ਡ੍ਰੀਮ ਗਰਲ ਦੀ ਸਕ੍ਰੀਨਿੰਗ ‘ਤੇ ਨਜ਼ਰ ਆਏ ਬਾਲੀਵੁਡ ਦੇ ਇਹ ਸਿਤਾਰੇ

Dream Girl screening sanya malhotra fatima sana surveen

1 of 10

Dream Girl screening : ਬੁੱਧਵਾਰ ਨੂੰ ਆਯੁਸ਼ਮਾਨ ਖੁਰਾਨਾ ਦੀ ਫਿਲਮ ਡ੍ਰੀਮ ਗਰਲ ਦੀ ਸਪੈਸ਼ਲ ਸਕ੍ਰੀਨਿੰਗ ਰੱਖੀ ਗਈ।

Dream Girl screening
Dream Girl screening

ਉੱਥੇ ਫਿਲਮ ਦੀ ਸਟਾਰਕਾਸਟ ਦੇ ਨਾਲ ਬਾਲੀਵੁਡ ਦੇ ਸਿਤਾਰੇ ਵੀ ਪਹੁੰਚੇ ਸਨ।

Dream Girl screening

ਫਿਲਮ ਵਿੱਚ ਆਯੁਸ਼ਮਾਨ ਖੁਰਾਨਾ ਦੇ ਨਾਲ ਨੁਸ਼ਰਤ ਭਰੂਚਾ ਲੀਡ ਰੋਲ ਵਿੱਚ ਹਨ। 

Dream Girl screening
Dream Girl screening

ਫਿਲਮ ਸਿਨੇਮਾਘਰਾਂ ਵਿੱਚ ਇਸ ਸ਼ੁੱਕਰਵਾਰ ਨੂੰ ਰਿਲੀਜ ਹੋਵੇਗੀ। 

Dream Girl screening

ਡ੍ਰੀਮ ਗਰਲ ਦੀ ਸਕਰੀਨਿੰਗ ਵਿੱਚ ਆਯੁਸ਼ਮਾਨ ਆਪਣੀ ਫੈਮਿਲੀ ਨਾਲ ਪਹੁੰਚੇ ਸਨ। 

Dream Girl screening

ਆਯੁਸ਼ਮਾਨ ਖੁਰਾਨਾ ਸਕ੍ਰੀਨਿੰਗ ਵਿੱਚ ਆਪਣੀ ਪਤਨੀ ਤਾਹਿਰਾ ਕਸ਼ਅਪ ਅਤੇ ਬੇਟੇ ਬਿਰਾਜ ਵੀਰ ਖੁਰਾਨਾ ਦੇ ਨਾਲ ਨਜ਼ਰ ਆਏ। 

Dream Girl screening

ਤਾਹਿਰਾ ਕਸ਼ਅਪ ਬਲੂ ਐਂਡ ਬਲੈਕ ਕਲਰ ਦੀ ਸ਼ਾਰਟ ਡ੍ਰੈੱਸ ਵਿੱਚ ਸਟਨਿੰਗ ਲੱਗ ਰਹੀ ਸੀ।

Dream Girl screening

ਅਦਾਕਾਰਾ ਸੁਰਵੀਨ ਚਾਵਲਾ ਵੀ ਉੱਥੇ ਨਜ਼ਰ ਆਈ। ਆਯੁਸ਼ਮਾਨ ਖੁਰਾਨਾ ਦੇ ਭਰਾ ਅਪਾਰਸ਼ਕਤੀ ਖੁਰਾਨਾ ਸਕ੍ਰੀਨਿੰਗ ਵਿੱਚ ਆਪਣੀ ਪਤਨੀ ਆਕ੍ਰਿਤੀ ਖੁਰਾਨਾ ਨਾਲ ਪਹੁੰਚੇ। 

Dream Girl screening

ਅਦਾਕਾਰ ਮਨਜੋਤ ਸਿੰਘ ਫਿਲਮ ਡ੍ਰੀਮ ਗਰਲ ਵਿੱਚ ਆਯੁਸ਼ਮਾਨ ਖੁਰਾਨਾ ਦੇ ਬੈਸਟ ਫ੍ਰੈਂਡ ਬਣੇ ਹਨ। 

Dream Girl screening

ਇਸ ਤੋਂ ਪਹਿਲਾਂ ਮਨਜੋਤ ਕਈ ਕਾਮਿਕ ਫਿਲਮਾਂ ਵਿੱਚ ਨਜ਼ਰ  ਆਏ ਹਨ। ਅਦਾਕਾਰ ਨੁਸ਼ਰਤ ਭਰੂਚਾ ਸਕ੍ਰੀਨਿੰਗ ਵਿੱਚ ਸਟਨਿੰਗ ਅੰਦਾਜ ਵਿੱਚ ਪਹੁੰਚੀ। 

Dream Girl screening
Dream Girl screening

ਇਹ ਨੁਸ਼ਰਤ ਦੀ ਆਯੁਸ਼ਮਾਨ ਖੁਰਾਨਾ ਨਾਲ ਪਹਿਲੀ ਫਿਲਮ ਹੈ। ਡਾਇਰੈਕਟਰ ਸ਼ਸ਼ਾਂਕ ਖੇਤਾਨ ਸਕ੍ਰੀਨਿੰਗ ਵਿੱਚ ਪਤਨੀ ਨਾਲ ਆਏ। ਦੰਗਲ ਗਰਲ ਫਾਤਿਮਾ ਸਨਾ ਸ਼ੇਖ ਟ੍ਰੈਡਿਸ਼ਨਲ ਅਵਤਾਰ ਵਿੱਚ ਨਜ਼ਰ ਆਈ। ਉਨ੍ਹਾਂ ਦੀ ਪਿਛਲੀ ਰਿਲੀਜ਼ ਠਗਸ ਆਫ ਹਿੰਦੁਸਤਾਨ ਸੀ।