ਮਨੀਸ਼ ਮਲਹੋਤਰਾ ਦੀ ਪਾਰਟੀ ਦਿਖੇ ਬੀ – ਟਾਊਨ ਦੇ ਇਹ ਸਿਤਾਰੇ

Inside Manish Malhotra party: Janhvi Kapoor, Sara Ali Khan, Karisma attendance

1 of 11

Inside Manish Malhotra party: ਬਾਲੀਵੁਡ ਅਤੇ ਪਾਲੀਵੁਡ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੇ ਹਨ।

Inside Manish Malhotra party

Inside Manish Malhotra party

ਬੀ- ਟਾਊਨ ਦੇ ਸਾਰੇ ਸਿਤਾਰੇ ਅਕਸਰ ਸੋਸ਼ਲ ਮੀਡੀਆ ‘ਤੇ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ।

Inside Manish Malhotra party

ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਫੈਸ਼ਨ ਡਿਜ਼ਾਇਨਰ ਮਨੀਸ਼ ਮਲਹੋਤਰਾ ਦੇ ਘਰ ਪਾਰਟੀ ਵਿੱਚ ਬਾਲੀਵੁਡ ਸਟਾਰਸ ਦਾ ਦਿਲਕਸ਼ ਅੰਦਾਜ਼ ਦੇਖਣ ਨੂੰ ਮਿਲਿਆ।

Inside Manish Malhotra party

ਇਸ ਪਾਰਟੀ ‘ਚ ਕਈ ਸਟਾਰਸ ਬੇਹੱਦ ਸਟਾਇਲਿਸ਼ ਲੁੱਕ ‘ਚ ਨਜ਼ਰ ਆਏ।

Inside Manish Malhotra party

ਦੇਸੀ ਗਰਲ ਪ੍ਰਿਯੰਕਾ ਯੈਲੋ ਤੇ ਜਾਨ੍ਹਵੀ-ਖੁਸ਼ੀ ਦੀ ਜੋੜੀ ਵੀ ਕਮਾਲ ਦੀ ਲੱਗ ਰਹੀ ਸੀ।

Inside Manish Malhotra party

ਕਰਨ ਜੌਹਰ ਵੀ ਪਾਰਟੀ ‘ਚ ਬਹੁਤ ਹੀ ਆਏ ਆਪਣੇ ਨਿਊ ਸਟੂਡੈਂਟਸ ਟਾਈਗਰ ਸ਼ਰੌਫ, ਤਾਰਾ ਸੁਤਾਰੀਆ ਤੇ ਅਨਨਿਆ ਪਾਂਡੇ ਦੇ ਨਾਲ।

Inside Manish Malhotra party

ਮਨੀਸ਼ ਦੀ ਪਾਰਟੀ ‘ਚ ਨੇਹਾ ਧੂਪੀਆ ਆਪਣੇ ਪਤੀ ਅੰਗਦ ਬੇਦੀ ਨਾਲ ਨਜ਼ਰ ਆਈ।

Inside Manish Malhotra party

ਪੀਸੀ, ਖੁਸ਼ੀ, ਇਸ਼ਾਨ ਖੱਟਰ ਪਾਰਟੀ ‘ਚ ਦੇਸ਼ ਭਗਤੀ ਦੇ ਰੰਗ ‘ਚ ਡੁੱਬੇ ਨਜ਼ਰ ਆਏ।

Inside Manish Malhotra party

ਪਾਰਟੀ ਦਾ ਕਾਰਨ ਤਾਂ ਨਹੀਂ ਪਤਾ ਪਰ ਸਭ ਸਟਾਰਸ ਇੱਥੇ ਕਾਫੀ ਖੁਸ਼ ਨਜ਼ਰ ਆਏ। ਸਿਤਾਰੇ ਬਹੁਤ ਹੀ ਖੁਸ਼ ਨਜ਼ਰ ਆ ਰਹੇ ਸਨ।

Inside Manish Malhotra party