ਰਣਵੀਰ ਦਾ ਜਨਮਦਿਨ ਮਨਾਉਣ ਤੋਂ ਬਾਅਦ ਮੁੰਬਈ ਵਾਪਸ ਪਹੁੰਚੀ ਦੀਪਿਕਾ, ਵੇਖੋ ਤਸਵੀਰਾਂ

Deepika Padukone's bright smile at airport after Ranveer Singh birthday

1 of 10

Deepika Padukone: ਦੀਪਿਕਾ ਪਾਦੁਕੋਨ ਅਤੇ ਰਣਵੀਰ ਸਿੰਘ ਦਾ ਰਿਸ਼ਤਾ ਤਾਂ ਸਭ ਦੇ ਸਾਹਮਣੇ ਹੈ।

Deepika PadukoneDeepika Padukone

ਅਕਸਰ ਹੀ ਇਹਨਾਂ ਨੂੰ ਇੱਕ -ਦੂਸਰੇ ਨਾਲ ਦੇਖਿਆ ਜਾਂਦਾ ਹੈ ਤੇ ਸੋਸ਼ਲ ਮੀਡੀਆ ‘ਤੇ ਵੀ ਇਹ ਜੋੜਾ ਕਮੈਂਟ ਕਰ ਆਪਣਾ ਪਿਆਰ ਜ਼ਾਹਿਰ ਕਰਦਾ ਰਹਿੰਦਾ ਹੈ।

Deepika Padukone

ਹਾਲ ਹੀ ਵਿੱਚ ਰਣਵੀਰ ਸਿੰਘ ਦਾ ਜਨਮਦਿਨ ਸੀ। ਜਿਸ ਲਈ ਦੀਪਿਕਾ ਨੇ ਪਹਿਲਾਂ ਤੋਂ ਹੀ ਤਿਆਰੀ ਕਰ ਲਈ ਸੀ।

Deepika Padukone

ਜਾਣਕਾਰੀ ਮੁਤਾਬਿਕ ਦੀਪਿਕਾ ਰਣਵੀਰ ਨੂੰ ਸਰਪ੍ਰਾਇਜ਼ ਦੇਣ ਲਈ ਹੈਦਰਾਬਾਦ ਗਈ ਸੀ। ਜਿੱਥੇ ਰਣਵੀਰ ‘ਸਿੰਬਾ’ ਦੀ ਸ਼ੂਟਿੰਗ ਕਰ ਰਹੇ ਸਨ।

Deepika Padukone

ਪਹਿਲਾਂ ਰਣਵੀਰ ਨੇ ਪੂਰੀ ਟੀਮ ਨਾਲ ਕੇਕ ਕੱਟਿਆ, ਜਿਸਦੀ ਵੀਡੀਓ ਵੀ ਉਹਨਾਂ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ।

Deepika Padukone

ਇਸ ਵੀਡੀੳ ‘ਤੇ ਦੀਪਿਕਾ ਨੇ ਵੀ ਕਮੈਂਟ ਕੀਤਾ ਕਿ “ਹਾਏ ਹੌਟੀ,ਅੱਜ ਤੁਹਾਡਾ ਜਨਮਦਿਨ ਹੈ”।ਰਣਵੀਰ ਲਈ ਇਹ ਪਾਰਟੀ ਬਹੁਤ ਖਾਸ ਸੀ ਕਿਉਂਕਿ ਇਹ ਉਹਨਾਂ ਦਾ ਆਖਰੀ ਬੈਚੇਲਰ ਬਰਥਡੇ ਸੀ।

Deepika Padukone

ਦੀਪਿਕਾ ਵੀ ਇਸ ਦਿਨ ਨੂੰ ਖਾਸ ਬਨਾਉਣ ਲਈ ਤਿਆਰ ਸੀ। ਇਸ ਤੋਂ ਇਲਾਵਾ ਰਣਵੀਰ ਨੇ ਫ਼ਿਲਮ ‘ਗਲੀ ਬੁਆਏ’ ਦੀ ਸ਼ੂਟਿੰਗ ਪੂਰੀ ਕਰ ਲਈ ਹੈ।

Deepika Padukone

ਇਸ ਵਿੱਚ ਉਹਨਾਂ ਨਾਲ ਆਲੀਆ ਭੱਟ ਵੀ ਨਜ਼ਰ ਆਵੇਗੀ। ਦੀਪਿਕਾ ਪਾਦੁਕੋਨ ਤੇ ਰਣਵੀਰ ਸਿੰਘ ਇਨ੍ਹੀਂ ਦਿਨੀਂ ਆਪਣੇ ਰਿਸ਼ਤੇ ਨੂੰ ਲੈ ਕੇ ਸੁਰਖੀਆਂ ਵਿੱਚ ਹਨ।

Deepika Padukone

ਇਹਨਾਂ ਦਾ ਪਿਆਰ ਤਾਂ ਸੋਸ਼ਲ ਮੀਡੀਆ ‘ਤੇ ਆਮ ਹੀ ਵੇਖਿਆ ਜਾ ਸਕਦਾ ਹੈ। ਹਾਲ ਹੀ ਵਿੱਚ ਖ਼ਬਰਾਂ ਸਨ ਕਿ ਹੁਣ ਇਹ ਜੋੜਾ ਨਵੰਬਰ ਵਿੱਚ ਵਿਆਹ ਕਰਵਾ ਸਕਦਾ ਹੈ।

Deepika PadukoneDeepika Padukone

ਜੇਕਰ ਦੀਪਵੀਰ ਨਾਂਅ ਤੋਂ ਮਸ਼ਹੂਰ ਇਸ ਜੋੜੀ ਦਾ ਵਿਆਹ ਇਸ ਸਾਲ ਹੁੰਦਾ ਹੈ ਤਾਂ ਇਹ ਵਿਆਹ ਬਾਲੀਵੁਡ ਲਈ ਕਾਫੀ ਯਾਦਗਾਰ ਸਾਬਿਤ ਹੋਵੇਗਾ।ਇਨ੍ਹੀਂ ਦਿਨੀਂ ਦੀਪਿਕਾ ਆਪਣੇ ਵਿਆਹ ਦੀ ਤਿਆਰੀ ਵਿੱਚ ਲੱਗੀ ਹੋਈ ਹੈ।

Deepika Padukone