‘ਬਾਹੂਬਲੀ’ ਅਦਾਕਾਰਾ ਅਨੁਸ਼ਕਾ ਸ਼ੈੱਟੀ ਦਾ ਬਦਲਿਆ ਰੂਪ , ਵੇਖੋ ਮੇਕਆਵਰ ਤੋਂ ਬਾਅਦ ਦੀਆਂ ਤਸਵੀਰਾਂ

Anushka Shetty Devasena photoshoot fans swooning over her slim avatar

1 of 11

Anushka Shetty Devasena photoshoot: ਬਾਹੂਬਲੀ ਅਦਾਕਾਰਾ ਅਨੁਸ਼ਕਾ ਸੈੱਟੀ ਦਾ ਬਦਲਿਆ ਹੋਇਆ ਲੁਕ ਅਤੇ ਮੇਕਆਵਰ ਚਰਚਾ ਵਿੱਚ ਹੈ। ਇੰਟਰਨੈੱਟ ਤੇ ਫੈਨਜ਼ ਅਨੁਸ਼ਕਾ ਦੀ ਲੈਟੇਸਟ ਤਸਵੀਰਾਂ ਦੇਖ ਕੇ ਇੰਪ੍ਰੈਸ ਹਨ।

Anushka Shetty Devasena photoshoot

Anushka Shetty Devasena photoshoot

ਲਾਈਫਸਟਾਈਲ ਕੋਚ ਲਊਕ ਕੋਟਿਨਹੋ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਅਦਾਕਾਰਾ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ ਵਿੱਚ ਅਨੁਸ਼ਕਾ ਪਹਿਲਾਂ ਤੋਂ ਜਿਆਦਾ ਪਤਲੀ ਨਜ਼ਰ ਆ ਰਹੀ ਹੈ।

Anushka Shetty Devasena photoshoot

ਕਿਹਾ ਜਾ ਰਿਹਾ ਹੈ ਕਿ ਅਦਾਕਾਰਾ ਵਜਨ ਘੱਟ ਕਰਨ ਦੇ ਲਈ ਫਿਜਿਕਲ ਪ੍ਰੋਗਰਾਮ ਦਾ ਹਿੱਸਾ ਬਣੀ। ਜੋ ਕਿ ‘holistic nutrition and lifestyle medicine ‘ਤੇ ਬੇਸਡ ਹੈ। ਲਊਕ ਕੋਟਿਨਹੋ ਐਵਾਰਡ ਵਿਜੇਤਾ ਲੇਖਰ ਅਤੇ ਲਾਈਫਸਟਾਈਲ ਕੋਚ ਹੈ।

Anushka Shetty Devasena photoshoot

ਲਊਕ ਨੇ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ‘ ਸਾਡੇ ਕੋਲ ਕੁੱਝ ਹੈ ਜਿਸਦਾ ਖੁਲਾਸਾ ਜਲਦ ਹੀ ਹੋਵੇਗਾ , ਸਾਡਾ ਮਕਸਦ ਦੇਸ਼ ਦੇ ਸਿਹਤ ਵਿਭਾਗ ਨੂੰ ਬਦਲਣਾ ,ਰੋਕਥਾਮ ਵਿੱਚ ਇਨਵੈਸਟ ਨੂੰ ਪ੍ਰਤਸਾਹਿਤ ਕਰਨ ਅਤੇ ਜੀਵਣ ਸ਼ੈਲੀ ਨੂੰ ਨਵੇਂ ਧਰਮ ਅਤੇ ਜਾਦੂ ਦੀ ਦਵਾ ਦੇ ਰੂਪ ਵਿੱਚ ਪ੍ਰਯੋਗ ਕਰਨ ਦਾ ਹੈ। ਅਸੀਂ ਦੇਖ ਭਾਲ ਸ਼ਬਦ ਨੂੰ ਸਿਹਤ ਸੇਵਾ ਵਿੱਚ ਵਾਪਿਸ ਲੈਣਾ ਚਾਹੁੰਦੇ ਹਾਂ।

