦੇ ਲੁਕ ਦਾ ਸਾਰਾ ਕ੍ਰੈਡਿਟ ਮਾਂ ਸ਼੍ਰੀਦੇਵੀ ਨੂੰ ਜਾਣਦਾ ਹੈ।

 Janvi kapoor birthday pics

ਉਂਝ ਜਾਨਵੀ ਦੀ ਬਚਪਨ ਦੀ ਟੀਅਨੇਜ ਦੀਆਂ ਤਸਵੀਰਾਂ ਦੇਖੋ ਤਾਂ ਅੱਜ ਦੀਆਂ ਤਸਵੀਰਾਂ ਵਿੱਚ ਇੱਕ ਵੱਡਾ ਫਰਕ ਦੇਖਣ ਨੂੰ ਮਿਲਦਾ।

 Janvi kapoor birthday pics

ਖਬਰਾਂ ਅਨੁਸਾਰ ਜਾਨਵੀ ਨੇ ਇੰਡਸਟਰੀ ਵਿੱਚ ਕਦਮ ਰੱਖਣ ਤੋਂ ਪਹਿਲਾਂ ਨੱਕ ਦੀ ਸਰਜਰੀ ਕਰਵਾਈ ਸੀ।ਜਾਨਵੀ ਕਪੂਰ ਆਪਣੇ ਪਾਪਾ ਬੋਨੀ ਦੇ ਬੇੱਹਦ ਕਰੀਬ ਹੈ। ਉਹ ਆਪਣੇ ਟੋਨਡ ਅਤੇ ਸ਼ੇਪਡ ਲੈਗਸ ਕ੍ਰੈਡਿਟ ਪਾਪਾ ਬੋਨੀ ਕਪੂਰ ਨੂੰ ਦਿੰਦੀ ਹੈ।

 Janvi kapoor birthday pics

ਇੱਕ ਇੰਟਰਵਿਊ ਵਿੱਚ ਜਾਨਵੀ ਨੇ ਦੱਸਿਆ ਸੀ ਕਿ ਬਚਪਨ ਵਿੱਚ ਪਾਪਾ ਮੇਰੇ ਪੈਰਾਂ ਦਾ ਮਜ਼ਾਕ ਉਡਾਉਂਦੇ ਸਨ ਅਤੇੁ ਕਹਿੰਦੇ ਸਨ ‘ਚਿਕਨ ਲੈਗਸ’।ਇਸ ਕਾਰਨ ਮੈਂ ਆਪਣੇ ਪੈਰਾਂ ਤੇ ਕੜੀ ਮਿਹਨਤ ਕੀਤੀ।ਜਾਨਵੀ ਦੀ ਬਚਪਨ ਦੀ ਕਈ ਕਿਊਟ ਤਸਵੀਰਾਂ ਸੋਸ਼ਲ ਮੀਡੀਆ ਤੇ ਮੌਜੂਦ ਸਨ।

ਇਸ ਵਿੱਚ ਮਾਂ ਸ਼੍ਰੀਦੇਵੀ ਦੇ ਨਾਲ ਉਸ ਦੀ ਸਪੈਸ਼ਲ ਬਾਂਡਿੰਗ ਦੇਖਣ ਨੂੰ ਮਿਲਦੀ ਹੈ।ਜਾਨਵੀ ਕਪੂਰ ਮਾਂ ਸ਼੍ਰੀਦੇਵੀ ਦੀ ਮੌਤ ਤੋਂ ਬਾਅਦ ਕਈ ਮਹੀਨਿਆਂ ਤੱਕ ਗਹਿਰੇ ਸਦਮੇ ਵਿੱਚ ਰਹੀ।

