ਲਾਲ ਸਾੜੀ ਵਿੱਚ ਛਾਈ ਦਿਵਿਯੰਕਾ ਦੀਆਂ ਤਸਵੀਰਾਂ , ਕਰ ਰਹੀ ਹੈ ਇਹ ਖਾਸ ਪੂਜਾ

Divyanka Tripathi Dahiya Pampered Women Brigade Hometown Puja

1 of 10

Divyanka Tripathi Dahiya Pampered Women: ‘ਯੇ ਹੈਂ ਮੁੱਹਬਤੇਂ’ ਦੀ ਅਦਾਕਾਰਾ ਦਿਵਿਯੰਕਾ ਤ੍ਰਿਪਾਠੀ ਦੀ ਤਾਜਾ ਤਸਵੀਰਾਂ ਤੇ ਧੂਮ ਮਚਾਏ ਹੋਏ ਹੈ।

Divyanka Tripathi Dahiya Pampered Women

Divyanka Tripathi Dahiya Pampered Women

ਦਿਵਿਯੰਕਾ ਨੇ ਹਾਲ ਹੀ ਵਿਚੱ ਟ੍ਰੈਡਿਸ਼ਨਲ ਲੁਕ ਵਿੱਚ ਆਪਣੀ ਕੁੱਝ ਤਸਵੀਰਾਂ ਇੰਸਟਾਗ੍ਰਾਮ ਤੇ ਪੋਸਟ ਕੀਤੀਆਂ ਹਨ।

Divyanka Tripathi Dahiya Pampered Women

ਇਨ੍ਹਾਂ ਤਸਵੀਰਾਂ ਵਿੱਚ ਦਿਵਿਯੰਕਾ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ।

Divyanka Tripathi Dahiya Pampered Women

ਇਹ ਪੂਜਾ ਦਿਵਿਯੰਕਾ ਦੇ ਘਰ ਵਿੱਚ ਹੀ ਆਯੋਜਿਤ ਕੀਤੀ ਗਈ ਹੈ। ਬਾਕੀ ਕਰੀਬੀਆਂ ਦੇ ਨਾਲ ਦਿਵਿਯੰਕਾ ਨੂੰ ਰਸਮ ਨੂੰ ਪੂਰਾ ਕਰਦੇ ਹੋਏ ਦੇਖਿਆ ਜਾ ਸਕਦਾ ਹੈ।

Divyanka Tripathi Dahiya Pampered Women

ਦਿਵਿਯੰਕਾ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਜਾਣਕਾਰੀ ਦਿੱਤੀ ਹੈ ਕਿ ਉਹ ਆਪਣੇ ਪਰਿਵਾਰ ਦੇ ਨਾਲ ਇਹ ਪੂਜਾ ਕਰ ਰਹੀ ਹੈ।

Divyanka Tripathi Dahiya Pampered Women

ਲਾਲ, ਗੁਲਾਬੀ ਅਤੇ ਨਾਰੰਗੀ ਰੰਗ ਦੀ ਸਾੜੀ ਵਿੱਚ ਦਿਵਿਯੰਕਾ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ।

Divyanka Tripathi Dahiya Pampered Women

ਦਿਵਿਯੰਕਾ ਨੇ ਇਸ ਪੂਜਾ ਦੇ ਲਈ ਤਿਆਰ ਹੁੰਦੇ ਹੋਏ ਵੀ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਵਿੱਚ ਉਨ੍ਹਾਂ ਨੇ ਮਹਾਵਰ-ਆਲਤਾ ਲਗਵਾਉਂਦੇ ਦੇਖਿਆ ਜਾ ਸਕਦਾ ਹੈ।

Divyanka Tripathi Dahiya Pampered Women

ਦਿਵਿਯੰਕਾ ਦਾ ਇਹ ਟ੍ਰੈਡਿਸ਼ਨਲ ਲੁਕ ਬੇਹੱਦ ਖਾਸ ਨਜ਼ਰ ਆ ਰਿਹਾ ਹੈ।

Divyanka Tripathi Dahiya Pampered Women

ਲਾਲ ਰੰਗ ਦੀ ਟ੍ਰੈਡਿਸ਼ਨਲ ਵਿਅਰ ਵਿੱਚ ਸਜੀ ਬਾਕੀ ਮਹਿਲਾਵਾਂ ਦੇ ਵਿੱਚ ਦਿਵਿਯੰਕਾ ਪੂਜਾ ਕਰਦੇ ਹੋਏ ਦਿਖਾਈ ਦੇ ਰਹੀ ਹੈ।

Divyanka Tripathi Dahiya Pampered Women

ਪੂਜਾ ਤੋਂ ਬਾਅਦ ਦਿਵਿਯੰਕਾ ਨਾਲ ਗਰੁੱਪ ਸੈਲਫੀ ਲੈਂਦੇ ਹੋਏ ਉਨ੍ਹਾਂ ਦੇ ਰਿਸ਼ਤੇਦਾਰ।

Divyanka Tripathi Dahiya Pampered Womenvivek dh