ਜਨਮਦਿਨ ‘ਤੇ ਵੇਖੋ ਦੀਪਿਕਾ ਪਾਦੁਕੋਣ ਦੇ ਬਚਪਨ ਦੀਆਂ ਤਸਵੀਰਾਂ

Happy Birthday Deepika Padukone: Deepika 33 looking journey sweetheart

1 of 20

Happy Birthday Deepika Padukone: ਬਾਲੀਵੁਡ ਅਦਾਕਾਰਾ ਦੀਪਿਕਾ ਪਾਦੁਕੋਣ ਇੱਕ ਅਜਿਹਾ ਚਿਹਰਾ ਹੈ, ਜਿਸ ਦਾ ਹਰ ਕੋਈ ਦੀਵਾਨਾ ਹੈ। ਉਨ੍ਹਾਂ ਦੀ ਕਾਫੀ ਫੈਨ ਫੋਲੋਈਂਗ ਹੈ।

Happy Birthday Deepika Padukone

Happy Birthday Deepika Padukone

ਦੀਪਿਕਾ ਬਚਪਨ ਤੋਂ ਹੀ ਬੇਹੱਦ ਕਿਊਟ ਹੈ। ਦੀਪਿਕਾ ਅੱਜ ਆਪਣਾ 33ਵਾਂ ਜਨਮਦਿਨ ਮਨਾ ਰਹੀ ਹੈ।

Happy Birthday Deepika Padukone

ਦੱਸ ਦੇਈਏ ਕਿ ਨਵੰਬਰ 2018 ਵਿੱਚ ਉਨ੍ਹਾਂ ਨੇ ਰਣਵੀਰ ਸਿੰਘ ਦੇ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਈ। ਇਟਲੀ ਦੇ ਲੇਕ ਕੋਮੋ ਵਿੱਚ ਉਨ੍ਹਾਂ ਦਾ ਵਿਆਹ ਪੂਰਾ ਹੋਇਆ।

Happy Birthday Deepika Padukone

ਦੀਪਿਕਾ ਨੂੰ ਬਚਪਨ ਵਿੱਚ ਬੈਡਮਿੰਟਨ ਖਿਡਾਰੀ ਬਣਨ ਦੀ ਇੱਛਾ ਸੀ ਪਰ ਬਾਅਦ ਵਿੱਚ ਉਨ੍ਹਾਂ ਸਰ ਤੇ ਮਾਡਲਿੰਗ ਦਾ ਭੂਤ ਸਵਾਰ ਹੋ ਗਿਆ। 

Happy Birthday Deepika Padukone

ਕਿੰਗਫਿਸ਼ਰ ਦੇ ਮਾਡਲਿੰਗ ਕੈਲੇਂਡਰ ਸ਼ੂਟ ਤੋਂ ਸਭ ਦੀਆਂ ਨਜ਼ਰਾਂ ਵਿੱਚ ਆਉਣ ਵਾਲੀ ਦੀਪਿਕਾ ਨੇ ਲਿਰਿਲ, ਡਾਬਰ, ਕਲੋਜ ਅਪ ਵਰਗੇ ਕਈ ਮਸ਼ਹੂਰ ਬ੍ਰਾਂਡਜ਼ ਦੇ ਲਈ ਐਡ ਕੀਤੇ।

Happy Birthday Deepika Padukone

ਦੀਪਿਕਾ ਨੂੰ ਡਾਂਸ ਕਰਨਾ ਵੀ ਬੇਹੱਦ ਪਸੰਦ ਹੈ। ਉਨ੍ਹਾਂ ਨੇ ਆਪਣੇ ਸਕੂਲ ਟਾਈਮ ਤੋਂ ਹੀ ਦੀਪਿਕਾ ਨੇ ਭਰਨਾਟਿਅਮ ਸਿੱਖਿਆ ਹੈ। 

Happy Birthday Deepika Padukone
Happy Birthday Deepika Padukone

ਇਸਦੇ ਇਲਾਵਾ ਖਾਣਾ ਬਣਾਉਣਾ ਦਾ ਵੀ ਸ਼ੌਕ ਹੈ। ਉਹ ਚਾਕਲੇਟ ਦੀ ਬਹੁਤ ਦੀਵਾਨੀ ਹੈ।ਦੱਸ ਦੇਈਏ ਕਿ 17 ਸਾਲ ਦੀ ਉਮਰ ਵਿੱਚ ਪਹਿਲੀ ਵਾਰ ਦੀਪਿਕਾ ਰੈਂਪ ਤੇ ਚਲੀ। ਇਸ ਤੋਂ ਬਾਅਦ ਉਹ ਹੌਲੇ-ਹੌਲੇ ਬੇਹਤਰੀਨ ਮਾਡਲ ਬਣ ਗਈ।

Happy Birthday Deepika Padukone

ਸਾਲ 2008 ਵਿੱਚ ਦੀਪਿਕਾ ਨੂੰ ਉਨ੍ਹਾਂ ਦੇ ਕਰੀਅਰ ਦੀ ਪਹਿਲੀ ਫਿਲਮ ਮਿਲੀ, ਜਿਸਦਾ ਨਾਮ ਸੀ ਐਸ਼ਵਰਿਆ। ਇਸ ਕੰਨੜ ਫਿਲਮ ਵਿੱਚ ਉਹ ਅਦਾਕਾਰ ਉਪੇਂਦਰ ਨਜ਼ਰ ਆਈ ਸੀ ਇਹ ਫਿਲਮ ਸੁਪਰਹਿੱਟ ਹੋਈ ਸੀ।


Happy Birthday Deepika Padukone

ਉਨ੍ਹਾਂ ਨੇ ਓਮ ਸ਼ਾਂਤੀ ਓਮ ਤੋਂ ਬਾਲੀਵੁਡ ਵਿੱਚ ਕਦਮ ਰੱਖਿਆ। ਆਪਣੇ ਪਹਿਲੇ ਹੀ ਫਿਲਮ ਤੋਂ ਦੀਪਿਕਾ ਸਭ ਦੇ ਦਿਲਾਂ ਤੇ ਛਾ ਗਈ ਅਤੇ ਹੁਣ ਤੱਕ ਉਨ੍ਹਾਂ ਦੀ ਤਕਰੀਬਨ ਸਾਰੀਆਂ ਫਿਲਮਾਂ ਹਿੱਟ ਰਹੀਆਂ।

Happy Birthday Deepika Padukone

ਜਿਸਦੇ ਚਲਦੇ ਦੀਪਿਕਾ ਬਾਲੀਵੁਡ ਦੀ ਟਾਪ ਅਦਾਕਾਰਾ ਬਣ ਚੁੱਕੀ ਹੈ।ਦੀਪਿਕਾ ਦਾ ਜਨਮ 5 ਜਨਵਰੀ , 1986 ਨੂੰ ਡੇਨਮਾਰਕ ਦੇ ਕੋਪਨਗੇਡਗਨ ਵਿੱਚ ਹੋਇਆ।ਅਦਾਕਾਰਾ ਬੈਡਮਿੰਟਨ ਖਿਡਾਰੀ ਪ੍ਰਕਾਸ਼ ਪਾਦੁਕੋਣ ਦੀ ਵੱਡੀ ਬੇਟੀ ਹੈ।ਦੀਪਿਕਾ ਦੀ ਛੋਟੀ ਭੈਣ ਦਾ ਨਾਮ ਅਨਿਸ਼ਾ ਹੈ।

Happy Birthday Deepika Padukone