ਦੁਲਹਨ ਬਣੀ ਸਪਨਾ ਚੌਧਰੀ, ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀਆਂ ਤਸਵੀਰਾਂ

Bigg Boss Sapna Chaudhary they look after undergoing glam makeover

1 of 22

Bigg Boss Sapna Chaudhary: ਬਿੱਗ ਬੌਸ ਫੇਮ ਸਪਨਾ ਚੌਧਰੀ ਆਪਣੇ ਸਟਾਈਲਿਸ਼ ਲੁਕ ਨਾਲ ਇੰਨਾ ਦਿਨੀਂ ਸੁਰਖੀਆਂ ਬਟੋਰ ਰਹੀ ਹੈ।

Bigg Boss Sapna Chaudhary

Bigg Boss Sapna Chaudhary

ਹੁਣ ਉਨ੍ਹਾਂ ਨੇ ਆਪਣੇ ਨਵੇਂ ਲੁਕ ਤੋਂ ਸੋਸ਼ਲ ਮੀਡੀਆ ਤੇ ਤਹਿਲਕਾ ਮਚਾ ਦਿੱਤਾ ਹੈ। 

Bigg Boss Sapna Chaudhary

ਉਨ੍ਹਾਂ ਨੇ ਬ੍ਰਾਈਡਲ ਫੋਟੋਸ਼ੂਟ ਕਰਵਾਇਆ ਹੈ।ਉਨ੍ਹਾਂ ਨੇ ਇਹ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸ਼ੇਅਰ ਕੀਤੀ ਹੈ।

Bigg Boss Sapna Chaudhary

ਫੋਟੋ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ ਲਿਖਿਆ ‘being Indian #hard #achivement #India #Desi queen.

Bigg Boss Sapna Chaudhary

ਉਨ੍ਹਾਂ ਦਾ ਇਹ ਲੁਕ ਦੇਖਦੇ ਹੀ ਬਣਦਾ ਹੈ, ਉਹ ਬੇਹੱਦ ਹੀ ਖੂਬਸੂਰਤ ਲੱਗ ਰਹੀ ਹੈ। 

Bigg Boss Sapna Chaudhary

ਉਨ੍ਹਾਂ ਨੇ ਓਰੇਂਜ ਕਲਰ ਦਾ ਲਹਿੰਗਾ ਪਾਇਆ ਹੋਇਆ ਹੈ।

Bigg Boss Sapna Chaudhary

ਆਪਣੇ ਲੁਕ ਨੂੰ ਕੰਪਲੀਟ ਕਰਨ ਦੇ ਲਈ ਉਨ੍ਹਾਂ ਨੇ ਹੈਵੀ ਜਵੈਲਰੀ ਕੈਰੀ ਕੀਤੀ ਹੋਈ ਹੈ। 

Bigg Boss Sapna Chaudhary

ਇਨ੍ਹਾਂ ਤਸਵੀਰਾਂ ਵਿੱਚ ਉਹ ਕਿਸੇ ਮਾਡਲ ਤੋਂ ਘੱਟ ਨਹੀਂ ਲੱਗ ਰਹੀ ਹੈ।

Bigg Boss Sapna Chaudhary

ਦੱਸ ਦੇਈਏ ਕਿ ਸਪਨਾ ਦਾ ਇਸ ਤੋਂ ਪਹਿਲਾਂ ਮਾਰਡਨ ਲੁਕ ਦੇਖਣ ਨੂੰ ਮਿਲਿਆ ਸੀ। ਤਸਵੀਰ ਵਿੱਚ ਉਹ ਕਾਫੀ ਗਲੈਮਰਸ ਅਤੇ ਯੂਨੀਕ ਲੁਕ ਵਿੱਚ ਦਿਖੀ।

Bigg Boss Sapna Chaudhary

ਬਿੱਗ ਬੌਸ ਤੋਂ ਸਪਨਾ ਦੀ ਪਾਪੂਲੈਰਿਟੀ ਵਿੱਚ ਵਾਧਾ ਹੋਇਆ। 

Bigg Boss Sapna Chaudhary

2018 ਦੀ ਗੂਗਲ ਦੀ ਸਭ ਤੋਂ ਜਿਆਦਾ ਸਰਚ ਕੀਤੀ ਜਾਣ ਵਾਲੀ ਸੈਲੀਬ੍ਰੇਟੀ ਦੀ ਲਿਸਟ ਵਿੱਚ ਸਪਨਾ ਤੀਜੇ ਨੰਬਰ ਤੇ ਰਹੀ। ਉਹ ਕਈ ਈਵੈਂਟਸ ਵਿੱਚ ਡਾਂਸ ਪਰਫਾਰਮ ਕਰਦੇ ਨਜ਼ਰ ਆਉਂਦੀ ਹੈ।

Bigg Boss Sapna Chaudhary