ਸੁਸ਼ਮਿਤਾ ਦੇ ਭਰਾ ਨੇ ਸ਼ੇਅਰ ਕੀਤੀਆਂ ਹਲਦੀ ਸੈਰੇਮਨੀ ਦੀਆਂ ਤਸਵੀਰਾਂ

Charu Rajeev haldi ceremony newlywed tv couple share pics

1 of 10

Charu Rajeev haldi ceremony : ਨਿਊਲੀਮੈਰਿਡ ਕਪਲ ਚਾਰੂ ਅਸੋਪਾ ਅਤੇ ਰਾਜੀਵ ਸੇਨ ਨੇ ਮੰਗਣੀ ਦੀਆਂ ਅਣਸੀਨ ਤਸਵੀਰਾਂ ਸ਼ੇਅਰ ਕਰਨ ਤੋਂ ਬਾਅਦ ਹੁਣ ਆਪਣੀ ਹਲਦੀ ਸੈਰੇਮਨੀ ਦੀਆਂ ਬੇਹੱਦ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ। 

Charu Rajeev haldi ceremony

ਫੰਕਸ਼ਨ ਦੀਆਂ ਸਾਰੀਆਂ ਤਸਵੀਰਾਂ ਵਿੱਚ ਚਾਰੂ ਹਲਦੀ ਦੇ ਪੀਲੇ ਰੰਗ ਵਿੱਚ ਰੰਗੀ ਹੋਈ ਨਜ਼ਰ ਆ ਰਹੀ ਹੈ। 

Charu Rajeev haldi ceremony

ਹਲਦੀ ਦੀਆਂ ਤਸਵੀਰਾਂ ਵਿੱਚ ਚਾਰੂ ਪੀਲਾ ਲਹਿੰਗਾ – ਚੋਲੀ ਪਾਏ ਬੇਹੱਦ ਖੂਬਸੂਰਤ ਲੱਗ ਰਹੀ ਹੈ। ਚਾਰੂ ਨੇ ਲਹਿੰਗੇ – ਚੋਲੀ ਦੇ ਨਾਲ ਫੁੱਲਾਂ ਦੀ ਜਵੈਲਰੀ ਵੀ ਪਾਈ ਹੋਈ ਹੈ। 

Charu Rajeev haldi ceremony

ਚਾਰੂ ਦੀ ਜਵੈਲਰੀ ਵਿੱਚ ਮਾਂਗ ਟੀਕਾ, ਹੱਥ ਦਾ ਫੁੱਲ, ਚੂੜੀਆਂ ਅਤੇ ਈਅਰਰਿੰਗ ਸ਼ਾਮਿਲ ਹਨ। ਹਲਦੀ ਦੀ ਤਸਵੀਰ ਵਿੱਚ ਚਾਰੂ ਇੱਕ ਅਪਸਰਾ ਵਰਗੀ ਲੱਗ ਰਹੀ ਹੈ। 

Charu Rajeev haldi ceremony

ਹਲਦੀ ਦੇ ਫੰਕਸ਼ਨ ਵਿੱਚ ਜਿੰਨੀ ਅਟਰੈਕਟਿਵ ਚਾਰੂ ਦੀ ਲੁਕ ਹੈ, ਓਨਾ ਅਟਰੈਕਟਿਵ ਚਾਰੂ ਦਾ ਹੇਅਰਸਟਾਈਲ ਵੀ ਹੈ। ਚਾਰੂ ਦੇ ਬਾਲ ਖੂਬਸੂਰਤ ਫ੍ਰੈੱਸ਼ ਫੁੱਲਾਂ ਨਾਲ ਸਜੇ ਹੋਏ ਹਨ। 

Charu Rajeev haldi ceremony

ਹਲਦੀ ਦੀਆਂ ਤਸਵੀਰਾਂ ਵਿੱਚ ਚਾਰੂ ਦੇ ਪਰਿਵਾਰ ਦੇ ਲੋਕ ਉਨ੍ਹਾਂ ਨੂੰ ਹਲਦੀ ਲਗਾਉਂਦੇ ਹੋਏ ਵਿਖਾਈ ਦੇ ਰਹੇ ਹਨ। ਇਸ ਤਸਵੀਰ ਵਿੱਚ ਸੁਸ਼ਮਿਤਾ ਸੇਨ ਆਪਣੇ ਭਰਾ ਰਾਜੀਵ ਸੇਨ ਨੂੰ ਹਲਦੀ ਲਗਾਉਂਦੇ ਹੋਏ ਵਿੱਖ ਰਹੀ ਹੈ। 

Charu Rajeev haldi ceremony

ਜਾਣਕਾਰੀ ਮੁਤਾਬਿਕ ਦੱਸ ਦੇਈਏ ਕਿ ਚਾਰੂ ਅਤੇ ਰਾਜੀਵ ਦੋਨੋਂ ਹੀ ਸੋਸ਼ਲ ਮੀਡੀਆ ਉੱਤੇ ਕਾਫ਼ੀ ਐਕਟਿਵ ਰਹਿੰਦੇ ਹਨ। 

Charu Rajeev haldi ceremony

ਬੀਤੇ ਦਿਨ੍ਹੀਂ ਕਪਲ ਨੇ ਆਪਣੇ ਹਨੀਮੂਨ ਦੀਆਂ ਕਈ ਰੋਮਾਂਟਿਕ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀਆਂ ਸਨ, ਜੋ ਸ਼ੇਅਰ ਹੁੰਦੇ ਹੀ ਇੰਟਰਨੈੱਟ ਉੱਤੇ ਵਾਇਰਲ ਹੋ ਗਈਆਂ ਸਨ। 

Charu Rajeev haldi ceremony

ਹਨੀਮੂਨ ਤੋਂ ਬਾਅਦ ਕਪਲ ਨੇ ਕੁੱਝ ਦਿਨ ਪਹਿਲਾਂ ਮੰਗਣੀ ਦੀਆਂ ਅਣਸੀਨ ਤਸਵੀਰਾਂ ਸ਼ੇਅਰ ਕੀਤੀਆਂ ਸਨ ਅਤੇ ਹੁਣ ਕਪਲ ਨੇ ਆਪਣੀ ਹਲਦੀ ਸੈਰੇਮਨੀ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। 

Charu Rajeev haldi ceremony

ਦੱਸ ਦੇਈਏ ਕਿ 7 ਜੂਨ 2019 ਨੂੰ ਕੋਰਟ ਮੈਰਿਜ ਕਰਨ ਤੋਂ ਬਾਅਦ ਸੁਸ਼ਮਿਤਾ ਸੇਨ ਦੇ ਭਰਾ ਰਾਜੀਵ ਸੇਨ ਨੇ ਟੀਵੀ ਅਦਾਕਾਰਾ ਚਾਰੂ ਅਸੋਪਾ ਨਾਲ ਗੋਆ ਵਿੱਚ ਹਿੰਦੂ ਰੀਤੀ ਰਿਵਾਜਾਂ ਨਾਲ ਡੈਸਟੀਨੇਸ਼ਨ ਵੈਡਿੰਗ ਕੀਤੀ ਸੀ।

Charu Rajeev haldi ceremony
Charu Rajeev haldi ceremony