ਕਰੀਨਾ ਕਪੂਰ ਨੇ ਆਪਣੇ ਪਤੀ ਸੈਫ ਅਲੀ ਖਾਨ ਲਈ ਰੱਖੀ ਸਪੈਸ਼ਲ ਬਰਥਡੇ ਪਾਰਟੀ, ਵੇਖੋ ਤਸਵੀਰਾਂ

Inside Saif Ali Khan birthday bash Kareena Kapoor Khan

1 of 14

Inside Saif Ali Khan birthday bash: ਸੈਫ ਅਲੀ ਖਾਨ ਨੇ ਆਪਣਾ 47ਵਾਂ ਬਰਥਡੇ ਫੈਮਿਲੀ ਦੇ ਨਾਲ ਮੁੰਬਈ ਵਿੱਚ ਮਨਾਇਆ। ਇਸ ਬਰਥਡੇ ਬੈਸ਼ ਵਿੱਚ ਕਰੀਨਾ ਕਪੂਰ ਨਾਲ ਪੂਰਾ ਪਰਿਵਾਰ ਨਜ਼ਰ ਆਇਆ। ਸੈਫ ਅਲੀ ਖਾਨ ਦੇ ਜਨਮਦਿਨ ਦੇ ਮੌਕੇ ਤੇ ਸਪੈਸ਼ਲ ਚਾਕਲੇਟ ਕੇਕ ਬਣਵਾਇਆ ਗਿਆ ਸੀ।

Inside Saif Ali Khan birthday bash

Inside Saif Ali Khan birthday bash
ਕਰੀਨਾ ਕਪੂਰ ਨੇ ਸੈਫ ਦੇ ਲਈ ਜੋ ਕੇਕ ਬਣਵਾਇਆ ਉਸ ‘ਤੇ we love u saifu ਲਿਖਵਾਇਆ।

Inside Saif Ali Khan birthday bash

ਸੈਫ ਅਲੀ ਖਾਨ ਨੂੰ ਉਨ੍ਹਾਂ ਦੇ ਦੋਸਤ ਕਈ ਵਾਰ ਸੈਫੂ ਦੇ ਨਾਮ ਤੋਂ ਵੀ ਬੁਲਾਉਂਦੇ ਹਨ।

Inside Saif Ali Khan birthday bash

ਪਾਰਟੀ ਵਿੱਚ ਕਰੀਨਾ ਕਪੂਰ ਨਾਲ ਸਾਰਾ ਅਲੀ ਖਾਨ ਅਤੇ ਕਰਿਸ਼ਮਾ , ਸੋਹਾ ਅਲੀ ਖਾਨ ਵੀ ਨਜ਼ਰ ਆਏ।ਪਾਰਟੀ ਵਿੱਚ ਪੋਜ ਦਿੰਦੇ ਕਰੀਨਾ ਕਪੂਰ ਨਜ਼ਰ ਆਈ।

Inside Saif Ali Khan birthday bash

ਸੈਫ ਅਲੀ ਖਾਨ ਇਨ੍ਹਾਂ ਦਿਨੀਂ ਵੈੱਬ ਸੀਰੀਜ ਸੈਕ੍ਰੇਡ ਗੇਮਜ਼ ਦੀ ਸਕਸੈੱਸ ਦਾ ਜਸ਼ਨ ਵੀ ਮਨਾ ਰਹੇ ਹਨ। ਖਬਰਾਂ ਇਹ ਵੀ ਆ ਰਹੀਆਂ ਹਨ ਕਿ ਇਸ ਸੀਰੀਜ ਦੇ ਦੂਜੇ ਪਾਰਟ ਵਿੱਚ ਵੀ ਸੈਫ ਦਾ ਅਹਿਮ ਰੋਲ ਹੋ ਸਕਦਾ ਹੈ।

Inside Saif Ali Khan birthday bash

ਇਹ ਹੀ ਕਾਰਨ ਹੈ ਕਿ ਸੈਫ ਵੱਧੀ ਹੋਈ ਦਾੜੀ ਦੇ ਨਾਲ ਨਜ਼ਰ ਆਉਂਦੇ ਹਨ।ਕਰੀਨਾ ਕਪੂਰ ਦੇ ਨਾਲ ਸੈਫ ਅਲੀ ਖਾਨ ਇਸ ਅੰਦਾਜ਼ ਵਿੱਚ ਨਜ਼ਰ ਆਏ।

Inside Saif Ali Khan birthday bash

ਕਰੀਨਾ ਕਪੂਰ ਨਾਲ ਕਰਿਸ਼ਮਾ ਕਪੂਰ ਨਾਲ ਸੈਫ ਅਲੀ ਖਾਨ ਨਜ਼ਰ ਆਏ।

Inside Saif Ali Khan birthday bash

ਇਸ ਨਾਲ ਹੀ ਸੈਫ ਅਲੀ ਖਾਨ ਦੇ ਜਨਮ ਦੀ ਗੱਲ ਕਰੀਏ ਤਾਂ ਸੈਫ ਅਲੀ ਖਾਨ ਨੇ ਆਪਣੇ ਬਚਪਨ ਵਿੱਚ ਉਹ ਹੀ ਸ਼ੋਹਰਤ ਪਾਈ ਸੀ, ਜੋ ਅੱਜ ਉਨ੍ਹਾਂ ਦੇ ਬੇਟੇ ਤੈਮੂਰ ਨੂੰ ਮਿਲ ਰਹੀ ਹੈ।

Inside Saif Ali Khan birthday bash

ਸੈਫ ਨੇ ਉਸ ਸਮੇਂ ਦੇ ਕ੍ਰਿਕਟ ਸਟਾਰ ਮੰਸੂਰ ਅਲੀ ਖਾਨ ਪਟੌਦੀ ਦੇ ਬੇਟੇ ਸਨ। ਸੈਫ ਅਲੀ ਖਾਨ 16 ਅਗਸਤ 1970 ਨੂੰ ਜਨਮੇ ਸਨ , ਉਹ 47ਵਾਂ ਜਨਮਦਿਨ ਮਨਾ ਰਹੇ ਹਨ।ਸੈਫ ਨੇ 1991 ਵਿੱਚ ਅਦਾਕਾਰਾ ਅੰਮ੍ਰਿਤਾ ਸਿੰਘ ਦੇ ਨਾਲ ਵਿਆਹ ਕੀਤਾ ਸੀ।

Inside Saif Ali Khan birthday bash

ਉਸ ਸਮੇਂ ਸੈਫ ਅਲੀ ਖਾਨ 21 ਦੇ ਸਨ ਅਤੇ ਅੰਮ੍ਰਿਤਾ 33 ਸਾਲ ਦੀ ਸੀ। ਦੋਹਾਂ ਦੀ ਉਮਰ ਵਿੱਚ 12 ਸਾਲ ਦਾ ਫਰਕ ਸੀ।

Inside Saif Ali Khan birthday bash