ਫਿਲਮ ‘ਬਦਲਾ’ ਦੀ ਸਕ੍ਰੀਨਿੰਗ ਵਿੱਚ ਅਮਿਤਾਭ ਬੱਚਨ ਸਮੇਤ ਪਹੁੰਚੇ ਇਹ ਸਿਤਾਰੇ, ਵੇਖੋ ਤਸਵੀਰਾਂ

Badla movie screening: Karisma Kapoor makes a statement in black

11 of 10

Badla movie screening: ਇਸ ਹਫਤੇ ਬਾਕਸ ਆਫਿਸ ਤੇ ਇੱਕ ਹੀ ਫਿਲਮ ਰਿਲੀਜ਼ ਹੋਈ ਹੈ। ਅਮਿਤਾਭ ਬੱਚਨ ਅਤੇ ਤਾਪਸੀ ਪਨੂੰ ਦੀ ਫਿਲਮ ਬਦਲਾ ਵੁਮੈਨਜ਼ ਡੇਅ ਦੇ ਮੌਕੇ ਤੇ ਰਿਲੀਜ਼ ਕੀਤੀ ਗਈ।

Badla movie screening

Badla movie screening

ਮਰਡਰ ਮਿਸਟ੍ਰੀ ਨੂੰ ਲੈ ਕੇ ਦਰਸ਼ਕਾਂ ਦੇ ਵਿੱਚ ਕਾਫੀ ਉਤਸ਼ਾਹ ਬਣਿਆ ਹੋਇਆ ਹੈ। ਵੀਰਵਾਰ ਨੂੰ ਮੁੰਬਈ ਵਿੱਚ ਫਿਲਮ ਦੀ ਸਕ੍ਰੀਨਿੰਗ ਰੱਖੀ ਗਈ। ਜਿੱਥੇ ਬੀ ਟਾਊਨ ਦੇ ਨਾਮੀ ਸਿਤਾਰਿਆਂ ਨੇ ਸ਼ਿਰਕਤ ਕੀਤੀ।

Badla movie screening

ਉੜੀ ਫੇਮ ਸਟਾਰ ਵਿੱਕੀ ਕੌਸ਼ਲ ਸਕ੍ਰੀਨਿੰਗ ਵਿੱਚ ਪਹੁੰਚੇ। ਫਿਲਮ ਦੇਖਣ ਤੋਂ ਬਾਅਦ ਉਨ੍ਹਾਂ ਨੇ ਟਵੀਟ ਕਰ ਬਦਲਾ ਦੀ ਤਾਰੀਫ ਕੀਤੀ। ਅਦਾਕਾਰ ਨੇ ਲਿਖਿਆ’ ਬਦਲਾ ਹਾਲ ਦੇ ਦਿਨਾਂ ਵਿੱਚ ਰਿਲੀਜ਼  ਹੋਈ ਸਭ ਤੋਂ ਜਿਆਦਾ ਮਨੋਰੰਜਕ ਫਿਲਮਾਂ ਵਿੱਚੋਂ ਇੱਕ ਹੈ।

Badla movie screening

ਸੁਪਰ ਅਮੈਜਿੰਗ, ਬੱਚਨ ਸਰ ਅਤੇ ਤਾਪਸੀ ਨੂੰ ਇਕੱਠੇ ਦੇਖਣ ਨਾਲ ਕਿੰਨੀ ਖੁਸ਼ੀ ਮਿਲਦੀ ਹੈ। ਬੇਹਤਰੀਨ ਅਤੇ ਇੰਸਪਾੲਰਿੰਗ ਪਰਫਾਰਮੈਂਸ ਹੈ।

Badla movie screening

ਸੁਜਾਏ ਦਾ ਸ਼ਾਨਦਾਰ ਨਿਰਦੇਸ਼ਨ।ਤਾਪਸੀ ਪਨੂੰ ਨੂੰ ਵੀ ਸਕ੍ਰੀਨਿੰਗ ਵਿੱਚ ਸਪਾਟ ਕੀਤਾ ਗਿਆ। ਫਿਲਮ ਵਿੱਚ ਉਸ ਦੇ ਕੰਮ ਦੀ ਤਾਰੀਫ ਹੋ ਰਹੀ ਹੈ।

