IIFA AWARDS 2018 :ਰੈਡ ਕਾਰਪੇਟ ‘ਤੇ ਸਿਤਾਰਿਆਂ ਦਾ ਜਲਵਾ, ਸਟਾਰਜ਼ ਦੀ ਧਮਾਕੇਦਾਰ ਪਰਫਾਰਮੈਂਸ

IIFA 2018 Celebrities descend red carpet in shades of grey

1 of 11

IIFA 2018 Celebrities descend red carpet: IIFA ਦਾ ਆਯੋਜਨ ਬੈਂਕਾਕ ਦੇ ਸਿਆਮ ਨਿਰਾਮਿਤ ਥਿਏਟਰ ਵਿੱਚ ਹੋਇਆ ਹੈ। ਪਿਛਲੇ ਦੋ ਦਿਨ ਤੋਂ ਉੱਥੇ ਪ੍ਰੋਗਰਾਮ ਚਲ ਰਹੇ ਹਨ ਅਤੇ ਐਤਵਾਰ ਨੂੰ ਫੰਕਸ਼ਨ ਦਾ ਆਖਿਰੀ ਦਿਨ ਹੈ।ਆਖਿਰ ਦਿਨ ਪ੍ਰੋਗਰਾਮ ਵਿੱਚ ਕੋਈ ਬਾਲੀਵੁੱਡ ਸਿਤਾਰਿਆਂ ਨੇ ਹਿੱਸਾ ਲਿਆ।

IIFA 2018 Celebrities descend red carpet

IIFA 2018 Celebrities descend red carpet

ਜਿੱਥੇ ਵੀ ਸਿਤਾਰੇ ਜਾਂਦੇ ਹਨ, ਲੋਕਾਂ ਦਾ ਧਿਆਨ ਉਨ੍ਹਾਂ ਦੇ ਲੁਕ ਤੇ ਚਲਾ ਜਾਂਦਾ ਹੈ। ਆਈਫਾ ਵਿੱਚ ਜਿਆਦਾਤਰ ਅਦਾਕਾਰਾ ਗਾਊਨ ਵਿੱਚ ਨਜ਼ਰ ਆਈ।

IIFA 2018 Celebrities descend red carpet

ਅਰਜੁਨ ਕਪੂਰ ਅਤੇ ਸ਼ਰਧਾ ਕਪੂਰ ਇੱਕਠੇ ਵਿੱਚ ਪੋਜ਼ ਦਿੱਤੇ।ਸ਼ਰਧਾ ਪਿੰਕ ਅਤੇ ਰੈਡ ਗਾਊਨ ਵਿੱਚ ਦਿਖੀ।

IIFA 2018 Celebrities descend red carpet

ਕ੍ਰਿਤੀ ਸੈਨਨ ਮੈਟੇਲਿਕ ਸਿਲਵਰ ਗਾਊਨ ਵਿੱਚ ਨਜ਼ਰ ਆਈ।ਦੀਆ ਮਿਰਜਾ ਗ੍ਰੇਅ ਕਲਰ ਦੇ ਸਲਿਟ ਗਾਊਨ ਵਿੱਚ ਨਜ਼ਰ ਆਈ।

IIFA 2018 Celebrities descend red carpet

ਦਿਵਿਆ ਖੋਸਲਾ ਕੁਮਾਰ ਆਪਣੇ ਪਤੀ ਭੁਸ਼ਣ ਕੁਮਾਰ ਦੇ ਨਾਲ ਦਿਖਾਈ ਦਿੱਤੀ।ਰਾਧਿਕਾ ਆਪਟੇ ਰਾਇਲ ਬਲਿਊ ਗਾਊਨ ਵਿੱਚ ਨਜ਼ਰ ਆਈ।

IIFA 2018 Celebrities descend red carpet

ਅਨਿਲ ਕਪੂਰ ਬਲੈਕ ਸੂਟ ਵਿੱਚ ਨਜ਼ਰ ਆਏ। ਫਿਲਹਾਲ ਉਹ ਆਪਣੀ ਫਿਲਮ ‘ ਰੇਸ-3’ ਦੀ ਸਫਲਤਾ ਨੂੰ ਇੰਜੁਆਏ ਕਰ ਰਹੇ ਹਨ।ਬੌਬੀ ਦਿਓਲ ਵੀ ਈਵੈਂਟ ਵਿੱਚ ਪਹੁੰਚੇ।

IIFA 2018 Celebrities descend red carpet

‘ ਸੋਨੂ ਕੇ ਟੀਟੂ ਕੀ ਸਵੀਟੀ’ ਫੇਮ ਕਾਰਤਿਕ ਆਰਿਅਨ ਮੀਡੀਆ ਨੂੰ ਪੋਜ ਦਿੰਦੇ ਹੋਏ।ਨਵਾਜ਼ੂਦੀਨ ਸਿੱਦੀਕੀ ਨੇ ਵੀ ਈਵੈਂਟ ਵਿੱਚ ਸ਼ਿਰਕਤ ਕੀਤੀ।

IIFA 2018 Celebrities descend red carpet

24 ਜੂਨ ਦੀ ਸ਼ਾਮ ਬੈਂਕਾਕ ਦੇ ਸਿਆਮ ਨਿਰਮਿਤ ਥਿਏਟਰ ਵਿੱਚ 19ਵੀਂ ਆਈਫਾ ਐਵਾਰਡਜ਼ 2018 ਦੀ ਧਮਾਕੇਦਾਰ ਸ਼ੁਰੂਆਤ ਹੋ ਚੁੱਕੀ ਹੈ।

IIFA 2018 Celebrities descend red carpet

ਰੈਡ ਕਾਰਪੇਟ ਤੇ ਸਿਤਾਰਿਆਂ ਦੇ ਆਉਣ ਦਾ ਸਿਲਸਿਲਾ ਵੀ ਸ਼ੁਰੂ ਹੋ ਚੁੱਕਿਆ ਹੈ।ਸ਼ੋਅ ਦੇ ਸ਼ੁਰੂ ਹੋਣ ਤੋਂ ਬਾਅਦ ਕਈ ਸਿਤਾਰਿਆਂ ਦੀ ਡਾਂਸ ਪਰਫਾਰਮੈਂਸ ਦੇਖਣ ਨੂੰ ਮਿਲੀ।

IIFA 2018 Celebrities descend red carpet

ਇੱਥੇ ਰਣਬੀਰ ਕਪੂਰ ਇੱਕ ਵਾਰ ਫਿਰ ਆਪਣੇ ਰਾਕ ਸਟਾਰ ਵਾਲੇ ਅੰਦਾਜ਼ ਵਿੱਚ ਨਜ਼ਰ ਆਏ।ਇਸ ਸ਼ੋਅ ਨੂੰ ਫਿਲਮਮੇਕਰ ਕਰਨ ਜੌਹਰ ਅਤੇ ਅਦਾਕਾਰ ਰਿਤੇਸ਼ ਦੇਸ਼ਮੁਖ ਨੇ ਹੋਸਟ ਕੀਤਾ।

IIFA 2018 Celebrities descend red carpet