ਅਰਜੁਨ ਨੇ ਪਰਿਵਾਰ ਨਾਲ ਇੰਝ ਮਨਾਇਆ ਆਪਣਾ ਜਨਮਦਿਨ , ਵੇਖੋ ਤਸਵੀਰਾਂ

Arjun Kapoor Celebrates Birthday With Family, Janhvi Heartwarming Wish

1 of 10

Arjun Kapoor Celebrates Birthday : 26 ਜੂਨ ਨੂੰ ਬਾਲੀਵੁੱਡ ਦੇ ਹੈਂਡਸਮ ਹੰਕ ਅਰਜੁਨ ਕਪੂਰ ਦਾ ਬਰਥਡੇ ਹੈ। ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਨੂੰ 25 ਜੂਨ ਨੂੰ ਅੱਧੀਰਾਤ ਵਿੱਚ ਹੀ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।

Arjun Kapoor Celebrates Birthday

Arjun Kapoor Celebrates Birthday

ਇਸ ਦੌਰਾਨ ਅਦਾਕਾਰਾ ਦੇ ਘਰ ਤੇ ਉਨ੍ਹਾਂ ਦੇ ਪਿਤਾ ਬੋਨੀ ਕਪੂਰ , ਜਾਨਵੀ ਅਤੇ ਖੁਸ਼ੀ ਪਹੁੰਚੇ। ਪੂਰੇ ਪਰਿਵਾਰ ਦੇ ਨਾਲ ਅਦਾਕਾਰ ਦਾ ਬਰਥਡੇ ਸੈਲੀਬ੍ਰੇਟ ਕੀਤਾ।

Arjun Kapoor Celebrates Birthday

ਜਾਨਵੀ ਨੇ ਇੰਸਟਾ ਤੇ ਅਰਜੁਨ ਨੂੰ ਬਰਥਡੇ ਵਿਸ਼ ਕਰਦੇ ਹੋਏ ਉਨ੍ਹਾਂ ਨੂੰ ਆਪਣੇ ਪਰਿਵਾਰ ਦੀ ਤਾਕਤ ਦੱਸਿਆ ਹੈ।

Arjun Kapoor Celebrates Birthday

ਦੱਸ ਦੇਈਏ ਕਿ ਸ਼੍ਰੀਦੇਵੀ ਦੇ ਦੇਹਾਂਤ ਤੋਂ ਬਾਅਦ ਤੋਂ ਅਰਜੁਨ ਆਪਣੀ ਮਤਰੇਈ ਭੈਣਾਂ ਦੇ ਕਰੀਬ ਆ ਗਏ ਹਨ।

Arjun Kapoor Celebrates Birthday

ਉਹ ਹਰ ਮੋੜ ਤੇ ਉਨ੍ਹਾਂ ਨੂੰ ਸੁਪਪੋਰਟ ਕਰਦੇ ਹੋਏ ਦਿਖਾਏ ਦਿੰਦੇ ਹਨ।ਅਰਜੁਨ ਜਾਨਵੀ-ਖੁਸ਼ੀ ਨੂੰ ਲੈ ਕੇ ਪ੍ਰੋਟੈਕਟਿਵ ਵੀ ਹੋ ਗਏ ਹਨ।

Arjun Kapoor Celebrates Birthday

ਜਾਨਵੀ ਕਪੂਰ ਬਲੈਕ ਟੀ-ਸ਼ਰਟ ਅਤੇ ਡੈਨਿਮ ਜੀਨਜ਼ ਵਿੱਚ ਨਜ਼ਰ ਆਈ।

Arjun Kapoor Celebrates Birthday

ਹਾਲ ਹੀ ਵਿੱਚ ਜਦੋਂ ਬੋਨੀ ਕਪੂਰ ਆਈਫਾ ਵਿੱਚ ਸ਼੍ਰੀਦੇਵੀ ਨੂੰ ਮਿਲਿਆ ਬੈਸਟ ਅਦਾਕਾਰਾ ਦਾ ਐਵਾਰਡ ਲੈਣ ਗਏ ਸਨ।ਉਦੋਂ ਤੋਂ ਭਾਵੁਕ ਹੋ ਗਏ ਸਨ, ਜਿਸਦੇ ਬਾਅਦ ਹੀ ਅਰਜੁਨ ਨੇ ਸਟੇਜ ਤੇ ਆ ਕੇ ਪਿਤਾ ਨੂੰ ਸਹਾਰਾ ਦਿੱਤਾ।

Arjun Kapoor Celebrates Birthday

ਅਰਜੁਨ ਕਪੂਰ ਸ਼੍ਰੀਦੇਵੀ ਦੇ ਦੇਹਾਂਤ ਤੋਂ ਬਾਅਦ ਹਰ ਮੁਸ਼ਕਿਲ ਘੜੀ ਵਿੱਚ ਪਾਪਾ ਦੇ ਨਾਲ ਖੜੇ ਨਜ਼ਰ ਆਏ ਹਨ। ਸੋਸ਼ਲ ਮੀਡੀਆ ਤੇ ਇਸ ਗੱਲ ਨੂੰ ਲੈ ਕੇ ਅਰਜੁਨ ਨੂੰ ਕਾਫੀ ਸਰਾਹਿਆ ਜਾਂਦਾ ਹੈ।

Arjun Kapoor Celebrates Birthday

ਖੁਸ਼ੀ ਕਪੂਰ ਗ੍ਰੇਅ-ਟੀਸ਼ਰਟ ਅਤੇ ਡੈਨਿਮ ਸ਼ਾਟਸ ਵਿੱਚ ਨਜ਼ਰ ਆਈ।

Arjun Kapoor Celebrates Birthday

ਅਦਾਕਾਰ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਫਿਲਮ ‘ ਨਮਸਤੇ ਲੰਦਨ’ ਦੀ ਸ਼ੂਟਿੰਗ ਜਾਰੀ ਹੈ। ਇਸਦੇ ਇਲਾਵਾ ਉਨ੍ਹਾਂ ਦੇ ਹੱਥ ਵਿੱਚ ਦੋ ਹੋਰ ਪ੍ਰੋਜੈਕਟ ਸੰਦੀਪ ਅਤੇ ਪਿੰਕੀ ਫਰਾਰ ਅਤੇ ਪਾਨੀਪਤ ਹਨ।

Arjun Kapoor Celebrates Birthday