ਹਿਨਾ ਖਾਨ ਦਾ ਰਾਕਿੰਗ ਲੁਕ ਸੋਸ਼ਲ ਮੀਡੀਆ ‘ਤੇ ਮਚਾ ਰਿਹੈ ਤਹਿਲਕਾ

Hina Khan bodycon midi dress undoubtedly most beautiful

1 of 10

Hina Khan bodycon midi dress : ਹਿਨਾ ਖਾਨ ਅੱਜ ਕੱਲ੍ਹ ਵਿਕਰਮ ਭੱਟ ਦੀ ਫਿਲਮ Hacked ਦੀ ਸ਼ੂਟਿੰਗ ਵਿੱਚ ਵਿਅਸਤ ਚੱਲ ਰਹੀ ਹੈ। ਕੰਮ ਵਿੱਚ ਵਿਅਸਤ ਹੋਣ ਤੋਂ ਬਾਅਦ ਵੀ ਹਿਨਾ ਖਾਨ ਆਪਣੇ ਆਪ ਲਈ ਸਮਾਂ ਕੱਢਣਾ ਨਹੀਂ ਭੁੱਲਦੀ। 

Hina Khan bodycon midi dress
Hina Khan bodycon midi dress

ਇਹੀ ਵਜ੍ਹਾ ਹੈ ਕਿ ਹਾਲ ਹੀ ਵਿੱਚ ਉਨ੍ਹਾਂ ਨੂੰ ਇੱਕ ਵਾਰ ਫਿਰ ਤੋਂ ਧਮਾਕੇਦਾਰ ਲੁਕ ਵਿੱਚ ਵੇਖਿਆ ਗਿਆ। 

Hina Khan bodycon midi dress
Hina Khan bodycon midi dress

ਆਪ ਹਿਨਾ ਨੇ ਹੀ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀਆਂ ਹਨ। ਹਿਨਾ ਖਾਨ ਆਪਣੀਆਂ ਤਸਵੀਰਾਂ ਦੇ ਚਲਦੇ ਆਏ ਦਿਨ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। 

Hina Khan bodycon midi dress

ਇਸ ਵਾਰ ਵੀ ਉਹ ਆਪਣੀਆਂ ਲੇਟੈਸਟ ਤਸਵੀਰਾਂ ਦੇ ਚਲਦੇ ਸੋਸ਼ਲ ਮੀਡੀਆ ਉੱਤੇ ਛਾਈ ਹੋਈ ਹੈ। ਉਝ ਕਈ ਤਸਵੀਰਾਂ ਵਿੱਚ ਹਿਨਾ ਖਾਨ ਬਲੈਕ ਕਲਰ ਦੀ ਕੈਪ ਪਾਏ ਨਜ਼ਰ ਆ ਰਹੀ ਹੈ। 

Hina Khan bodycon midi dress

ਹਿਨਾ ਦੇ ਸ਼ਾਰਟ ਹੇਅਰਸ ਉੱਤੇ ਇਹ ਕੈਪ ਕਾਫ਼ੀ ਵਧੀਆ ਲੱਗ ਰਹੀ ਹੈ।  ਇਸ ਕੈਪ ਉੱਤੇ ਬਣੇ ਸੁਪਰਮੈਨ ਦੇ ਲੋਗੋ ਦੀ ਵਜ੍ਹਾ ਕਰਕੇ ਲੋਕ ਹਿਨਾ ਨੂੰ ਸੁਪਰ ਗਰਲ ਦੱਸ ਰਹੇ ਹਨ।

Hina Khan bodycon midi dress

ਇਸ ਤਸਵੀਰ ਵਿੱਚ ਹਿਨਾ ਖਾਨ ਦੀਆਂ ਨਜਰਾਂ ਕਿਸੇ ਨੂੰ ਲੱਭ ਰਹੀਆਂ ਹਨ। ਹੁਣ ਇਹ ਇੰਸਾਨ ਰੋਕੀ ਤੋਂ ਇਲਾਵਾ ਭਲਾ ਕੌਣ ਹੋ ਸਕਦਾ ਹੈ। ਉਹ ਗੱਲ ਵੱਖ ਹੈ ਕਿ ਤਸਵੀਰਾਂ ਵਿੱਚ ਤਾਂ ਰੋਕੀ ਨਜ਼ਰ ਨਹੀਂ ਆਏ। 

Hina Khan bodycon midi dress

ਸਟਾਈਲਿਸ਼ ਲੁਕ ਦੇ ਨਾਲ ਨਾਲ ਹਿਨਾ ਖਾਨ ਨੇ ਇੱਕ ਸ਼ਾਨਦਾਰ ਹੇਅਰਬੈਂਡ ਵੀ ਕੈਰੀ ਕੀਤਾ ਹੋਇਆ ਸੀ।

Hina Khan bodycon midi dress

ਇਹ ਹੇਅਰਬੈਂਡ ਹਿਨਾ ਦੇ ਲੁਕ ਉੱਤੇ ਚਾਰ ਚੰਨ ਲਗਾ ਰਿਹਾ ਹੈ। ਇਹੀ ਵਜ੍ਹਾ ਹੈ ਕਿ ਆਪਣੀਆਂ ਲੇਟੈਸਟ ਤਸਵੀਰਾਂ ਵਿੱਚ ਹਿਨਾ ਖਾਨ ਬੇਹੱਦ ਮੁਸਕੁਰਾਉਂਦੀ ਹੋਈ ਨਜ਼ਰ ਆ ਰਹੀ ਹੈ। 

Hina Khan bodycon midi dress

ਇਹ ਹਿਨਾ ਦੀ ਸਮਾਈਲ ਦਾ ਹੀ ਜਾਦੂ ਹੈ ਕਿ ਉਨ੍ਹਾਂ ਦੀਆਂ ਤਸਵੀਰਾਂ ਉੱਤੇ ਲਗਾਤਾਰ ਕਮੈਂਟਸ ਅਤੇ ਲਾਈਕਸ ਦੀ ਵਰਖਾ ਹੋ ਰਹੀ ਹੈ।

Hina Khan bodycon midi dress

ਦੱਸ ਦੇਈਏ ਕਿ   ਤਸਵੀਰਾਂ ਵਿੱਚ ਹਿਨਾ ਖਾਨ ਮੁੰਬਈ ਦੇ ਇੱਕ ਸ਼ਾਪਿੰਗ ਮਾਲ ਵਿੱਚ ਖੜੀ ਨਜ਼ਰ ਆ ਰਹੀ ਹੈ।

Hina Khan bodycon midi dress
Hina Khan bodycon midi dress

ਇੱਥੇ ਹਿਨਾ ਖਾਨ ਨੇ ਜੱਮਕੇ ਪੋਜ ਦਿੱਤੇ। ਹੁਣ ਜਦੋਂ ਲੁਕ ਇੰਨਾ ਸ਼ਾਨਦਾਰ ਹੋ ਵੇਤਾਂ ਪੋਜ ਦੇਣੇ ਤਾਂ ਬਣਦੇ ਹੀ ਹਨ।