ਅਦਾਕਾਰਾ ਬਿਪਾਸ਼ਾ ਨੇ ਰੈਂਪ ‘ਤੇ ਲਗਾਇਆ ਹੌਟਨੈੱਸ ਦਾ ਤੜਕਾ, ਵੇਖੋ ਤਸਵੀਰਾਂ

Bipasha Basu Silver Attire LFW 2018 Draws Inspiration From Tagore

8 of 10

Bipasha Basu Silver Attire LFW 2018: ਫ਼ੈਸ਼ਨ ਇੰਡਸਟਰੀ ਦੀ ਮੰਨੀ – ਪ੍ਰਮੰਨੀ ਫ਼ੈਸ਼ਨ ਸ਼ੋਅ ਲੈਕਮੇ ਫ਼ੈਸ਼ਨ ਵੀਕ ਦਾ ਐਤਵਾਰ ਨੂੰ ਫਿਨਾਲੇ ਹੋ ਗਿਆ ਹੈ।

Bipasha Basu Silver Attire LFW 2018

Bipasha Basu Silver Attire LFW 2018

ਇਸ ਫ਼ੈਸ਼ਨ ਸ਼ੋਅ ਵਿੱਚ ਅਦਾਕਾਰਾ ਬਿਪਾਸ਼ਾ ਬਾਸੂ ਦੇ ਲੁਕ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

Bipasha Basu Silver Attire LFW 2018

ਬਿਪਾਸ਼ਾ ਕਾਫ਼ੀ ਸਮੇਂ ਬਾਅਦ ਰੈਂਪ ਉੱਤੇ ਅਜਿਹੇ ਹੌਟ ਅੰਦਾਜ਼ ਵਿੱਚ ਨਜ਼ਰ ਆਈ ਹੈ। ਦੱਸ ਦੇਈਏ ਕਿ ਬਿਪਾਸ਼ਾ ਫ਼ੈਸ਼ਨ ਡਿਜਾਇਨਰ ਰੂਚੀ ਰੂੰਗਟਾ ਨੂੰ ਰੀਪ੍ਰੀਜੈਂਟ ਕਰਨ ਲਈ ਰੈਂਪ ਉੱਤੇ ਉਤਰੀ ਸੀ।

Bipasha Basu Silver Attire LFW 2018

ਇਸ ਦੌਰਾਨ ਉਨ੍ਹਾਂ ਨੇ ਆਫ ਵਹਾਇਟ ਅਤੇ ਰੈੱਡ ਕਲਰ ਦੇ ਟ੍ਰੈਡਿਸ਼ਨਲ ਆਊਟਫਿਟਸ ਪਾਏ ਨਜ਼ਰ ਆਏ ਸਨ।

Bipasha Basu Silver Attire LFW 2018

ਇਸ ਦੇ ਨਾਲ ਹੀ ਬਿਪਾਸ਼ਾ ਨੇ ਕੰਨਾਂ ਵਿੱਚ ਜਵੈਲਰੀ ਪਾਈ ਹੋਈ ਸੀ ਜੋ ਉਨ੍ਹਾਂ ਨੂੰ ਬੋਲਡ ਲੁਕ ਦੇ ਰਹੀ ਸੀ।

Bipasha Basu Silver Attire LFW 2018

ਦੱਸ ਦੇਈਏ ਕਿ ਬਿਪਾਸ਼ਾ ਵਿਆਹ ਤੋਂ ਬਾਅਦ ਹੀ ਸਿਲਵਰ ਸਕਰੀਨ ਤੋਂ ਦੂਰ ਹਨ ਹਾਲਾਂਕਿ ਉਹ ਕੁੱਝ ਇਸ਼ਤਿਹਾਰ ਅਤੇ ਫ਼ੈਸ਼ਨ ਸ਼ੋਅਜ ਵਿੱਚ ਨਜ਼ਰ ਆਉਂਦੀ ਰਹਿੰਦੀ ਹੈ।

Bipasha Basu Silver Attire LFW 2018

ਅਜਿਹੇ ਵਿੱਚ ਫੈਨਜ਼ ਉਨ੍ਹਾਂ ਦੀਆਂ ਅਜਿਹੀਆਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਫਿਲਮਾਂ ਵਿੱਚ ਵੀ ਕਮਬੈਕ ਦਾ ਇੰਤਜ਼ਾਰ ਕਰਨ ਵਾਲੇ ਹਨ।

Bipasha Basu Silver Attire LFW 2018

ਕਾਫ਼ੀ ਸਮੇਂ ਬਾਅਦ ਬਿਪਾਸ਼ਾ ਇਸ ਹੌਟ ਅਤੇ ਬੋਲਡ ਅੰਦਾਜ਼ ਵਿੱਚ ਨਜ਼ਰ ਆਈ ਹੈ।

Bipasha Basu Silver Attire LFW 2018

ਅਜਿਹੇ ਵਿੱਚ ਉਨ੍ਹਾਂ ਦੀਆਂ ਇਹ ਤਸਵੀਰਾਂ ਕਾਫ਼ੀ ਵਾਇਰਲ ਹੋ ਰਹੀਆਂ ਹਨ।

Bipasha Basu Silver Attire LFW 2018

ਅਦਾਕਾਰਾ ਬਿਪਾਸ਼ਾ ਨੇ ਆਪਣੇ ਇੰਸਟਾਗ੍ਰਾਮ ‘ਤੇ ਵੀ ਕੁਝ ਤਸਵੀਰਾਂ ਸੇਅਰ ਕੀਤੀਆਂ ਹਨ।

Bipasha Basu Silver Attire LFW 2018