ਟਾਈਗਰ ਸ਼ਰਾਫ ਦੀ ਭੈਣ ਕ੍ਰਿਸ਼ਣਾ ਦਾ ਬੋਲਡ ਅਵਤਾਰ, ਬਲੈਕ ਬਿਕਨੀ ਵਿੱਚ ਤਸਵੀਰਾਂ ਵਾਇਰਲ

Hottest Krishna Shroff Instagram | Bollywood Star Kid

1 of 10


Hottest Krishna Shroff Instagram: ਬਾਲੀਵੁਡ ਅਦਾਕਾਰ ਟਾਈਗਰ ਸ਼ਰਾਫ ਦੀ ਭੈਣ ਕ੍ਰਿਸ਼ਣਾ ਸ਼ਰਾਫ ਆਪਣੀ ਬੋਲਡ ਤਸਵੀਰਾਂ ਦੇ ਚਲਦੇ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ। ਕ੍ਰਿਸ਼ਣਾ ਦੀ ਇੰਸਟਾਗ੍ਰਾਮ ਤੇ ਗਲੈਮਰਸ ਤਸਵੀਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ। 

ਕ੍ਰਿਸ਼ਣਾ ਨੇ ਸਵੀਮਿੰਗ ਪੂਲ ਵਿੱਚ ਚਿਲ ਕਰਦੇ ਹੋਏ ਆਪਣੀਆਂ ਸਿਜਲਿੰਗ ਤਸਵੀਰਾਂ ਸ਼ੇਅਰ ਕੀਤੀਆਂ ਹਨ।ਬਲੈਕ ਬਿਕਨੀ ਵਿੱਚ ਕ੍ਰਿਸ਼ਣਾ ਦਾ ਬੋਲਡ ਅੰਦਾਜ਼ ਸੋਸ਼ਲ ਮੀਡੀਆ ਤੇ ਛਾਇਆ ਹੋਇਆ ਹੈ।ਕ੍ਰਿਸ਼ਣਾ ਸ਼ਰਾਫ ਦੀਆਂ ਇਨ੍ਹਾਂ ਤਸਵੀਰਾਂ ਤੇ ਯੂਜਰਜ਼ ਗਾਰਿਜਿਅਸ, ਬਿਊਟੀਫੁਲ ਅਤੇ ਸਿਜਲਿੰਗ ਬਿਊਟੀ ਵਰਗੇ ਕਮੈਂਟਸ ਕਰ ਰਹੇ ਹਨ।

Hottest Krishna Shroff Instagram

ਤਸਵੀਰਾਂ ਵਿੱਚ ਬਿਕਨੀ ਵਿੱਚ ਪੂਲ ਕਿਨਾਰੇ ਰਿਲੈਕਸ ਕਰ ਰਹੀ ਕ੍ਰਿਸ਼ਣਾ ਦਾ ਹੌਟ ਅਵਤਾਰ ਨਜ਼ਰ ਆ ਰਿਹਾ ਹੈ। ਉਹ ਆਪਣੀ ਟੋਨਡ ਬਾਡੀ ਫਲਾਂਟ ਕਰ ਰਹੀ ਹੈ।ਕ੍ਰਿਸ਼ਣਾ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੀ ਹੈ। 

Hottest Krishna Shroff Instagram

ਉਹ ਚਾਹੇ ਫਿਲਮੀ ਦੁਨੀਆ ਤੋਂ ਦੂਰ ਹੈ ਪਰ ਸੁਰਖੀਆਂ ਵਿੱਚ ਬਣੇ ਰਹਿਣਾ ਚੰਗੀ ਤਰ੍ਹਾਂ ਜਾਣਦੀ ਹੈ। ਇੰਸਟਾਗ੍ਰਾਮ ਤੇ ਕ੍ਰਿਸ਼ਣਾ ਅਕਸਰ ਆਪਣੇ ਬੁਆਏਫ੍ਰੈਂਡ ਨਾਲ ਰੋਮਾਂਟਿਕ ਤਸਵੀਰਾਂ ਸ਼ੇਅਰ ਕਰਦੀ ਹੈ।

Hottest Krishna Shroff Instagram

ਕ੍ਰਿਸ਼ਣਾ ਸ਼ਰਾਫ ਨੇ ਆਪਣੇ ਰਿਲੇਸ਼ਨ ਨੂੰ ਕਿਸੇ ਤੋਂ ਲੁਕਾਇਆ ਨਹੀਂ ਹੈ।ਕ੍ਰਿਸ਼ਣਾ ਇਬਾਨ ਨਾਲ ਆਪਣੀਆਂ ਫੀਲਿੰਗਜ਼ ਤੇ ਖੁੱਲ੍ਹ ਕੇ ਗੱਲ ਕਰਨ ਵਿੱਚ ਵਿਸ਼ਵਾਸ ਰੱਖਦੀ ਹੈ।