 Janvi kapoor birthday pics

ਮਾਂ ਦੇ ਜਾਣ ਤੋਂ ਬਾਅਦ ਜਾਨਵੀ ਆਪਣੀ ਭੈਣ ਖੁਸ਼ੀ ਦੇ ਬੇਹੱਦ ਕਰੀਬ ਹੈ। ਜਾਨਵੀ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਮਾਂ ਦੇ ਜਾਣ ਤੋਂ ਬਾਅਦ ਖੁਸ਼ੀ ਨੇ ਉਨ੍ਹਾਂ ਦੀ ਥਾਂ ਲੈ ਲਈ ਹੈ, ਉਹ ਮੇਰਾ ਪੂਰਾ ਧਿਆਨ ਰੱਖਦੀ ਹੈ।

 Janvi kapoor birthday pics

ਜਾਨਵੀ ਕਪੁਰ ਦੇ ਲਈ ਸਾਲ 2018 ਸਭ ਤੋਂ ਬੁਰਾ ਅਤੇ ਚੰਗਾ ਰਿਹਾ। ਇਸ ਸਾਲ ਸ਼੍ਰੀਦੇਵੀ ਦੀ ਹੋਏ ਹਾਦਸੇ ਵਿੱਚ ਅਚਾਨਕ ਮੌਤ ਅਤੇ ਬਾਲੀਵੁਡ ਵਿੱਚ ਡੈਬਿਊ ਕੀਤਾ।

 Janvi kapoor birthday pics

ਜਾਨਵੀ ਇਨ੍ਹਾਂ ਦਿਨੀਂ ਧੜਕ ਤੋਂ ਬਾਅਦ ਪਾਇਲਟ ਗੁੰਜਨ ਸ਼ਰਮਾ ਦੀ ਬਾਇਓਪਿਕ ਵਿੱਚ ਬਿਜੀ ਹੈ। ਇਸ ਦੇ ਨਾਲ ਉਹ ਕਰਨ ਜੌਹਰ ਦੇ ਪ੍ਰੋਜੈਕਟ ਵਿੱਚ ਕੰਮ ਕਰ ਰਹੀ ਹੈ।

 Janvi kapoor birthday pics

ਜਾਨਵੀ ਤਮਿਲ ਫਿਲਮ ਵਿੱਚ ਡੈਬਿਊ ਕਰਨ ਦੀ ਪਲਾਨਿੰਗ ਕਰ ਰਹੀ ਹੈ।ਬਾਲੀਵੁਡ ਦੇ ਨਾਲ ਜਾਨਵੀ ਕਪੂਰ ਆਪਣੇ ਪਾਪਾ ਬੋਨੀ ਕਪੂਰ  ਦੇ ਪ੍ਰੋਡਕਸ਼ਨ ਹਾਊਸ ਵਿੱਚ ਬਣ ਰਹੀ ਹਿੰਦੀ ਫਿਲਮ ਪਿੰਕ ਦੇ ਤਮਿਲ ਰੀਮੇਕ ਵਿੱਚ ਕੈਮਿਓ ਰੋਲ ਕਰ ਸਕਦੀ ਹੈ ਪਰ ਖਬਰਾਂ ਅਨੁਸਾਰ ਜਾਨਵੀ ਹੁਣ ਵਰਮਾ ਵਿੱਚ ਕੰਮ ਕਰਦੇ ਹੋਏ ਨਜ਼ਰ ਆਵੇਗੀ।

 Janvi kapoor birthday pics

ਜਾਨਵੀ ਨੇ ਇਸ ਵਾਰ ਆਪਣੇ ਜਨਮਦਿਨ ਕੁੱਝ ਖਾਸ ਅੰਦਾਜ਼ ਵਿੱਚ ਮਨਾਉਣ ਦੀ ਪਲਾਨਿੰਗ ਕੀਤੀ ਹੈ। ਸੋਸ਼ਲ ਮੀਡੀਆ ਤੇ ਫੈਮਿਲੀ ਨਾਲ ਜਾਨਵੀ ਦੀ ਬਨਾਰਸ ਦੀ ਸੈਰ ਕਰਦੇ ਹੋਏ ਤਸਵੀਰਾਂ ਵਾਇਰਲ ਹੋ ਰਹੀਆਂ ਹਨ।

Janvi kapoor birthday pics

 Janvi kapoor birthday pics