ਫਿਲਮ `ਸਿੰਬਾ` ਦੀ ਸਪੈਸ਼ਲ ਸਕ੍ਰੀਨਿੰਗ ਵਿੱਚ ਫੈਮਿਲੀ ਨਾਲ ਪਹੁੰਚੀ ਦੀਪਿਕਾ , ਵੇਖੋ ਤਸਵੀਰਾਂ

Deepika Ranveer Simmba screening Sara Ali Khan’s Simmba screening

1 of 10

Deepika Ranveer Simmba screening: ਮੰਗਲਵਾਰ ਨੂੰ ਫਿਲਮ ਸਿੰਬਾ ਦੀ ਸਪੈਸ਼ਲ ਸਕ੍ਰੀਨਿੰਗ ਰੱਖੀ ਗਈ। ਫਿਲਮ ਵਿੱਚ ਸਾਰਾ ਅਲੀ ਖਾਨ ਅਤੇ ਰਣਵੀਰ ਸਿੰਘ ਲੀਡ ਰੋਲ ਵਿੱਚ ਹਨ। ਇਸਦਾ ਨਿਰਦੇਸ਼ਨ ਰੋਹਿਤ ਸ਼ੈੱਟੀ ਨੇ ਕੀਤਾ ਹੈ।

Deepika Ranveer Simmba screening

Deepika Ranveer Simmba screening

ਸਕ੍ਰੀਨਿੰਗ ਵਿੱਚ ਕਈ ਬਾਲੀਵੁਡ ਸਿਤਾਰੇ ਨਜ਼ਰ ਆਏ ਪਰ ਸਾਰਿਆਂ ਦੀਆਂ ਨਜ਼ਰਾਂ ਦੀਪਿਕਾ ਪਾਦੁਕੋਣ ਤੇ ਟਿੱਕੀਆਂ ਸਨ।

Deepika Ranveer Simmba screening

ਸਿੰਬਾ ਵਿਆਹ ਤੋਂ ਬਾਅਦ ਰਣਵੀਰ ਸਿੰਘ ਦਾ ਪਹਿਲਾ ਪ੍ਰੋਜੈਕਟ ਹੈ। ਇਸਲਈ ਦੀਪਿਕਾ ਨੇ ਪਤੀ ਨੂੰ ਚਿਅਰ ਅਪ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ।

Deepika Ranveer Simmba screening

ਦੀਪਿਕਾ ਸਕ੍ਰੀਨਿੰਗ ਵਿੱਚ ਸਹੁਰੇ ਵਾਲਿਆਂ ਦੇ ਨਾਲ ਪਹੁੰਚੀ ਸੀ। ਰੈੱਡ ਕਲਰ ਦੀ ਡ੍ਰੈੱਸ ਵਿੱਚ ਦੀਪਿਕਾ ਬੇਹੱਦ ਖੂਬਸੂਰਤ ਲੱਗ ਰਹੀ ਸੀ। 

 

Deepika Ranveer Simmba screening

ਗੱਡੀ ਵਿੱਚ ਦੀਪਿਕਾ ਦੇ ਨਾਲ ਰਣਵੀਰ ਸਿੰਘ ਦੇ ਮਾਤਾ-ਪਿਤਾ ਅਤੇ ਭੈਣ ਦਿਖਾਈ ਦਿੱਤੀ।

Deepika Ranveer Simmba screening

ਇਸ ਨਾਲ ਹੀ ਸਾਰਾ ਅਲੀ ਖਾਨ ਦੇ ਭਰਾ ਇਬਰਾਹਿਮ ਅਤੇ ਮਾਂ ਅੰਮ੍ਰਿਤਾ ਸਿੰਘ ਅਦਾਕਾਰਾ ਦੀ ਹੌਸਲਾ ਅਫਜਾਈ ਕਰਨ ਦੇ ਲਈ ਪਹੁੰਚੇ। ਸਾਰਾ ਦੀ ਇਹ ਸਾਲ ਦੀ ਦੂਜੀ ਰਿਲੀਜ਼ ਹੈ।

Deepika Ranveer Simmba screening
ਰਣਵੀਰ ਸਿੰਘ ਨੇ ਸਕ੍ਰੀਨਿੰਗ ਵਿੱਚ ਰੋਹਿਤ ਸ਼ੈੱਟੀ ਦੇ ਨਾਲ ਐਂਟਰੀ ਕੀਤੀ। ਫਿਲਮ ਨੂੰ ਲੈ ਕੇ ਰਣਵੀਰ ਦੀ ਐਕਸਾਈਟਮੈਂਟ ਦੇਖਦੇ ਹੀ ਬਣਦੀ ਹੈ, ਉਹ ਕਾਫੀ ਖੁਸ਼ ਨਜ਼ਰ ਆ ਰਹੇ ਹਨ।
Deepika Ranveer Simmba screening
ਇਸ ਨਾਲ ਗੱਡੀ ਵਿੱਚ ਇਬਰਾਹਿਮ ਅਲੀ ਖਾਨ ਨਜ਼ਰ ਆਏ।
Deepika Ranveer Simmba screening
ਆਸ਼ੁਤੋਸ਼ ਰਾਣਾ ਵੀ ਫਿਲਮ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ। ਇਸ ਵਾਰ ਉਸ ਦਾ ਰੋਲ ਬਾਕੀ ਫਿਲਮਾਂ ਤੋਂ ਬਿਲਕੁਲ ਹੱਟ ਕੇ ਹੈ।
Deepika Ranveer Simmba screening
ਸੋਨੂ ਸੂਦ ਸਕ੍ਰੀਨਿੰਗ ਵਿੱਚ ਜਾਂਦੇ ਹੋਏ ਨਜ਼ਰ ਆਏ। ਸਿੰਬਾ ਵਿੱਚ ਸੋਨੂ ਵਿਲੇਨ ਦੇ ਰੋਲ ਵਿੱਚ ਹਨ, ਫਿਲਮ ਨੂੰ ਲੈ ਕੇ ਉਹ ਕਾਫੀ ਐਕਸਾਈਟਿਡ ਹਨ।
Deepika Ranveer Simmba screening

ਇਸ ਨਾਲ ਹੀ ਕਰਨ ਜੌਹਰ ਨੇ ਸਿੰਬਾ ਨੂੰ ਪ੍ਰੋਡਿਊਸ ਕੀਤਾ ਹੈ।ਮਸਾਲਾ ਐਂਟਰਟੇਨਰ ਫਿਲਮ ਤੋਂ ਦਰਸ਼ਕਾਂ ਨੂੰ ਕਾਫੀ ਉਮੀਦਾਂ ਹਨ।ਨਵੰਬਰ ਵਿੱਚ ਸਾਰਾ ਦੀ ਪਹਿਲੀ ਫਿਲਮ ਕੇਦਾਰਨਾਥ ਰਿਲੀਜ਼ ਹੋਈ ਸੀ। ਜੋ ਕਿ ਬਾਕਸ ਆਫਿਸ ਤੇ ਹਿੱਟ ਰਹੀ।ਹੁਣ ਫੈਨਜ਼ ਨੂੰ ਉਸਦੀ ਦੂਜੀ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਹੈ।

Deepika Ranveer Simmba screening