ਦੱਸ ਦੇਈਏ ਕਿ ਕ੍ਰਿਸ਼ਣਾ ਦੇ ਬੁਆਏਫ੍ਰੈਂਡ ਇਬਾਨ ਪ੍ਰੋਫੈਸ਼ਨਲ ਬਾਸਕਟਬਾਲ ਪਲੇਅਰ ਹੈ।ਉਹ ਪਹਿਲਾਂ ਅਜਿਹੇ ਭਾਰਤੀ ਬਾਸਕਟਬਾਲ ਖਿਡਾਰੀ ਹਨ, ਜਿਨ੍ਹਾਂ ਨੇ ਆਸਟ੍ਰੇਲੀਅਨ ਨੈਸ਼ਨਲ ਬਾਸਕਟ ਬੌਲ ਲੀਗ ਵਿੱਚ ਖੇਡਿਆ ਸੀ।

ਇੱਕ ਇੰਟਰਵਿਊ ਵਿੱਚ ਕ੍ਰਿਸ਼ਣਾ ਨੇ ਇਬਾਨ ਨਾਲ ਪਹਿਲੀ ਮੁਲਾਕਾਤ ਤੇ ਕਿਹਾ ਸੀ ਕਿ ਸਾਡੀ ਮੁਲਾਕਾਤ ਸੋਬੋ ਹਾਊਸ ਵਿੱਚ ਹੋਈ ਸੀ, ਮੈਂ ਉਨ੍ਹਾਂ ਦੇ ਇੱਕ ਦੋਸਤ ਨੂੰ ਜਾਣਦੀ ਸੀ ਅਤੇ ਅਸੀਂ ਇੱਕ ਦੂਜੇ ਨਾਲ ਮਿਲਣ ਗਏ ਸਨ। 

ਉਨ੍ਹਾਂ ਤੋਂ ਬਾਅਦ ਉਸ ਦੋਸਤ ਨੇ ਏਬਨ ਨੂੰ ਵੀ ਉੱਥੇ ਬੁਲਾ ਲਿਆ।ਆਖਿਰਕਾਰ ਏਬਨ ਨਾਲ ਗੱਲਬਾਤ ਕੀਤੀ, ਅਸੀਂ ਬਾਸਕਟਬਾਲ ਦੇ ਬਾਰੇ ਵਿੱਚ ਗੱਲਬਾਤ ਕੀਤੀ ਕਿਉਂਕਿ ਸਾਨੂੰ ਦੋਹਾਂ ਨੂੰ ਉਹ ਪਸੰਦ ਸੀ।

ਕ੍ਰਿਸ਼ਣਾ ਦੀ ਪਸੰਦ ਤੋਂ ਉਨ੍ਹਾਂ ਦੇ ਮਾਪਿਆਂ ਨੂੰ ਕੋਈ ਇਤਰਾਜ਼ ਨਹੀਂ ਹੈ। ਇੱਕ ਇੰਟਰਵਿਊ ਵਿੱਚ ਕ੍ਰਿਸ਼ਣਾ ਨੇ ਕਿਹਾ ਸੀ ਕਿ ਉਹ ਦੋਵੇਂ ਮੇਰੀ ਜੱਜਮੈਂਟ ਤੇ ਭਰੋਸਾ ਕਰਦੇ ਹਨ ਅਤੇ ਆਪਣੇ ਬੱਚਿਆਂ ਨੂੰ ਖੁਸ਼ ਦੇਖਣਾ ਚਾਹੁੰਦੇ ਹਨ।

ਟਾਈਗਰ ਸ਼ਰਾਫ ਦੀ ਤਰ੍ਹਾਂ ਫੈਨਜ਼ ਕ੍ਰਿਸ਼ਣਾ ਨੂੰ ਵੀ ਬਾਲੀਵੁਡ ਵਿੱਚ ਦੇਖਣਾ ਚਾਹੁੰਦੀ ਹੈ ਪਰ ਲੱਗਦਾ ਹੈ ਕਿ ਕ੍ਰਿਸ਼ਣਾ ਨੂੰ ਫਿਲਮਾਂ ਦਾ ਹਿੱਸਾ ਬਣਨ ਦੀ ਜਲਦਬਾਜੀ ਨਹੀਂ ਹੈ।