ਕਰਿਸ਼ਮਾ ਕਪੂਰ ਨਾਲ ਇਹਨਾਂ ਬਾਲੀਵੁਡ ਅਦਾਕਾਰਾਂ ਦਾ ਦਿਖਿਆ ਗਲੈਮਰਸ ਅੰਦਾਜ਼

Bollywood stars Lakme week karishma kapoor looks beautiful

1 of 10

Bollywood stars Lakme week : ਅੱਜ ਮੁੰਬਈ ਵਿੱਚ ਲੈਕਮੇ ਫ਼ੈਸ਼ਨ ਵੀਕ ਦਾ ਪ੍ਰਬੰਧ ਹੋਇਆ ਜਿਸ ਵਿੱਚ ਮਨੀਸ਼ ਮਲਹੋਤਰਾ ਨੇ ਆਪਣਾ MAAHRUMYSHA ਕਲੈਕਸ਼ਨ ਪੇਸ਼ ਕੀਤਾ।

ਬਾਲੀਵੁਡ ਦੇ ਇਸ ਮਸ਼ਹੂਰ ਫ਼ੈਸ਼ਨ ਡਿਜਾਈਨਰ ਦੇ ਇਸ ਫ਼ੈਸ਼ਨ ਸ਼ੋਅ ਵਿੱਚ ਕਰਿਸ਼ਮਾ ਕਪੂਰ, ਪੂਜਾ ਹੇਗੜੇ, ਖੁਸ਼ੀ ਕਪੂਰ  ਅਤੇ ਸੋਫੀ ਚੌਧਰੀ ਸਹਿਤ ਬਾਲੀਵੁਡ ਦੀਆਂ ਕਈ ਵੱਡੀਆਂ ਅਦਾਕਾਰਾਂ ਪਹੁੰਚੀਆਂ। 

Bollywood stars Lakme week

ਕਾਫ਼ੀ ਸਮੇਂ ਤੋਂ ਫਿਲਮੀ ਪਰਦੇ ਤੋਂ ਦੂਰ ਕਰਿਸ਼ਮਾ ਕਪੂਰ ਅੱਜ ਜਦੋਂ ਬਲੈਕ ਸਾੜੀ ਵਿੱਚ ਇਸ ਸ਼ੋਅ ਵਿੱਚ ਪਹੁੰਚੀ ਤਾਂ ਸਭ ਦੀਆਂ ਨਜਰਾਂ ਉਨ੍ਹਾਂ ਉੱਤੇ ਹੀ ਟਿਕ ਗਈਆਂ। 

Bollywood stars Lakme week

ਕਰਿਸ਼ਮਾ ਕਪੂਰ ਬਲੈਕ ਸਾੜ੍ਹੀ ਵਿੱਚ ਬਹੁਤ ਹੀ ਖੂਬਸੂਰਤ ਨਜ਼ਰ ਆ ਰਹੀ ਸੀ। ਕਰਿਸ਼ਮਾ ਕਪੂਰ ਦੇ ਨਾਲ ਉਨ੍ਹਾਂ ਦੀ ਦੋਸਤ ਅਮ੍ਰਿਤਾ ਅਰੋੜਾ ਵੀ ਸੀ।

Bollywood stars Lakme week

ਦੋਨਾਂ ਨੇ ਇੱਥੇ ਰੈੱਡ ਕਾਰਪੇਟ ਉੱਤੇ ਇਕੱਠੇ ਪੋਜ ਵੀ ਦਿੱਤਾ। ਮੋਹਨਜੋਦਾੜੋ ਫਿਲਮ ਵਿੱਚ ਨਜ਼ਰ ਆ ਚੁੱਕੀ ਅਦਾਕਾਰਾ ਪੂਜਾ ਹੇਗੜੇ ਵੀ ਇਸ ਫ਼ੈਸ਼ਨ ਸ਼ੋਅ ਵਿੱਚ ਕਾਫ਼ੀ ਗਲੈਮਰਸ ਅੰਦਾਜ਼ ਵਿੱਚ ਪਹੁੰਚੀ।

Bollywood stars Lakme week

ਹਲਕੇ ਪਿੰਕ ਕਲਰ ਦੇ ਕਰਾਪ ਟਾਪ ਅਤੇ ਲਹਿੰਗੇ ਵਿੱਚ ਇਹ ਅਦਾਕਾਰਾ ਕਾਫ਼ੀ ਖੂਬਸੂਰਤ ਨਜ਼ਰ ਆ ਰਹੀ ਸੀ। 

Bollywood stars Lakme week
Bollywood stars Lakme week

ਰੈੱਡ ਕਾਰਪੇਟ ਉੱਤੇ ਪੂਜਾ ਹੇਗੜੇ ਦਾ ਇਹ ਖੂਬਸੂਰਤ ਅੰਦਾਜ ਵਿਖਿਆ। ਸੁਪਰ 30 ਅਤੇ ਬਾਟਲਾ ਹਾਊਸ ਵਿੱਚ ਨਜ਼ਰ ਆ ਚੁੱਕੀ ਅਦਾਕਾਰਾ ਮ੍ਰਣਾਲ ਠਾਕੁਰ ਵੀ ਇੱਥੇ ਨਜ਼ਰ ਆਈ। 

Bollywood stars Lakme week

ਅਦਾਕਾਰਾ ਡੇਜੀ ਸ਼ਾਹ ਵੀ ਇਸ ਫ਼ੈਸ਼ਨ ਸ਼ੋਅ ਵਿੱਚ ਸਾੜ੍ਹੀ ਵਿੱਚ ਪਹੁੰਚੀ। ਅਦਾਕਾਰਾ ਸੋਫੀ ਚੌਧਰੀ ਵੀ ਇਸ ਖੂਬਸੂਰਤ ਅੰਦਾਜ ਵਿੱਚ ਪਹੁੰਚੀ।

Bollywood stars Lakme week

ਅਦਾਕਾਰਾ ਦੀਆ ਮਿਰਜ਼ਾ ਇਸ ਸ਼ੋਅ ਵਿੱਚ ਕਾਫ਼ੀ ਹੌਟ ਅਵਤਾਰ ਵਿੱਚ ਪਹੁੰਚੀ। 

Bollywood stars Lakme week

ਦੀਆ ਮਿਰਜ਼ਾ ਪਿਛਲੇ ਦਿਨ੍ਹੀਂ ਕਾਫਿਰ ਸੀਰੀਜ ਵਿੱਚ ਨਜ਼ਰ ਆਈਂ ਸੀ। 

Bollywood stars Lakme week
Bollywood stars Lakme week

ਅਥਿਆ ਸ਼ੈੱਟੀ ਵੀ ਕਾਫ਼ੀ ਸਮੇਂ ਬਾਅਦ ਇੱਥੇ ਫ਼ੈਸ਼ਨ ਸ਼ੋਅ ਦੇ ਰੈੱਡ ਕਾਰਪੇਟ ਉੱਤੇ ਨਜ਼ਰ ਆਈ।