‘ਫੋਟੋਗ੍ਰਾਫ’ ਸਕ੍ਰੀਨਿੰਗ ‘ਤੇ ਰੇਖਾ ਤੋਂ ਲੈ ਕੇ ਵਿੱਦਿਆ ਤੱਕ ਪਹੁੰਚੇ ਕਈ ਸਿਤਾਰੇ, ਵੇਖੋ ਤਸਵੀਰਾਂ

Film Photograph Screening Nawazuddin Siddiqui and Sanya Malhotra'

1 of 10

Film Photograph Screening : ਨਵਾਜੁਦੀਨ ਸਿੱਦੀਕੀ ਅਤੇ ਸਾਨਿਆ ਮਲਹੋਤਰਾ ਦੀ ਫਿਲਮ ਫੋਟੋਗ੍ਰਾਫ ਸ਼ੁਕਰਵਾਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਬੁਧਵਾਰ ਸ਼ਾਮ ਨੂੰ ਫਿਲਮ ਦੀ ਸਪੈਸ਼ਲ ਸਕ੍ਰੀਨਿੰਗ ਰੱਖੀ ਗਈ।

Film Photograph Screening
Film Photograph Screening

ਜਿੱਥੇ ਰੇਖਾ ਤੋਂ ਲੈ ਕੇ ਵਿੱਦਿਆ ਬਾਲਨ ਤੱਕ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ। ਉਂਝ ਸਾਹਮਣੇ ਆਈਆਂ ਤਸਵੀਰਾਂ ਵਿੱਚ ਨਜ਼ਰ

nawazuddinsiddiqui.com/

ਨਜ਼ਰ ਨਹੀਂ ਆਏ।

ਸਕ੍ਰੀਨਿੰਗ ਵਿੱਚ ਰੇਖਾ ਵੀ ਪਹੁੰਚੀ। ਇਸ ਦੌਰਾਨ ਉਹ ਬੇਹੱਦ ਖੁਬਸੂਰਤ ਦਿਖਾਈ ਦਿੱਤੀ। ਉਨ੍ਹਾਂ ਨੇ ਕ੍ਰੀਮ ਕਲਰ ਦਾ ਕੁੜਤਾ ਅਤੇ ਗੋਲਡਨ ਕਲਰ ਦੀ ਸਕਰਟ ਪਾਈ ਹੋਈ ਸੀ।

ਲਾਂਗ ਈਅਰਿੰਗ ਅਤੇ ਸ਼ੇਡਜ਼ ਉਨ੍ਹਾਂ ਦੇ ਲੁਕ ਨੂੰ ਪਰਫੈਕਟ ਬਣਾ ਰਹੇ ਸੀ।ਅਦਾਕਾਰਾ ਵਿੱਦਿਆ ਬਾਲਨ ਆਪਣੇ ਪਤੀ ਸਿਧਾਰਥ ਰਾਏ ਕਪੂਰ ਦੇ ਨਾਲ ਸਕ੍ਰੀਨਿੰਗ ਵਿੱਚ ਪਹੁੰਚੀ।

ਉਹ ਸਿੰਪਲ ਲੁਲ ਵਿੱਚ ਨਜ਼ਰ ਆਈ। ਉਨ੍ਹਾਂ ਨੇ ਬਲਿਊ ਕਲਰ ਦੀ ਸਾੜੀ ਪਾਈ ਹੋਈ ਸੀ।

ਉੱਥੇ ਸਿਧਾਰਥ ਵੀ ਬਲਿਊ ਕਲਰ ਦੀ ਸ਼ਰਟ ਅਤੇ ਡੈਨਿਮ ਵਿੱਚ ਦਿਖਾਈ ਦਿੱਤੇ।ਸਾਨਿਆ ਮਹਲੋਤਰਾ ਨੇ ਸਕ੍ਰੀਨਿੰਗ ਵਿੱਚ ਓਰੇਂਜ ਕਲਰ ਦਾ ਆਊਟਫਿਟ ਕੈਰੀ ਕੀਤਾ ਸੀ।

ਨਿਊਡ ਲੁਕ ਅਤੇ ਓਪਨ ਹੇਅਰ ਉਸ ਦੇ ਲੁਕ ਨੂੰ ਕਾਮਪਲੀਮੈਂਟ ਕਰ ਰਹੇ ਸੀ।ਤਮੰਨਾ ਭਾਟੀਆ ਵੀ ਇਸ ਸਕ੍ਰੀਨਿੰਗ ਵਿੱਚ ਪਹੁੰਚੀ।

ਵਾਈਟ ਟਾਪ ਅਤੇ ਡੈਨਿਮ ਉਸ ਤੇ ਕਾਫੀ ਜੱਚ ਰਿਹਾ ਸੀ।ਇਸ ਦੌਰਾਨ ਉਹ ਕਾਫੀ ਖੂਬਸੂਰਤ ਦਿਖਾਈ ਦਿੱਤੀ।ਸੰਗੀਤਾ ਬਿਜਲਾਨੀ ਅਤੇ ਰਾਧਿਕਾ ਮਦਾਨ ਵੀ ਨਜ਼ਰ ਆੀ।

ਦੋਵੇਂ ਹੀ ਅਦਾਕਾਰਾਂ ਇਸ ਦੌਰਾਨ ਕਾਫੀ ਖੂਬਸੂਰਤ ਦਿਖਾਈ ਦਿੱਤੀਆਂ।ਫਿਲਮ ਦੀ ਗੱਲ ਕਰੀਏ ਤਾਂ ਇਹ ਇੱਕ ਰੋਮਾਂਟਿਕ ਕਾਮੇਡੀ ਹੈ ਫਿਲਮ ਹੈ।

ਭਾਰਤ ਦੇ ਇਲਾਵਾ ਇਸ ਨੂੰ ਯੂ ਕੇ, ਯੂ ਐਸ ਏ, ਸਪੇਨ , ਫ੍ਰਾਂਸ ਅਤੇ ਆਸਟ੍ਰੇਲੀਆ ਵਿੱਚ ਰਿਲੀਜ਼ ਕਰਨ ਦੀ ਤਿਆਰੀ ਹੈ।