ਪਿੰਕ ਗਾਊਨ ਪਾਕੇ WIFT ਦਾ ਐਵਾਰਡ ਲੈਣ ਪਹੁੰਚੀ ਸ਼੍ਰੀਦੇਵੀ ਦੀ ਬੇਟੀ, ਵੇਖੋ ਤਸਵੀਰਾਂ

Janhvi Kapoor wears baby pink gown at Wift Awards

1 of 10

Janhvi Kapoor wears: ਸੁਰਗਵਾਸੀ ਅਦਾਕਾਰਾ ਸ਼੍ਰੀਦੇਵੀ ਦੀ ਬੇਟੀ ਜਾਨਵੀ ਕਪੂਰ ਨੇ ਬਾਲੀਵੁਡ ਵਿੱਚ ਫਿਲਮ ‘ਧੜਕ’ ਤੋਂ ਡੈਬਿਊ ਕੀਤਾ।

Janhvi Kapoor wearsJanhvi Kapoor wears

ਉਨ੍ਹਾਂ ਦੀ ਡੈਬਿਊ ਫਿਲਮ ਦਰਸ਼ਕਾਂ ਦੇ ਨਾਲ ਨਾਲ ਸਮੀਖਕਾਂ ਨੂੰ ਵੀ ਬਹੁਤ ਪਸੰਦ ਆਈ।

Janhvi Kapoor wears

ਹੁਣ ਜਾਨਵੀ ਕਪੂਰ ਨੇ ਇੱਕ ਹੋਰ ਵੱਡਾ ਮੁਕਾਮ ਹਾਸਲ ਕੀਤਾ ਹੈ।

Janhvi Kapoor wears

ਜਾਨਵੀ ਨੂੰ ਵਾਂਸਿਗਟਨ ਡੀਸੀ ਵਿੱਚ ਵੂਮੈਨ ਇਨ ਫਿਲਮ ਐਂਡ ਟੈਲੀਵਿਜਨ ਇੰਡੀਆ ਐਵਾਰਡ ( WIFT ) ਨਾਲ ਨਵਾਜਿਆ ਗਿਆ ਹੈ।

Janhvi Kapoor wears

ਜਾਨਵੀ ਕਪੂਰ ਨੂੰ ਇਹ ਸਨਮਾਨ ਫਿਲਮ ‘ਧੜਕ’ ਤੋਂ ਸ਼ਾਨਦਾਰ ਡੈਬਿਊ ਕਰਨ ਲਈ ਮਿਲਿਆ ਹੈ।

Janhvi Kapoor wears

ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਇਸ ਦੌਰਾਨ ਜਾਨਵੀ ਕਪੂਰ ਪਿੰਕ ਰੰਗ ਦੇ ਬੇਹੱਦ ਹੀ ਖੂਬਸੂਰਤ ਗਾਊਨ ਵਿੱਚ ਨਜ਼ਰ ਆਈ।

Janhvi Kapoor wears

ਜਾਨਵੀ ਦੀਆਂ ਇਹਨਾਂ ਤਸਵੀਰਾਂ, ਉਨ੍ਹਾਂ ਦੀ ਸਟਾਈਲਿਸਟ ਤਾਨਿਆ ਘਵਰੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਸ਼ੇਅਰ ਕੀਤੀਆ ਹਨ।

Janhvi Kapoor wears

ਤਸਵੀਰਾਂ ਵਿੱਚ ਜਾਨਵੀ ਕਪੂਰ ਬੇਹੱਦ ਖੂਬਸੂਰਤ ਲੱਗ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਦੇਸ਼ ਤੋਂ ਬਾਹਰ ਜਾਨਵੀ ਨੂੰ ਪਹਿਲੀ ਵਾਰ ਕੋਈ ਐਵਾਰਡ ਮਿਲਿਆ ਹੈ।

Janhvi Kapoor wears

ਦੱਸ ਦੇਈਏ ਕਿ ਜਾਨਵੀ ਨੂੰ ‘ਧੜਕ’ ਤੋਂ ਬਾਅਦ ਹੁਣ ਫਿਲਮ ‘ਤਖ਼ਤ’ ਵਿੱਚ ਵੀ ਕੰਮ ਮਿਲ ਗਿਆ ਹੈ। ਇਸ ਫਿਲਮ ਵਿੱਚ ਉਹ ਕਈ ਵੱਡੇ ਸਿਤਾਰਿਆਂ ਦੇ ਨਾਲ ਨਜ਼ਰ ਆਏਗੀ।

Janhvi Kapoor wearsJanhvi Kapoor wears

ਇਸ ਫਿਲਮ ਦਾ ਨਿਰਦੇਸ਼ਨ ਕਰਨ ਜੌਹਰ ਕਰਨਗੇ। ਫਿਲਮ ਸਾਲ 2020 ਵਿੱਚ ਸਿਨੇਮਾ ਘਰਾਂ ‘ਚ ਪਰਦੇ ਉੱਤੇ ਨਜ਼ਰ ਆਵੇਗੀ।

Janhvi Kapoor wears