Badla movie screening

ਬਦਲਾ ਵਿੱਚ ਇੱਕ ਵਾਰ ਫਿਰ ਅਮਿਤਾਭ ਬੱਚਨ ਦੇ ਨਾਲ ਨਜ਼ਰ ਆਈ ਹੈ।ਦੋਹਾਂ ਦਾ ਕੰਮ ਪਿੰਕ ਪਸੰਦ ਕੀਤਾ ਗਿਆ ਸੀ।ਤਸਵੀਰ ਵਿੱਚ ਜੈਕੀ ਭਗਨਾਨੀ। ਉਨ੍ਹਾਂ ਨੇ ਫਿਲਮ ਦੇਖਣ ਤੋਂ ਬਾਅਦ ਕਲਕਾਰਾਂ  , ਨਿਰਦੇਸ਼ਨ ਅਤੇ ਕਹਾਣੀ ਦੀ ਤਾਰੀਫ ਕੀਤੀ।

Badla movie screening

ਉਹ ਸਕ੍ਰੀਨਿੰਗ ਵਿੱਚ ਆਲ ਬਲੈਕ ਲੁਕ ਵਿੱਚ ਦਿਖਾਈ ਦਿੱਤੇ।ਫਿਲਮ ਦੇਖਣ ਤੋਂ ਬਾਅਦ ਰਿਤੇਸ਼ ਦੇਸ਼ਮੁਖਵ ਨੇ ਟਵੀਟ ਕਰ ਦੱਸਿਆ ਕਿ ਫਿਲਮ ਕਿਸ ਤਰ੍ਹਾਂ ਦੀ ਹੈ। ਉਨ੍ਹਾਂ ਨੇ ਲਿਖਿਆ ‘ ਮਾਸਟਰ ਸਟੋਰੀ, ਸੁਜਾਏ ਘੋਸ਼ ਦੀ ਬਦਲਾ ਸ਼ਾਨਦਾਰ ਹੈ, ਬੱਚਨ ਸਰ ਤੁਸੀਂ ਫਿਲਮ ਵਿੱਚ ਕਮਾਲ ਦੇ ਹੋ-ਪਿਓਰ ਗੋਲਡ।

Badla movie screening

ਤਾਪਸੀ ਤੁਸੀਂ ਬੇਹੱਦ ਹੀ ਚੰਗੀ ਅਦਾਕਾਰਾ ਹੋ , ਅੰਮ੍ਰਿਤਾ ਸਿੰਘ ਅਦਭੁੱਤ ਹੈ, ਪੂਰੀ ਟੀਮ ਨੂੰ ਵਧਾਈ, ਇਸ ਰਤਨ ਨੂੰ ਮਿਸ ਨਾ ਕਰੋ।ਡਾਇਰੈਕਟਰ, ਪ੍ਰੋਡਿਊਸਰ ਦਿਨੇਸ਼ ਵਿਜਾਨ ਬਦਲਾ ਦੀ ਸਕ੍ਰੀਨਿੰਗ ਵਿੱਚ ਪਹੁੰਚੇ।

Badla movie screening

ਅਦਾਕਾਰ ਹਰਸ਼ਵਰਧਨ ਰਾਣੇ ਕੈਜ਼ੁਅਲ ਲੁਕ ਵਿੱਚ ਪਹੁੰਚੇ। ਉਸ ਦੀ ਪਿਛਲੀ ਫਿਲਮ ਜੇਪੀ ਦੱਤਾ ਦੀ ਪਲਟਨ ਸੀ। ਫਿਲਮ ਨੇ ਬਾਕਸ ਆਫਿਸ ਤੇ ਖਾਸ ਕਮਾਲ ਨਹੀਂ ਦਿਖਾਇਆ ਸੀ।

Badla movie screening

ਡੈਵਿਡ ਧਵਨ ਵੀ ਬਦਲਾ ਦੀ ਸਕ੍ਰੀਨਿੰਗ ਵਿੱਚ ਪਹੁੰਚੇ।ਦੱਸ ਦੇਈਏ ਕਿ ਫਿਲਮ ਵਿੱਚ ਤਾਪਸੀ ਪਨੂੰ- ਅਮਿਤਾਭ ਦੇ ਇਲਾਵਾ ਮਾਨਵ ਕੌਲ ਅਤੇ ਅੰਮ੍ਰਿਤਾ ਸਿੰਘ ਅਹਿਮ ਰੋਲ ਵਿੱਚ ਹਨ।

Badla movie screening

ਬਦਲਾ ਨੂੰ ਸ਼ਾਹਰੁਖ ਖਾਨ ਦੀ ਕੰਪਨੀ ਰੈਡ ਚਿਲੀ ਐਂਟਰਟੇਨਮੇਂਟ ਨੇ ਪ੍ਰੋਡਿਊਸ ਕੀਤਾ ਹੈ।

Badla movie screening