ਬੇਬੀ ਬੰਪ ਨੂੰ ਫਲਾਂਟ ਕਰਦੀ ਨਜ਼ਰ ਆਈ ਸੁਰਵੀਨ ਚਾਵਲਾ , ਦਿਖਿਆ ਸਟਨਿੰਗ ਲੁਕ

Heavily pregnant Surveen Chawla looks spectacular in blue. See pics

11 of 11

Heavily pregnant Surveen Chawla: ਬਾਲੀਵੁਡ ਅਦਾਕਾਰਾ ਸੁਰਵੀਨ ਚਾਵਾਲ ਪ੍ਰੈਗਨੈਂਟ ਹੈ। 2015 ਵਿੱਚ ਉਨ੍ਹਾਂ ਨੇ ਅਕਸ਼ੇ ਠੱਕਰ ਨਾਲ ਵਿਆਹ ਕੀਤਾ ਸੀ ਪਰ ਇਸ ਵਿਆਹ ਨੂੰ ਉਨ੍ਹਾਂ ਨੇ 2 ਸਾਲ ਤੱਕ ਲੁਕਾ ਕੇ ਰੱਖਿਆ।

Heavily pregnant Surveen Chawla

Heavily pregnant Surveen Chawla

ਪ੍ਰੈਗਨੈਂਸੀ ਦੇ ਦੌਰਾਨ ਵੀ ਉਹ ਕਾਫੀ ਐਕਟਿਵ ਹੈ, ਅਕਸਰ ਉਸ ਨੂੰ ਈਵੈਂਟਸ ਅਤੇ ਐਵਾਰਡ ਸ਼ੋਅ ਵਿੱਚ ਦੇਖਿਆ ਜਾਂਦਾ ਹੈ। ਪ੍ਰੈਗਨੈਂਸੀ ਫੇਜ ਵਿੱਚ ਵੀ ਸੁਰਵੀਨ ਦਾ ਸਟਾਈਲਿਸ਼ ਲੁਕ ਦੇਖਣ ਨੂੰ ਮਿਲਦਾ ਹੈ।

Heavily pregnant Surveen Chawla

ਉਸ ਦੀਆਂ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ ਵਿੱਚ ਉਹ ਬਲਿਊ ਲਾਂਗ ਡ੍ਰੈੱਸ ਵਿੱਚ ਗਲੈਮਰਸ ਲੱਗ ਰਹੀ ਹੈ।ਅਦਾਕਾਰਾ ਦਾ ਲੁਕ ਕਾਫੀ ਸਟਨਿੰਗ ਗਠ , ਬਲਿਊ ਕਲਰ ਉਸ ਦੇ ਚਿਹਰੇ ਦੀ ਰੰਗਤ ਹੋਰ ਨਿਖਾਰ ਰਿਹਾ ਹੈ।

Heavily pregnant Surveen Chawla

ਲਾਂਗ ਈਅਰਰਿੰਗਜ਼ ਸੁਰਵੀਨ ਦੇ ਲੁਕ ਨੂੰ ਕਾਂਮਪਲੀਮੈਂਟ ਕਰ ਰਹੇ ਹਨ, ਅਦਾਕਾਰਾ ਨੇ ਇਹ ਤਸਵੀਰਾਂ ਇੰਸਟਾਗ੍ਰਾਮ ਤੇ ਸ਼ੇਅਰ ਕੀਤੀਆਂ ਹਨ।

Heavily pregnant Surveen Chawla

ਸੁਰਵੀਨ ਦੀ ਡ੍ਰੈੱਸ ਵਿੱਚ ਉਸਦਾ ਬੇਬੀ ਬੰਪ ਸਾਫ ਨਜ਼ਰ ਆ ਰਿਹਾ ਹੈ। ਬੇਬੀ ਬੰਪ ਦੇ ਨਾਲ ਪੋਜ਼ ਦਿੰਦੇ ਹੋਏ ਅਦਾਕਰਾ ਦੀ ਇਹ ਤਸਵੀਰਾਂ ਕਾਫੀ ਪਸੰਦ ਕੀਤੀਆਂ ਜਾ ਰਹੀਆਂ ਹਨ।

