ELLE 18 ਐਵਾਰਡਜ਼ ‘ਚ ਇਹਨਾਂ ਸਿਤਾਰਿਆਂ ਨੇ ਬਿਖੇਰੇ ਜਲਵੇ

Elle Beauty Awards 2018: B-Town divas scorch the red carpet

1 of 10

Elle Beauty Awards 2018: ਹਾਲ ਹੀ ‘ਚ ਮੁੰਬਈ ਦੇ ਤਾਜ ਲੈਂਡ ‘ਚ ਹੋਏ Elle 18 ਐਵਾਰਡਜ਼ ਸਮਾਰੋਹ ‘ਚ ਕਈ ਬਾਲੀਵੁੱਡ ਸੈਲੇਬਸ ਨੇ ਹਿੱਸਾ ਲਿਆ।

Elle Beauty Awards 2018Elle Beauty Awards 2018

ਦਿਸ਼ਾ ਪਟਾਨੀ ਅਕਸਰ ਆਪਣੀ ਹੌਟਨੈੱਸ ਕਰਕੇ ਲਾਈਮਲਾਈਟ ‘ਚ ਰਹਿੰਦੀ ਹੈ।

Elle Beauty Awards 2018

ਇਸ ਦੌਰਾਨ ਦਿਸ਼ਾ ਹੌਟ ਡਰੈੱਸ ‘ਚ ਕਾਫੀ ਖੂਬਸੂਰਤ ਲੱਗ ਰਹੀ ਸੀ।

Elle Beauty Awards 2018

ਉੱਥੇ ਹੀ ਇਸ ਐਵਾਰਡ ਸ਼ੋਅ ‘ਚ ਦੀਪਿਕਾ ਪਾਦੂਕੋਣ, ਸੋਨਾਕਸ਼ੀ ਸਿਨਹਾ, ਚਿਤਰਾਂਗਦਾ ਸਿੰਘ, ਡਾਇਨਾ ਪੇਂਟੀ, ਟਵਿੰਕਲ ਖੰਨਾ, ਆਥੀਆ ਸ਼ੈੱਟੀ, ਮਲਾਇਕਾ ਅਰੋੜਾ ਸਮੇਤ ਕਈ ਸਟਾਰਜ਼ ਪਹੁੰਚੇ।

Elle Beauty Awards 2018

ਦੀਪਿਕਾ ਸਿਲਵਰ ਕਲਰ ਦੇ ਗਾਊਨ ‘ਚ ਬੇਹੱਦ ਗਲੈਮਰਸ ਲੱਗ ਰਹੀ ਸੀ।

Elle Beauty Awards 2018

ਦੀਪਿਕਾ ਦਾ ਇਹ ਅੰਦਾਜ਼ ਉੱਥੇ ਮੌਜੂਦ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਸੀ।

Elle Beauty Awards 2018

ਇਸ ਦੌਰਾਨ ਸਭ ਸਟਾਰਜ਼ ਕੈਮਰਾ ਦੇਖ ਪੋਜ਼ ਦਿੰਦੇ ਨਜ਼ਰ ਆਏ।

Elle Beauty Awards 2018

ਅਕਸਰ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ।

Elle Beauty Awards 2018

ਸਿਤਾਰੇ ਆਪਣੇ ਫੈਨਜ਼ ਨੂੰ ਸੋਸ਼ਲ ਮੀਡੀਆ ਜ਼ਰੀਏ ਅਪਡੇਟ ਕਰਦੇ ਰਹਿੰਦੇ ਹਨ।

Elle Beauty Awards 2018Elle Beauty Awards 2018

ਦਰਸ਼ਕ ਸਿਤਾਰਿਆਂ ਨੂੰ ਸੋਸ਼ਲ ਮੀਡੀਆ ‘ਤੇ ਫਾਲੋ ਕਰਦੇ ਰਹਿੰਦੇ ਹਨ।

Elle Beauty Awards 2018