Hina Khan ਨੇ ਫਿਰ ਕਰਵਾਇਆ ਬੋਲਡ ਫੋਟੋਸ਼ੂਟ, ਵੇਖੋ ਤਸਵੀਰਾਂ

Hina Khan Bold Photoshoot famous celebrity tv bollywood

1 of 10

Hina Khan Bold Photoshoot : ਟੀਵੀ ਜਗਤ ਦੀ ਅਦਾਕਾਰਾ ਹਿਨਾ ਖਾਨ ਸੋਸ਼ਲ ਮੀਡੀਆ ਉੱਤੇ ਕਾਫ਼ੀ ਐਕਟਿਵ ਰਹਿੰਦੀ ਹੈ।

Hina Khan Bold Photoshoot
Hina Khan Bold Photoshoot

ਇਸ ਦੇ ਨਾਲ ਹੀ ਉਹ ਆਪਣੇ ਐਕਟਿੰਗ ਕਰੀਅਰ ਨੂੰ ਲੈ ਕੇ ਵੀ ਚਰਚਾ ਵਿੱਚ ਰਹਿੰਦੀ ਹੈ।

Hina Khan Bold Photoshoot

ਇੱਕ ਵਾਰ ਫਿਰ ਤੋਂ ਆਪਣੀ ਤਸਵੀਰਾਂ ਦੇ ਚਲਦੇ ਹਿਨਾ ਖਾਨ ਸੁਰਖੀਆਂ ਵਿੱਚ ਆ ਗਈ ਹੈ।

Hina Khan Bold Photoshoot
Hina Khan Bold Photoshoot

ਹਿਨਾ ਖਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਫੋਟੋਸ਼ੂਟ ਸ਼ੇਅਰ ਕੀਤਾ ਹੈ ਜੋਕਿ ਵਾਇਰਲ ਹੁੰਦਾ ਵਿਖਾਈ ਦੇ ਰਿਹਾ ਹੈ।

Hina Khan Bold Photoshoot

ਹਿਨਾ ਖਾਨ ਬਹੁਤ ਜਲਦ ਟੀਵੀ ਤੋਂ ਬਾਲੀਵੁਡ ਵਿੱਚ ਧਮਾਕੇਦਾਰ ਐਂਟਰੀ ਲੈਣ ਵਾਲੀ ਹੈ।

Hina Khan Bold Photoshoot

ਹਿਨਾ ਖਾਨ ਟੀਵੀ ਇੰਡਸਟਰੀ ਦਾ ਮੰਨਿਆ – ਪ੍ਰਮੰਨਿਆ ਚਿਹਰਾ ਰਹੀ ਹੈ।

Hina Khan Bold Photoshoot

Yellow ਕਲਰ ਦੇ ਇਸ Plain Suit ਵਿੱਚ ਹਿਨਾ ਖਾਨ ਦਾ ਬੋਲਡ ਅੰਦਾਜ ਉਨ੍ਹਾਂ ਦੇ ਚਾਹੁਣ ਵਾਲਿਆਂ ਨੂੰ ਬਹੁਤ ਪਸੰਦ ਆ ਰਿਹਾ ਹੈ।

Hina Khan Bold Photoshoot

ਹਿਨਾ ਖਾਨ ਨੇ ਆਪਣੀਆਂ ਕਈ ਤਸਵੀਰਾਂ ਇੰਸਟਾਗ੍ਰਾਮ ਅਕਾਊਂਟ ਉੱਤੇ ਪੋਸਟ ਕੀਤੀਆਂ ਹਨ। ਦਰਸ਼ਕ ਵੇਖ ਸਕਦੇ ਹਨ ਕਿ ਟੀਵੀ ਦੀ ਹਸੀਨਾ ਹਿਨਾ ਖਾਨ ਇਹਨਾਂ ਤਸਵੀਰਾਂ ਵਿੱਚ Plain Suit ਵਿੱਚ ਵਿਖਾਈ ਦਿੱਤੀ।

Hina Khan Bold Photoshoot
Hina Khan Bold Photoshoot

ਇੱਕ ਵਾਰ ਫਿਰ ਤੋਂ ਹਿਨਾ ਖਾਨ ਇਹਨਾਂ ਤਸਵੀਰਾਂ ਦੇ ਜ਼ਰੀਏ ਦਰਸ਼ਕਾਂ ਦੇ ਸਾਹਮਣੇ ਬੋਲਡ ਅੰਦਾਜ ਵਿੱਚ ਸਾਹਮਣੇ ਆਈ ਹੈ।

Hina Khan Bold Photoshoot
Hina Khan Bold Photoshoot

ਕੁੱਝ ਦੇਰ ਪਹਿਲਾਂ ਅਦਾਕਾਰਾ ਹਿਨਾ ਖਾਨ ਨੇ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਫੋਟੋ ਸ਼ੂਟ ਸ਼ੇਅਰ ਕਰ ਹੰਗਾਮਾ ਮਚਾਇਆ ਹੈ।

Hina Khan Bold Photoshoot

ਹਿਨਾ ਖਾਨ ਨਿਰਦੇਸ਼ਕ ਮਹੇਸ਼ ਭੱਟ ਦੀ ਫਿਲਮ ‘ਲਾਇੰਸ’ ਵਿੱਚ ਨਜ਼ਰ ਆਉਣ ਵਾਲੀ ਹੈ।