ਰਿਤਿਕ ਰੌਸ਼ਨ ਦੀ ਬਰਥਡੇ ਪਾਰਟੀ, ਐਕਸ ਵਾਈਫ ਸੁਜ਼ੈਨ ਨਾਲ ਕੀਤਾ ਸੈਲੀਬ੍ਰੇਟ

Hrithik Roshan celebrates birthday Sussanne Sonali Bendre Goldie Behl

10 of 22

Hrithik Roshan celebrates birthday: ਅਦਾਕਾਰ ਰਿਤਿਕ ਰੌਸ਼ਨ ਨੇ ਵੀਰਵਾਰ ਨੂੰ ਆਪਣਾ 45ਵਾਂ ਬਰਥਡੇ ਸੈਲੀਬ੍ਰੇਟ ਕੀਤਾ।

Hrithik Roshan celebrates birthday

Hrithik Roshan celebrates birthday

 ਉਨ੍ਹਾਂ ਨੇ ਬਰਥਡੇ ਆਪਣੀ ਐਕਸ ਵਾਈਫ ਸੁਜ਼ੈਨ ਖਾਨ ਦੇ ਨਾਲ ਸੈਲੀਬ੍ਰੇਟ ਕੀਤਾ। 

Hrithik Roshan celebrates birthday

ਉਨ੍ਹਾਂ ਦੀ ਪਾਰਟੀ ਵਿੱਚ ਸੋਨਾਲੀ ਬੇਂਦਰੇ ਅਤੇ ਗੋਲਡੀ ਬਹਿਲ ਪਹੁੰਚੇ।

Hrithik Roshan celebrates birthday

ਸਾਰਿਆਂ ਲੋਕਾਂ ਨੇ ਇੱਕਠੇ ਡਿਨਰ ਪਾਰਟੀ ਇੰਜੁਆਏ ਕੀਤੀ।

Hrithik Roshan celebrates birthday

ਉਨ੍ਹਾਂ ਦੀ ਇਸ ਡਿਨਰ ਦੀ ਫੋਟੋ ਸੋਸ਼ਲ ਮੀਡੀਆ ਤੇ ਛਾਈ ਹੋਈ ਹੈ।

Hrithik Roshan celebrates birthday

ਦੱਸ ਦੇਈਏ ਕਿ ਸੁਜੈਨ ਨੇ ਰਿਤਿਕ ਨੂੰ ਬਰਥਡੇ ਤੇ ਵੀ ਸਪੈਸ਼ਲ ਤਰੀਕੇ ਨਾਲ ਵਿਸ਼ ਕੀਤਾ ਸੀ।

Hrithik Roshan celebrates birthday

ਇੰਸਟਾਗ੍ਰਾਮ ਅਕਾਊਂਟ ਤੇ ਸੁਜ਼ੈਨ ਨੇ ਰਿਤਿਕ ਦੇ ਨਾਲ ਇੱਕ ਤਸਵੀਰ ਸ਼ੇਅਰ ਕੀਤੀ।

Hrithik Roshan celebrates birthday

ਤਸਵੀਰ ਦੇ ਨਾਲ ਉਨ੍ਹਾਂ ਨੇ ਇੱਕ ਸਪੈਸ਼ਲ ਮੈਸੇਜ ਵੀ ਲਿਖਿਆ ।

Hrithik Roshan celebrates birthday

 ਉਨ੍ਹਾਂ ਨੇ ਰਿਤਿਕ ਨੂੰ ਆਪਣੀ ਪੋਸਟ ਵਿੱਚ ਸੋਲਮੇਟ ਵੀ ਦੱਸਿਆ।

Hrithik Roshan celebrates birthday

ਸੁਜੈਨ ਨੇ ਅਦਾਕਾਰ ਨੂੰ ਵਿਸ਼ ਕਰਦੇ ਹੋਏ ਲਿਖਿਆ ‘Happiest happy birthday to bff from and through this world and onto others realms.the force will always be with you #shineonunlimited #thisman #bestbbf #10jan 2019 #bestdadintheworld #soulmate

Hrithik Roshan celebrates birthday

ਦੱਸ ਦੇਈਏ ਕਿ ਕੁੱਝ ਸਮਾਂ ਪਹਿਲਾਂ ਹੀ ਰਿਤਿਕ ਰੌਸ਼ਨ ਨੂੰ ਸੁਜੈਨ ਖਾਨ ਅਤੇ ਦੋਵੇਂ ਬੇਟਿਆਂ ਦੇ ਨਾਲ ਮੁੰਬਈ ਦੇ ਸਿਨੇਮਾ ਹਾਲ ਦੇ ਬਾਹਰ ਸਪਾਟ ਕੀਤਾ ਗਿਆ ਸੀ।

Hrithik Roshan celebrates birthday

ਅਜਿਹੀ ਖਬਰਾਂ ਸਨ ਕਿ ਦੋਵੇਂ ਬੱਚਿਆਂ ਨਾਲ ਫਿਲਮ ਦੇਖਣ ਦੇ ਲਈ ਗਏ ਸਨ।

Hrithik Roshan celebrates birthday