ਟ੍ਰੈਡਿਸ਼ਨਲ ਆਊਟਫਿਟ ਵਿੱਚ ਛਾਇਆ ਜਾਨਵੀ ਦਾ ਲੁਕ, ਸਾੜੀ ਵਿੱਚ ਦਿਖੀ ਗਲੈਮਰਸ

Janhvi Kapoor Pink saree photoshoot actress perfectly gorgeous

1 of 10

Janhvi Kapoor Pink saree photoshoot : ਜਾਨਵੀ ਕਪੂਰ ਆਪਣੇ ਜਿੰਮ ਲੁਕਸ ਨੂੰ ਲੈ ਕੇ ਤਾਂ ਸੁਰਖੀਆਂ ਵਿੱਚ ਰਹਿੰਦੀ ਹੀ ਹੈ ਪਰ ਟ੍ਰੈਡਿਸ਼ਨਲ ਕੱਪੜਿਆਂ ਵਿੱਚ ਵੀ ਉਹ ਗਲੈਮਰਸ ਲੱਗਦੀ ਹੈ।

Janhvi Kapoor Pink saree photoshoot
Janhvi Kapoor Pink saree photoshoot

ਹਾਲ ਹੀ ਵਿੱਚ ਜਾਨਵੀ ਕਪੂਰ ਨੇ ਸੋਸ਼ਲ ਮੀਡੀਆ ਤੇ ਪਿੰਕ ਸਾੜੀ ਪਾਏ ਕੁੱਝ ਗਲੈਮਰਸ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਟ੍ਰੈਡਿਸ਼ਨਲ ਗੈਟਅੱਪ ਵਿੱਚ ਜਾਨਵੀ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ।

Janhvi Kapoor Pink saree photoshoot
Janhvi Kapoor Pink saree photoshoot
Janhvi Kapoor Pink saree photoshoot
Janhvi Kapoor Pink saree photoshoot
Janhvi Kapoor Pink saree photoshoot
Janhvi Kapoor Pink saree photoshoot
Janhvi Kapoor Pink saree photoshoot
Janhvi Kapoor Pink saree photoshoot
Janhvi Kapoor Pink saree photoshoot
Janhvi Kapoor Pink saree photoshoot
Janhvi Kapoor Pink saree photoshoot
Janhvi Kapoor Pink saree photoshoot

ਜਾਨਵੀ ਇਸ ਤੋਂ ਪਹਿਲਾਂ ਵੀ ਕਈ ਵਾਰ ਸਾੜੀ ਵਿੱਚ ਆਪਣਾ ਜਲਵਾ ਬਿਖੇਰ ਚੁੱਕੀ ਹੈ। ਇੱਕ ਵਾਰ ਉਨ੍ਹਾਂ ਨੇ ਸਫੇਦ ਸਾੜੀ ਵਿੱਚ ਆਪਣੀ ਮਾਂ ਸ਼੍ਰੀਦੇਵੀ ਦੇ ਵਰਗਾ ਹੀ ਲੁਕ ਕੈਰੀ ਕੀਤਾ ਸੀ। ਉਨ੍ਹਾਂ ਦੇ ਇਸ ਲੁਕ ਨੇ ਖੂਬ ਤਾਰੀਫਾਂ ਬਟੋਰੀਆਂ ਸਨ।

Janhvi Kapoor Pink saree photoshoot
Janhvi Kapoor Pink saree photoshoot

ਇਸ ਨਾਲ ਜੇਕਰ ਵਰਕ ਫਰੰਟ ਦੀ ਗੱਲ ਕਰੀਏ ਤਾਂ ਜਾਨਵੀ ਜਲਦ ਹੀ ਪਾਇਲਟ ਗੁੰਜਨ ਸਕਸੈਨਾ ਦੀ ਬਾਇਓਪਿਕ ਗੁੰਜਨ ਸਕਸੇਨਾ ਦ ਕਾਰਗਿਲ ਗਰਲ ਫਿਲਮ ਵਿੱਚ ਨਜ਼ਰ ਆਵੇਗੀ।

Janhvi Kapoor Pink saree photoshoot
Janhvi Kapoor Pink saree photoshoot
Janhvi Kapoor Pink saree photoshoot

ਜਾਨਵੀ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ। ਕੁੱਝ ਸਮੇਂ ਪਹਿਲਾਂ ਉਨ੍ਹਾਂ ਨੇ ਬਨਾਰਸ ਦੇ ਤੱਟ ਤੇ ਦੋਸਤਾਂ ਨਾਲ ਮਸਤੀ ਕਰਦੇ ਹੋਏ ਤਸਵੀਰਾਂ ਸ਼ੇਅਰ ਕੀਤੀਆਂ ਸਨ।