ਆਸਟ੍ਰੇਲੀਆ ‘ਚ ਪਤਨੀ ਨਾਲ ਕੁਆਲਿਟੀ ਸਮਾਂ ਬਿਤਾ ਰਹੇ ਨੇ ਆਯੁਸ਼ਮਾਨ ਖੁਰਾਨਾ

Ayushmann Tahira Australia kashyap share pictures

1 of 0

Ayushmann Tahira Australia : ਅਦਾਕਾਰ ਆਯੁਸ਼ਮਾਨ ਖੁਰਾਨਾ ਅੱਜ ਕੱਲ੍ਹ ਆਪਣੀ ਅਗਲੀ ਰਿਲੀਜ ਹੋਣ ਵਾਲੀ ਫਿਲਮ ਦੇ ਚਲਦੇ ਕੁੱਝ ਜ਼ਿਆਦਾ ਹੀ ਸੁਰਖੀਆਂ ਵਿੱਚ ਹਨ।

Ayushmann Tahira Australia
Ayushmann Tahira Australia

ਹਾਲ ਹੀ ਵਿੱਚ ਉਨ੍ਹਾਂ ਨੂੰ 66ਵਾਂ ਰਾਸ਼ਟਰੀ ਇਨਾਮ ਨਾਲ ਸਨਮਾਨਿਤ ਕੀਤਾ ਸੀ।

Ayushmann Tahira Australia

ਆਯੁਸ਼ਮਾਨ ਖੁਰਾਨਾ ਨੂੰ ‘ਅੰਧਾਧੁਨ’ ਲਈ ਸਭ ਤੋਂ ਵਧੀਆ ਅਦਾਕਾਰ ਦਾ ਐਵਾਰਡ ਦਿੱਤਾ ਗਿਆ ਸੀ।  

Ayushmann Tahira Australia

ਆਪਣੇ ਕੰਮ ਵਿੱਚ ਕਾਫ਼ੀ ਵਿਅਸਤ ਆਯੁਸ਼ਮਾਨ ਖੁਰਾਨਾ ਪਤਨੀ ਤਾਹਿਰਾ ਕਸ਼ਅਪ ਦੇ ਨਾਲ ਛੁੱਟੀਆਂ ਇੰਨਜੁਆਏ ਕਰਦੇ ਵਿਖਾਈ ਦਿੱਤੇ।

Ayushmann Tahira Australia
Ayushmann Tahira Australia

ਆਯੁਸ਼ਮਾਨ ਖੁਰਾਨਾ ਦੀ ਪਤਨੀ ਤਾਹਿਰਾ ਕਸ਼ਅਪ ਨੇ ਆਪਣੇ ਵੇਕੇਸ਼ਨ ਦੀਆਂ ਕੁੱਝ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀਆਂ ਹਨ। 

Ayushmann Tahira Australia

ਸਾਹਮਣੇ ਆਈਆਂ ਤਸਵੀਰਾਂ ਵਿੱਚ ਤੁਸੀ ਵੇਖ ਸਕਦੇ ਹੋ ਕਿ ਆਯੁਸ਼ਮਾਨ ਅਤੇ ਤਾਹਿਰਾ ਖੂਬਸੂਰਤ ਵਾਦੀਆਂ ਵਿੱਚ ਪੋਜ ਦਿੰਦੇ ਹੋਏ ਤਸਵੀਰਾਂ ਖਿੱਚਵਾ ਰਹੇ ਹਨ। 

Ayushmann Tahira Australia
Ayushmann Tahira Australia

ਆਯੁਸ਼ਮਾਨ ਖੁਰਾਨਾ ਬੈਕ ਟੂ ਬੈਕ ਕਈ ਫਿਲਮਾਂ ਵਿੱਚ ਵਿਅਸਤ ਹਨ। 

Ayushmann Tahira Australia
Ayushmann Tahira Australia

ਇਸ ਵਿੱਚ ਉਹ ਆਪਣੇ ਪਰਿਵਾਰ ਨੂੰ ਸਮਾਂ ਨਹੀਂ ਦੇ ਪਾ ਰਹੇ ਸਨ। ਜਿਸ ਦੇ ਚਲਦੇ ਆਯੁਸ਼ਮਾਨ ਹੁਣ ਪਰਿਵਾਰ ਦੇ ਨਾਲ ਇਸ ਸਮੇਂ ਆਸਟ੍ਰੇਲਿਆ ਵਿੱਚ ਛੁੱਟੀਆਂ ਮਨਾਉਣ ਗਏ ਹੋਏ ਹਨ। 

Ayushmann Tahira Australia
Ayushmann Tahira Australia

ਹਾਲ ਹੀ ਵਿੱਚ ਆਯੁਸ਼ਮਾਨ ਖੁਰਾਨਾ ‘ਆਰਟੀਕਲ 15’ ਵਿੱਚ ਵਿਖਾਈ ਦਿੱਤੇ ਸਨ। 

Ayushmann Tahira Australia

ਇਹ ਫਿਲਮਾਂ ਲੋਕਾਂ ਨੇ ਬਹੁਤ ਪਸੰਦ ਕੀਤੀਆਂ ਸਨ। 

Ayushmann Tahira Australia
Ayushmann Tahira Australia

ਨਾਲ ਹੀ ਆਪਣੀ ਅਪਕਮਿੰਗ ਫਿਲਮ ਗੁਲਾਬਾਂ ਸਿਤਾਬੋ ਦੀ ਸ਼ੂਟਿੰਗ ਲਈ ਆਯੁਸ਼ਮਾਨ ਖੁਰਾਨਾ  ਲਖਨਊ ਗਏ ਹੋਏ ਸਨ। ਆਯੁਸ਼ਮਾਨ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ।