ਅਜਿਹਾ ਹੈ ਅਰਜੁਨ ਕਪੂਰ ਦਾ ਨਵਾਂ ਲੁਕ, ਮਲਾਇਕਾ ਨਾਲ ਹੋਏ ਸਪਾਟ

Arjun Kapoor Panipat look Malaika Kareena Taimur Amrita Arora

1 of 10

Arjun Kapoor Panipat look: ਅੱਜ ਕੱਲ੍ਹ ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ ਦੇ ਅਫੇਅਰ ਦੀ ਚਰਚਾ ਬਾਲੀਵੁਡ ‘ਚ ਕਾਫੀ ਸੁਰਖੀਆਂ ਬਟੋਰ ਰਹੀ ਹੈ ਪਰ ਪ‍ਿਛਲੇ ਦ‍ਿਨੀਂ ਅਰਜੁਨ ਦੀ ਮਾਸਕ ਲਗਾ ਕੇ ਚਿਹਰੇ ਨੂੰ ਲੁਕਾਉਂਦੇ ਹੋਏ ਕਈ ਤਸਵੀਰਾਂ ਵਾਇਰਲ ਹੋਈਆਂ।

Arjun Kapoor Panipat look

Arjun Kapoor Panipat look

ਇਹਨਾਂ ਤਸਵੀਰਾਂ ਵਿੱਚ ਅਰਜੁਨ ਨੇ ਆਪਣੇ ਚਿਹਰੇ ਨੂੰ ਪੂਰੀ ਤਰ੍ਹਾਂ ਨਾਲ ਕਵਰ ਕੀਤਾ ਹੋਇਆ ਸੀ ਪਰ ਬੁੱਧਵਾਰ ਰਾਤ ਅਰਜੁਨ ਦੇ ਚਿਹਰੇ ਤੋਂ ਮਾਸਕ ਹੱਟ ਗਿਆ ਅਤੇ ਉਨ੍ਹਾਂ ਦਾ ਨਵਾਂ ਲੁਕ ਸਾਹਮਣੇ ਆ ਗਿਆ।

Arjun Kapoor Panipat look

ਦਰਅਸਲ , ਅਰਜੁਨ ਕਪੂਰ ਨੂੰ ਬੀਤੇ ਦਿਨ ਡਾਇਰੈਕਟਰ ਆਸ਼ੁਤੋਸ਼ ਗੋਵਾਰਿਕਰ ਦੇ ਆਫ‍ਿਸ ਜਾਂਦੇ ਹੋਏ ਸਪਾਟ ਕੀਤਾ ਗਿਆ ਪਰ ਅਦਾਕਾਰ ਨੂੰ ਪਹਿਚਾਣ ਪਾਉਣਾ ਮੁਸ਼ਕ‍ਿਲ ਸੀ ਕਿਉਂਕਿ ਉਨ੍ਹਾਂ ਨੇ ਪੂਰੇ ਚਿਹਰੇ ਨੂੰ ਬਲੈਕ ਮਾਸਕ ਨਾਲ ਕਵਰ ਕੀਤਾ ਸੀ।

Arjun Kapoor Panipat look

ਨਾਲ ਹੀ ਰੈੱਡ ਹੁਡੀ ਅਤੇ ਬਲੈਕ ਚਸ਼ਮਾ ਪਾਏ ਅਰਜੁਨ ਨੂੰ ਪਹਿਚਾਣ ਪਾਉਣਾ ਆਸਾਨ ਨਹੀਂ ਸੀ।

Arjun Kapoor Panipat look

ਅਰਜੁਨ ਕਪੂਰ ਅੱਜ ਕੱਲ੍ਹ ਆਪਣੀ ਅਪਕਮਿੰਗ ਫਿਲਮ ਪਾਣੀਪਤ ਦੀ ਤਿਆਰੀ ਕਰ ਰਹੇ ਹਨ।

ਇਸ ਫਿਲਮ ਵਿੱਚ ਉਨ੍ਹਾਂ ਦਾ ਲੁਕ ਕਾਫ਼ੀ ਵੱਖਰਾ ਹੋਣ ਵਾਲਾ ਹੈ।

ਇਸ ਵਜ੍ਹਾ ਕਰਕੇ ਨਵਾਂ ਲੁਕ ਲੈਣ ਤੋਂ ਬਾਅਦ ਅਰਜੁਨ ਨੇ ਡਾਇਰੈਕਟਰ ਆਸ਼ੁਤੋਸ਼ ਗੋਵਾਰਿਕਰ ਦੇ ਕਹਿਣ ‘ਤੇ ਆਪਣਾ ਚਿਹਰਾ ਲੁਕਾ ਕੇ ਰੱਖਿਆ ਸੀ।

ਬੁੱਧਵਾਰ ਰਾਤ ਅਰਜੁਨ ਕਪੂਰ – ਮਲਾਇਕਾ ਨਾਲ ਅਮ੍ਰਿਤਾ ਅਰੋੜਾ ਦੇ ਘਰ ਪਹੁੰਚੇ। ਇੱਥੇ ਅਰਜੁਨ ਦਾ ਨਵਾਂ ਲੁਕ ਨਜ਼ਰ ਆਇਆ।

ਅਮ੍ਰਿਤਾ ਦੇ ਘਰ ਪਾਰਟੀ ਵਿੱਚ ਕਰੀਨਾ ਕਪੂਰ ਖਾਨ ਵੀ ਤੈਮੂਰ ਦੇ ਨਾਲ ਪਹੁੰਚੀ।ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ‘ਚ ਮਲਾਇਕਾ ਦੇ ਜਨਮਦਿਨ ‘ਤੇ ਅਰਜੁਨ ਦੀਆਂ ਕਈ ਤਸਵੀਰਾਂ ਵਾਇਰਲ ਹੋਈਆਂ ਸਨ।

ਕਰਨ ਜੌਹਰ ਦੇ ਚੈਟ ਸ਼ੋਅ ਉੱਤੇ ਉਨ੍ਹਾਂ ਦੀ ਲਵ ਲਾਈਫ ਉੱਤੇ ਸਵਾਲ ਕੀਤਾ ਗਿਆ ਤਾਂ ਅਦਾਕਾਰ ਨੇ ਜਵਾਬ ਦੇਣ ਤੋਂ ਵਧੀਆ ਗੱਲ ਨੂੰ ਹੀ ਘੁਮਾ ਦ‍ਿੱਤਾ ਸੀ।