ਅਰਪਿਤਾ ਖਾਨ ਦੀ ਦੀਵਾਲੀ ਪਾਰਟੀ ‘ਚ ਸਲਮਾਨ ਖਾਨ ਨਾਲ ਨਜ਼ਰ ਆਇਆ ਪੂਰਾ ਪਰਿਵਾਰ

Arpita Khan Diwali party: Jacqueline playing Salman Sohail moments,

1 of 11

Arpita Khan Diwali party: ਬੀਤੀ ਰਾਤ ਸਲਮਾਨ ਖਾਨ ਦੀ ਭੈਣ ਅਰਪਿਤਾ ਖਾਨ ਨੇ ਦੀਵਾਲੀ ਦੀ ਪਾਰਟੀ ਆਯੋਜਿਤ ਕੀਤੀ ਸੀ।

Arpita Khan Diwali party

Arpita Khan Diwali party

ਇਸ ਪਾਰਟੀ ਵਿੱਚ ਖਾਨ ਪਰਿਵਾਰ ਦੇ ਨਾਲ ਕਈ ਸਿਤਾਰੇ ਨਜ਼ਰ ਆਏ, ਵੇਖੋ ਤਸਵੀਰਾਂ।

Arpita Khan Diwali party

ਅਰਪਿਤਾ ਖਾਨ ਆਪਣੇ ਬੇਟੇ ਆਹਿਲ ਅਤੇ ਪਤੀ ਆਊਸ਼ ਸ਼ਰਮਾ ਦੇ ਨਾਲ ਪੋਜ ਦਿੰਦੀ ਹੋਈ।

Arpita Khan Diwali party

ਸਲਮਾਨ ਖਾਨ ਦੀ ਕਥਿਤ ਗਰਲਫ੍ਰੈਂਡ ਯੂਲੀਆ ਵੰਤੂਰ ਵੀ ਇਸ ਪਾਰਟੀ ਵਿੱਚ ਨਜ਼ਰ ਆਈ। ਬਲੂ ਟੀਸ਼ਰਟ ਵਿੱਚ ਜਚ ਰਹੇ ਹਨ ਸੋਹੇਲ ਖਾਨ।

Arpita Khan Diwali party

ਰਿਤੇਸ਼ ਦੇਸ਼ਮੁਖ ਇਸ ਪਾਰਟੀ ਵਿੱਚ ਬੇਹੱਦ ਖੁਸ਼ ਨਜ਼ਰ ਆਏ।

Arpita Khan Diwali party

ਅਦਾਕਾਰ ਅਤੇ ਪ੍ਰੋਡਿਊਸਰ ਅਤੁੱਲ ਅਗਨੀਹੋਤਰੀ ਵੀ ਇਸ ਪਾਰਟੀ ਵਿੱਚ ਸ਼ਾਮਿਲ ਹੋਏ।

Arpita Khan Diwali party

ਅਰਬਾਜ਼ ਖਾਨ ਆਪਣੀ ਗਰਲਫ੍ਰੈਂਡ ਜਾਰਜਿਆ ਦੇ ਨਾਲ ਨਜ਼ਰ ਆਏ।

Arpita Khan Diwali party

ਇਸ ਮੌਕੇ ਉੱਤੇ ਪੂਰਾ ਪਰਿਵਾਰ ਤਸਵੀਰ ਲਈ ਅੱਗੇ ਆਇਆ।

Arpita Khan Diwali party

ਆਪਣੇ ਦੋਨਾਂ ਭਰਾਵਾਂ ਦੇ ਨਾਲ ਬੇਹੱਦ ਖੁਸ਼ ਨਜ਼ਰ ਆ ਰਹੀ ਹੈ ਅਰਪਿਤਾ ਖਾਨ।

Arpita Khan Diwali party

ਜੈਕਲੀਨ ਦੀ ਮੁਸਕਾਨ ਤੁਹਾਨੂੰ ਦੀਵਾਨਾ ਬਣਾ ਦੇਵੇਗੀ।

Arpita Khan Diwali party

ਜਾਣਕਾਰੀ ਮੁਤਾਬਿਕ ਬਾਲੀਵੁਡ ਦੇ ਸਾਰੇ ਹੀ ਸਿਤਾਰਿਆਂ ਨੇ ਬਹੁਤ ਹੀ ਧੂਮਧਾਮ ਨਾਲ ਦੀਵਾਲੀ ਮਨਾਈ।

Arpita Khan Diwali party