Heavily pregnant Surveen Chawla

ਉਹ ਆਪਣੇ ਮਦਰਹੁਡ ਨੂੰ ਲੈ ਕੇ ਬਹੁਤ ਐਕਸਾਈਟਡ ਹੈ।ਫੈਨਜ਼ ਦੇ ਨਾਲ ਗੁਡਨਿਊਜ ਸ਼ੇਅਰ ਕਰਦੇ ਹੋਏ ਸੁਰਵੀਨ ਨੇ ਲਿਖਿਆ ਸੀ ਕਿ ਜੀਵਣ ਵਿੱਚ ਜੋ ਹੋਣਾ ਹੁੰਦਾ ਹੈ, ਉਹ ਆਪਣੇ ਸਮੇਂ ‘ਤੇ ਹੁੰਦਾ ਹੈ ਅਤੇ ਹੁਣ ਇਹ ਇਸ ਪਲ ਵਿੱਚ ਹੋ ਰਿਹਾ ਹੈ, ਸਾਡੇ ਖੁਸ਼ਹਾਲ ਜੀਵਣ ਵਿੱਚ ਹੁਣ ਹੋਰ ਵੀ ਖੁਸ਼ੀਆਂ ਆਉਣ ਵਾਲੀਆਂ ਹਨ।

Heavily pregnant Surveen Chawla

ਹੁਣ ਚਮਤਕਾਰ ਹੋਣ ਵਾਲਾ ਹੈ, ਇਸ ਚਮਤਕਾਰ ਨੂੰ ਜੀਵਣ ਕਹਿੰਦੇ ਹਨ, ਮੇਰੇ ਅੰਦਰ ਨਵਾਂ ਜੀਵਣ ਪਲ ਰਿਹਾ ਹੈ।

Heavily pregnant Surveen Chawla

ਇਸ ਨਾਲ ਹੀ ਸੁਰਵੀਨ ਦਾ ਕਹਿਣਾ ਹੈ ਕਿ ਪ੍ਰੈਗਨੈਂਸੀ ਦੀ ਸਭ ਤੋਂ ਖਾਸ ਗੱਲ ਹੈ ਕਿ ਹਰ ਕੋਈ ਤੁਹਾਨੂੰ ਸਪੈਸ਼ਲ ਫੀਲ ਕਰਵਾਉਂਦਾ ਹੈ।

Heavily pregnant Surveen Chawla

ਕੁੱਝ ਸਮੇਂ ਪਹਿਲਾਂ ਸੁਰਵੀਨ ਦਾ ਬੇਬੀ ਸ਼ਾਵਰ ਫੰਕਸ਼ਨ ਹੋਇਆ ਸੀ , ਇਸ ਵਿੱਚ ਉਸ ਦੇ ਕਰੀਬੀ ਦੋਸਤ ਵੀ ਸ਼ਾਮਿਲ ਹੋਏ ਸਨ।

Heavily pregnant Surveen Chawla

ਸੁਰਵੀਨ ਨੇ ਏਕਤਾ ਕਪੂਰ ਦਾ ਸ਼ੋਅ ਕਹੀਂ ਤੋ ਹੋਗਾ ਤੋਂ ਆਪਣਾ ਕਰੀਅਰ ਸ਼ੁਰੂ ਕੀਤਾ ਸੀ। ਸੀਰੀਅਲ ਵਿੱਚ ਉਨ੍ਹਾਂ ਨੇ ਆਮਨਾ ਸ਼ਰੀਫ ਦੀ ਭੈਣ ਚਾਰੂ ਦਾ ਰੋਲ ਨਿਭਾਇਆ ਸੀ।

Heavily pregnant Surveen Chawla

ਇਸ ਤੋਂ ਬਾਅਦ ਉਸ ਨੂੰ ਕਸੌਟੀ ਜਿੰਦਗੀ ਕੀ ਵਿੱਚ ਕਾਸਟ ਕੀਤਾ ਗਿਆ। ਉਨ੍ਹਾਂ ਨੇ ਅਨਿਲ ਕਪੂਰ ਦੇ ਸ਼ੋਅ 24 ਅਤੇ ਵੈੱਬ ਸੀਰੀਜ਼ ‘ਹਕ ਸੇ’ ਵਿੱਚ ਕੰਮ ਕੀਤਾ ਹੈ।

Heavily pregnant Surveen Chawla

ਟੀਵੀ ਤੇ ਸਫਲ ਪਾਰੀ ਖੇਡਣ ਤੋਂ ਬਾਅਦ ਸੁਰਵੀਨ ਨੇ ਬਾਲੀਵੁਡ ਵਿੱਚ ਕਿਸਮਤ ਅਜਮਾਈ ਸੀ। ਉਨ੍ਹਾਂ ਨੇ ਹੌਟ ਸਟੋਰੀ 2, ਪਾਰਚਡ ਅਤੇ ਉਂਗਲੀ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ ਹੈ।ਪਿਛਲੇ ਸਾਲ ਪਾਪੂਲਰ ਸੀਰੀਜ਼ ‘ਸੈਕ੍ਰੇਡ ਗੇਮਜ਼’ ਵਿੱਚ ਉਹ ਨਜ਼ਰ ਆਈ ਸੀ।

Heavily pregnant Surveen Chawla