Anushka Shetty Devasena photoshoot

ਤਸਵੀਰਾਂ ਵਿੱਚ ਅਨੁਸ਼ਕਾ ਸ਼ੈਟੀ ਵਾਈਟ ਕਲਰ ਦੇ ਆਉਟਫਿਟ ਵਿੱਚ ਨਜ਼ਰ ਆ ਰਹੀ ਹੈ। ਉਹ ਓਪਨ ਕਰਲੀ ਹੇਅਰ ਵਿੱਚ ਦਿਖਾਈ ਦੇ ਰਹੀ ਹੈ।ਤਸਵੀਰਾਂ ਵਿੱਚ ਸਾਫ ਨਜ਼ਰ ਆਉਂਦਾ ਹੈ ਕਿ ਉਨ੍ਹਾਂ ਦਾ ਵਜਨ ਪਹਿਲਾਂ ਤੋਂ ਕਾਫੀ ਘੱਟ ਗਿਆ ਹੈ।

Anushka Shetty Devasena photoshoot

ਵਾਈਟ ਕਲਰ ਅਦਾਕਾਰਾ ਦੇ ਰੰਗ ਨੂੰ ਨਿਖਾਰ ਰਿਹਾ ਹੈ। ਦੱਸ ਦੇਈਏ ਕਿ ਬਾਹੂਬਲੀ ਤੋਂ ਬਾਅਦ ਅਨੁਸ਼ਕਾ ਦੀ ਪਿਛਲੀ ਰਿਲੀਜ਼ ਭਾਗਮਤੀ ਸੀ।

Anushka Shetty Devasena photoshoot

ਉਨ੍ਹਾਂ ਦੀ ਆਉਣ ਵਾਲੀ ਫਿਲਮ ਸਾਈਲੈਂਸ ਹੈ , ਕਿਹਾ ਜਾ ਰਿਹਾ ਹੈ ਕਈ ਮਹਾਨਾਂ ਤੋਂ ਅਦਾਕਾਰਾ ਆਪਣਾ ਵਜਨ ਘਟਾਉਣ ਦੀ ਕੋਸ਼ਿਸ਼ ਵਿੱਚ ਲੱਗੀ ਹੈ।

Anushka Shetty Devasena photoshoot

ਉਨ੍ਹਾਂ 2015 ਵਿੱਚ ਆਈ ਫਿਲਮ ਸਾਈਜ ਜ਼ੀਰੋ ਦੇ ਲਈ ਵਜਨ ਵਧਾਇਆ ਸੀ। ਇਸਦੇ ਬਾਅਦ ਤੋਂ ਉਹ ਲਗਾਤਾਰ ਸਲਿਮ ਲੁਕ ਵਿੱਚ ਆਉਣ ਦੀ ਕੋਸ਼ਿਸ਼ ਕਰ ਰਹੀ ਹੈ।

Anushka Shetty Devasena photoshoot

ਦੱਸ ਦੇਈਏ ਕਿ ਵੱਧੇ ਵਜਨ ਦੇ ਬਦੌਲਤ ਹੀ ਅਨੁਸ਼ਕਾ ਨੂੰ ‘ਸਾਹੋ’ ਵਿੱਚ ਕਾਸਟ ਨਹੀਂ ਕੀਤਾ ਗਿਆ।ਤਮਾਮ ਕੋਸ਼ਿਸ਼ਾਂ ਤੋਂ ਬਾਅਦ ਵੀ ਅਨੁਸ਼ਕਾ ਪਤਲੀ ਨਹੀਂ ਹੋ ਸਕੀ। 

Anushka Shetty Devasena photoshoot

ਇਸ ਲਈ ਪ੍ਰਭਾਸ ਦੇ ਓਪੋਜਿਟ ਸ਼ਰਧਾ ਕਪੂਰ ਨੂੰ ਸਾਈਨ ਕੀਤਾ ਗਿਆ, ਬਾਹੂਬਲੀ ਤੋਂ ਬਾਅਦ ਤੋਂ ਪ੍ਰਭਾਸ ਅਨੁਸ਼ਕਾ ਦੀ ਜੋੜੀ ਸੁਪਰਹਿੱਟ ਹੋ ਗਈ ਸੀ। ਇਸ ਲਈ ਮੇਕਰਜ਼ ਇਨ੍ਹਾਂ ਦੀ ਜੋੜੀ ਨੂੰ ਸਾਹੋ ਵਿੱਚ ਲੈਣਾ ਚਾਹ ਰਹੇ ਹਨ।

Anushka Shetty Devasena photoshoot