ਵਾਈਟ ਸਾੜੀ ‘ਚ ਦਿਖਿਆ ਦੀਪਿਕਾ ਪਾਦੁਕੋਣ ਦਾ ਟ੍ਰੈਡਿਸ਼ਨਲ ਲੁਕ

Deepika Looking angelic white takes Lokmat Maharashtrian Year awards

1 of 10

Deepika Looking angelic white : ਬਾਲੀਵੁਡ ਡੀਵਾ ਦੀਪਿਕਾ ਪਾਦੁਕੋਣ ਨੇ ਬੁਧਵਾਰ ਰਾਤ ਲੋਕਮਤ ਮਹਾਰਾਸ਼ਟਰੀਅਨ ਆਫ ਦ ਈਅਰ ਐਵਾਰਡ ਵਿੱਚ ਹਿੱਸਾ ਲਿਆ। 

Deepika Looking angelic white

Deepika Looking angelic white

ਇਸ ਐਵਾਰਡ ਫੰਕਸ਼ਨ ਵਿੱਚ ਉਨ੍ਹਾਂ ਨੂੰ ਆਈਕਾਨਿਕ ਪਰਫਾਰਮਰ ਆਫ ਦ ਯੀਅਰ ਦਾ ਐਵਾਰਡ ਮਿਲਿਆ। ਇਸ ਦੌਰਾਨ ਦੀਪਿਕਾ ਬੇਹੱਦ ਹੀ ਖੂਬਸੂਰਤ ਲੱਗੀ।

Deepika Looking angelic white

ਦੱਸ ਦੇਈਏ ਕਿ ਇਸ ਫੰਕਸ਼ਨ ਵਿੱਚ ਵਿੱਕੀ ਕੌਸ਼ਲ ਵੀ ਸ਼ਾਮਿਲ ਹੋਏ।

Deepika Looking angelic white

ਦੀਪਿਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਕੁੱਝ ਤਸਵੀਰਾਂ ਸ਼ੇਅਰ ਕੀਤੀਆਂ ਹਨ।ਉਸ ਦੀ ਤਸਵੀਰ ਸੋਸ਼ਲ ਮੀਡੀਆ ਤੇ ਤਹਿਲਕਾ ਮਚਾ ਰਹੀਆਂ ਹਨ।ਤਸਵੀਰਾਂ ਵਿੱਚ ਉਹ ਬੇਹੱਦ ਹੀ ਖੂਬਸੂਰਤ ਦਿਖਾਈ।


Deepika Looking angelic white

ਅਦਾਕਾਰਾ ਨੇ ਵਾਈਟ ਕਲਰ ਦੀ ਸਾੜੀ ਪਾਈ ਹੈ ਨਾਲ ਹੀ ਉਨ੍ਹਾਂ ਨੇ ਟਾਈਟ ਬਨ ਵੀ ਬਣਿਆ। ਨਿਊਡ ਮੇਕਅੱਪ ਉਸ ਦੇ ਲੁਕ ਨੂੰ ਕਾਮਪੀਲਮੈਂਟ ਕਰ ਰਿਹਾ ਸੀ।

Deepika Looking angelic white

ਅਦਾਕਾਰਾ ਦੇ ਈਅਰਿੰਗ ਉਸ ਦੀ ਖੂਬਸੂਰਤੀ ਵਿੱਚ ਚਾਰ ਚੰਦ ਲਗਾ ਰਹੇ ਸੀ।

Deepika Looking angelic white

ੜਰਕ ਫ੍ਰੰਟ ਦੀ ਗੱਲ ਕਰੀਏ ਤਾਂ ਦੀਪਿਕਾ ਮੇਘਨਾ ਗੁਲਜਾਰ ਦੀ ਫਿਲਮ ਵਿੱਚ ‘ਛਪਾਕ’ ਵਿੱਚ ਨਜ਼ਰ ਆਵੇਗੀ।ਫਿਲਮ ਵਿੱਚ ਉਹ ਐਸਿਡ ਸਰਵਾਈਵਰ ਦਾ ਰੋਲ ਨਿਭਾਵੇਗੀ।

Deepika Looking angelic white

ਵਿਆਹ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਫਿਲਮ ਹੈ। ਫਿਲਮ ਦੀ ਸ਼ੂਟਿੰਗ ਜਲਦ ਹੀ ਸ਼ੁਰੂ ਹੋਵੇਗੀ।


Deepika Looking angelic white

2018 ਵਿੱਚ ਦੀਪਿਕਾ ਦੀ ਕੇਵਲ ਇੱਕ ਫਿਲਮ ਪਦਮਾਵਤ ਆਈ ਸੀ। ਇਸ ਫਿਲਮ ਨੂੰ ਜਬਰਦਸਤ ਸਫਲਤਾ ਮਿਲੀ ਸੀ।

Deepika Looking angelic white

ਫਿਲਮ ਵਿੱਚ ਉਨ੍ਹਾਂ ਨੇ ਰਾਣੀ ਪਦਮਾਵਤੀ ਦਾ ਕਿਰਦਾਰ ਨਿਭਾਇਆ ਸੀ। ਪਦਮਾਵਤ ਨੇ ਬਾਕਸ ਆਫਿਸ ਤੇ ਤਹਿਲਕਾ ਮਚਾ ਦਿੱਤਾ ਸੀ।

Deepika Looking angelic white

ਉੱਥੇ ਦੀਪਿਕਾ ਦੀ ਪਰਸਨਲ ਲਾਈਫ ਦੀ ਗੱਲ ਕਰੀਏ ਤਾਂ ਦੀਪਿਕਾ , ਨਵੰਬਰ 2018 ਵਿੱਚ ਰਣਵੀਰ ਸਿੰਘ ਦੇ ਨਾਲ ਵਿਆਹ ਦੇ ਬੰਧਨ ਵਿੱਚ ਬੱਝੀ।

Deepika Looking angelic white

ਦੋਹਾਂ ਦਾ ਵਿਆਹ ਇਟਲੀ ਦੇ ਲੇਮ ਕੋਮੋ ਵਿੱਚ ਹੋਇਆ। ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਈਆਂ।

Deepika Looking angelic white

ਦੀਪਿਕਾ ਰਣਵੀਰ ਸਪੈਸ਼ਲ ਬਾਂਡਿੰਗ ਸ਼ੇਅਰ ਕਰਦੇ ਹਨ।

Deepika Looking angelic white