70 ਸਾਲ ਦੀ ਹੋਈ ਹੇਮਾ ਮਾਲਿਨੀ, ਬਰਥਡੇ ਪਾਰਟੀ ‘ਚ ਪਹੁੰਚੇ ਇਹ ਸਿਤਾਰੇ

Hema Malini 70th birthday bash. See Pictures Rekha, Jeetendra

1 of 10

Hema Malini 70th birthday bash: ਬਾਲੀਵੁਡ ਦੀ ਡ੍ਰੀਮ ਗਰਲ ਹੇਮਾ ਮਾਲਿਨੀ 70 ਸਾਲ ਦੀ ਹੋ ਗਈ ਹੈ।

Hema Malini 70th birthday bash

Hema Malini 70th birthday bash

ਉਨ੍ਹਾਂ ਦੇ ਜਨਮਦਿਨ ਦੇ ਮੌਕੇ ‘ਤੇ ਮੁੰਬਈ ਵਿੱਚ ਇੱਕ ਸ਼ਾਨਦਾਰ ਪਾਰਟੀ ਦਾ ਆਯੋਜਨ ਕੀਤਾ ਗਿਆ।

Hema Malini 70th birthday bash

ਇਸ ਪਾਰਟੀ ਵਿੱਚ ਬਾਲੀਵੁਡ ਦੇ ਕਈ ਸਿਤਾਰੇ ਨਜ਼ਰ ਆਏ ।

Hema Malini 70th birthday bash

ਪਰ ਪਾਰਟੀ ਵਿੱਚ ਸਭ ਤੋਂ ਜਿਆਦਾ ਜਿਸਦੀ ਚਰਚਾ ਰਹੀਆਂ ਤਾਂ ਉਹ ਹੈ ਬਾਲੀਵੁਡ ਦੀ ਉਰਮਾਓ ਜਾਨ ਰੇਖਾ ਅਤੇ ਡ੍ਰੀਮ ਗਰਲ ਹੇਮਾ ਦੀਆਂ ਤਸਵੀਰਾਂ ਵਿੱਚ ਦੇਖੋ ਪਾਰਟੀ ਵਿੱਚ ਪਹੁੰਚੇ ਸਿਤਾਰਿਆਂ ਦਾ ਲੁਕ।

Hema Malini 70th birthday bash

ਰੇਖਾ ਕ੍ਰੀਮ ਸ਼ੇਡ ਦੀ ਕਾਂਜੀਵਰਮ ਸਾੜੀ ਵਿੱਚ ਹਮੇਸ਼ਾ ਦੀ ਤਰ੍ਹਾਂ ਖੂਬਸੂਰਤ ਨਜ਼ਰ ਆ ਰਹੀ ਸੀ।

Hema Malini 70th birthday bash

ਹੇਮਾ ਮਾਲਿਨੀ ਨੇ ਇਸ ਮੌਕੇ ਤੇ ਪਿੰਕ ਕਲਰ ਦੀ ਸਾੜੀ ਪਾਈ ਸੀ।

Hema Malini 70th birthday bash

ਇਸ ਨਾਲ ਹੀ ਸੰਜੇ ਖਾਨ ਆਪਣੀ ਪਤਨੀ ਦੇ ਨਾਲ ਪਾਰਟੀ ਵਿੱਚ ਪਹੁੰਚੇ।

Hema Malini 70th birthday bash

ਸੁਪਰਸਟਾਰ ਰਹਿ ਚੁੱਕੇ ਜਿਤੇਂਦਰ ਪਾਰਟੀ ਵਿੱਚ ਬਲੈਕ ਲੁਕ ਵਿੱਚ ਨਜ਼ਰ ਆਏ।

Hema Malini 70th birthday bash

ਸ਼ਤਰੂਘਨ ਸਿਨਹਾ ਦੀ ਪਤਨੀ ਪੂਨਮ ਸਿਨਹਾ ਬੇਟੇ ਲਵ ਨਾਲ ਪਾਰਟੀ ਵਿੱਚ ਸਪਾਟ ਹੋਏ।

Hema Malini 70th birthday bash

ਰੇਖਾ ਦੇ ਨਾਲ ਈਸ਼ਾ ਦਿਓਲ ਅਤੇ ਉਨ੍ਹਾਂ ਦੇ ਪਤੀ ਭਰਤ ਨਜ਼ਰ ਆਏ।

Hema Malini 70th birthday bash