ਬਿੱਗ ਬੌਸ ਦੇ ਘਰ ਵਿੱਚ ਸ਼੍ਰੀਸੰਤ, ਰਿਐਲਿਟੀ ਸ਼ੋਅ ਦੇ ਲਈ ਇਸ ਤਰ੍ਹਾਂ ਕੀਤੀ ਤਿਆਰੀ

Bigg Boss 12 makers S Sreesanth and TV actor Nehha Pendse’s entry

1 of 10

Bigg Boss 12 makers S Sreesanth : ਕ੍ਰਿਕਟਰ ਸ਼੍ਰੀਸੰਤ ਨੂੰ 16 ਸਤੰਬਰ ਤੋਂ ਸ਼ੁਰੂ ਹੋ ਰਹੇ ਸਲਮਾਨ ਖਾਨ ਦੇ ਰਿਐਲਿਟੀ ਟੀਵੀ ਬਿੱਗ ਬੌਸ 12 ਦੇ ਕਟੈਸਟੈਂਟ ਹੋਣਗੇ। ਪਹਿਲਾਂ ਵੀ ਇਸ ਦੀਆਂ ਚਰਚਾਵਾਂ ਸੀ, ਹੁਣ ਉਨ੍ਹਾਂ ਦੀ ਐਂਟਰੀ ਪੱਕੀ ਹੋ ਗਈ ਹੈ। ਸ਼ੋਅ ਦੇ ਪ੍ਰੀਮੀਅਰ ਤੋਂ ਇੱਕ ਦਿਨ ਪਹਿਲਾਂ ਪ੍ਰੋਮੋ ਜਾਰੀ ਕਰ ਉਨ੍ਹਾਂ ਦੇ ਨਾਲ ਦਾ ਖੁਲਾਸਾ ਕਰ ਦਿੱਤਾ ਗਿਆ ਹੈ।

Bigg Boss 12 makers S Sreesanth

Bigg Boss 12 makers S Sreesanth

ਇਸ ਤਰ੍ਹਾਂ ਬਿੱਗ ਬੌਸ ਦੇ ਘਰ ਵਿੱਚ ਸ਼੍ਰੀ ਸੰਤ ਅਜਿਹੇ ਕੰਟੈਸਟੈਂਟ ਹੋਣਗੇ ਜੋ ਕ੍ਰਿਕਟ ਵਿੱਚ ਆਨਫੀਲਡ ਅਤੇ ਆਫ ਫੀਲਡ ਸਭ ਤੋਂ ਜਿਆਦਾ ਵਿਵਾਦ ਵਿੱਚ ਰਹੇ ਹਨ।

Bigg Boss 12 makers S Sreesanth

ਹਾਲ ਹੀ ਵਿੱਚ ਸ਼੍ਰੀਸੰਤ ਨੇ ਆਪਣੇ ਬਾਡੀ ਟਰਾਂਸਫਾਰਮੇਸ਼ਨ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ । ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਉਨ੍ਹਾਂ ਦੀ ਇਹ ਤਿਆਰੀ ਬਿੱਗ ਬੌਸ ਦੇ ਲਈ ਹੈ।

Bigg Boss 12 makers S Sreesanth

ਸ੍ਰੀਸੰਤ ਨੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀਆਂ ਤਸਵੀਰਾਂ ਅਤੇ ਤਸਵੀਰ ਵਿੱਚ ਜਿਮ ਵਿੱਚ ਪਸੀਨਾ ਵਹਾਉਂਦੇ ਦਿਖਾਈ ਦੇ ਰਹੇ ਹਨ। ਉਨ੍ਹਾਂ ਨੇ ਗਜਬ ਦੀ ਬਾਡੀ ਬਣਾ ਲਈ ਹੈ।

Bigg Boss 12 makers S Sreesanth

ਦੋ ਮਹੀਨੇ ਪਹਿਲਾਂ ਸ਼੍ਰੀਸੰਤ ਦੀ ਐਬਸ ਵਾਲੀ ਤਸਵੀਰ ਵੀ ਵਾਇਰਲ ਹੋਈ ਸੀ, ਜਿਸਦੇ ਨਾਲ ਲਿਖਿਆ ਗਿਆ ਸੀ ਕਿ ਹੁਣ ਹਰਭਜਨ ਸਿੰਘ ਉਨ੍ਹਾਂ ਨਾਲ ਪੰਗਾ ਨਹੀਂ ਲੈ ਸਕਦੇ।

Bigg Boss 12 makers S Sreesanth

ਦਰਅਸਲ, ਸ਼ਰੀਸੰਤ ਪਹਿਲਾਂ ਕਈ ਵਿਵਾਦਾਂ ਵਿੱਚ ਰਹੇ ਹਨ , ਸਾਲ 2008 ਵਿੱਚ ਹਰਭਜਨ ਸਿੰਘ ਅਤੇ ਸ਼੍ਰੀਸੰਤ ਦੇ ਵਿੱਚ ਮੈਦਾਨ ਤੇ ਹੋਇਆ ਝਗੜਾ ਆਈਪੀਐਲ ਦੇ ਹੁਣ ਤੱਕ ਦੇ ਇਤਿਹਾਸ ਵਿੱਚ ਸਭ ਤੋਂ ਜਿਆਦਾ ਚਰਚਾ ਵਿੱਚ ਰਿਹਾ।

Bigg Boss 12 makers S Sreesanth

2008 ਵਿੱਚ ਸਲੈਪਗੇਟ ਕਾਂਡ ਹੋਇਆ ਸੀ। ਆਈਪੀਐਲ ਦੇ ਪਹਿਲੇ ਸੀਜ ਵਿੱਚ ਮੁੰਬਈ ਇੰਡੀਅਨਜ਼ ਦੇ ਵਲੋਂ ਖੇਡ ਰਹੇ ਹਰਭਜਨ ਸਿੰਘ ਨੇ ਕਿੰਗਜ਼ ਇਲੈਵਲ ਪੰਜਾਬ ਦੇ ਐਸ.ਸ਼੍ਰੀਸੰਤ ਨੂੰ ਥੱਪੜ ਮਾਰ ਦਿੱਤਾ ਸੀ।

Bigg Boss 12 makers S Sreesanth

ਬਾਅਦ ਵਿੱਚ ਦੋਹਾਂ ਨੇ ਇਸ ਮਸਲੇ ਨੂੰ ਆਪਿਸ ਵਿੱਚ ਗੱਲਬਾਤ ਦੇ ਨਾਲ ਸੁਲਝਾ ਲਿਆ ਸੀ। ਇਹ ਆਈਪੀਐਲ ਦੇ ਸਭ ਤੋਂ ਵਿਵਾਦਿਤ ਮਾਮਲਿਆਂ ਵਿੱਚੋਂ ਇੱਕ ਹੈ।
ਹੁਣ ਸ਼੍ਰੀਸੰਤ ਨੂੰ ਬਿੱਗ ਬੌਸ 12 ਦੇ ਘਰ ਵਿੱਚ ਦੇਖਣਾ ਦਿਲਚਸਪ ਹੋਵੇਗਾ।

Bigg Boss 12 makers S Sreesanth

ਬਿੱਗ ਬੌਸ ਵਿੱਚ ਇਸ ਵਾਰ ਕੁਲ 21 ਕੰਟੈਸਟੇਂਟ ਨਜ਼ਰ ਆਉਣ ਵਾਲੇ ਹਨ। ਇਸ ਵਿੱਚ 6 ਕਪਲ ਵੀ ਸ਼ਾਮਿਲ ਹੈ।

Bigg Boss 12 makers S Sreesanth