ਸੋਨਮ ਕਪੂਰ ਨੂੰ ਸਪੈਸ਼ਲ ਫੀਲ ਕਰਵਾਉਣ ਲਈ ਆਨੰਦ ਨੇ ਕੀਤਾ ਕੁੱਝ ਅਜਿਹਾ, ਵੇਖੋ ਤਸਵੀਰਾਂ

Anand Ahuja opens store in wife Sonam Kapoor's hometown, Mumbai

3 of 10

Anand Ahuja opens store: ਸੋਨਮ ਕਪੂਰ ਅਤੇ ਆਨੰਦ ਆਹੂਜਾ ਦਾ ਰੋਮਾਂਸ ਹਮੇਸ਼ਾ ਟਾਕ ਆਫ ਦ ਟਾਊਨ ਰਹਿੰਦਾ ਹੈ।

Anand Ahuja opens storeAnand Ahuja opens store

ਹਾਲ ਹੀ ਵਿੱਚ ਇੱਕ ਵਾਰ ਫਿਰ ਇਹ ਜੋੜੀ ਸਪਾਟ ਹੋਈ ਅਤੇ ਉਹ ਵੀ ਉਸ ਰੋਮਾਂਟਿਕ ਅੰਦਾਜ਼ ਵਿੱਚ।

Anand Ahuja opens store

ਮੁੰਬਈ ਵਿੱਚ ਸਟੋਰ ਲਾਂਚ ਦੇ ਮੌਕੇ ਤੇ ਸੋਨਮ ਅਤੇ ਆਨੰਦ ਦੇ ਕੈਂਡਿਡ ਫੋਟੋ ਪੋਜ ਨੇ ਦਿਲ ਜਿੱਤ ਲਿਆ।

Anand Ahuja opens store

ਹਾਲ ਹੀ ਵਿੱਚ ਲੰਦਨ ਅਤੇ ਟਾਕਓ ਤੋਂ ਛੁੱਟੀਆਂ ਮਨਾ ਕੇ ਵਾਪਿਸ ਆਏ ਸੋਨਮ ਅਤੇ ਆਨੰਦ ਸਟੋਰ ਲਾਂਚ ਤੇ ਇਸ ਲੁਕ ਵਿੱਚ ਪਹੁੰਚੇ।

Anand Ahuja opens store

ਹਮੇਸ਼ਾ ਦੀ ਤਰ੍ਹਾਂ ਦਿਲ ਖੋਲ੍ਹ ਕੇ ਸੋਨਮ ਦੇ ਲਈ ਆਪਣੇ ਪਿਆਰ ਦਾ ਇਜਹਾਰ ਕਰਨ ਵਾਲੇ ਆਨੰਦ ਨੇ ਸੋਨਮ ਨੂੰ ਇੰਝ ਗੋਦ ਵਿੱਚ ਚੁੱਕ ਲਿਆ।

Anand Ahuja opens store

ਇਹ ਹੀ ਨਹੀਂ ਆਪਣੇ ਫੁਟਵਿਅਰ ਬ੍ਰਾਂਡ ਦੇ ਸਟੋਰ ਲਾਂਚ ਦੇ ਦੌਰਾਨ ਆਨੰਦ ਨੇ ਗੋਡੇ ਭਾਰ ਬੈਠ ਕੇ ਸੋਨਮ ਦੇ ਪੈਰਾਂ ‘ਚ ਜੂਤੇ ਪਾਏ।

Anand Ahuja opens store

ਉਹ ਸੋਨਮ ਦੇ ਸ਼ੂ ਲੇਸਿਸ ਨੂੰ ਇੰਝ ਬੰਨਦੇ ਦਿਖਾਈ ਦਿੱਤੇ। ਦੋਹਾਂ ਨੇ ਇਸ ਖਾਮ ਮੌਕੇ ਦੇ ਲਈ ਡੈਨਿਮ ਲੁਕ ਨੂੰ ਚੁਣਿਆ। ਸ਼ਰਟ ਲੁਕ ਦੀ ਟਵੀਨਿੰਗ ਵਿੱਚ ਇਹ ਜੋੜੀ ਕਮਾਲ ਦੀ ਲੱਗ ਰਹੀ ਸੀ।

Anand Ahuja opens store

ਇੱਕ ਦੁਜੇ ਦਾ ਹੱਥ ਫੜੇ ਨਜ਼ਰ ਆਏ ਸੋਨਮ ਆਨੰਦ ਆਹੁਜਾ। ਫਿਲਮਾਂ ਦੀ ਗੱਲ ਕਰੀਏ ਤਾਂ ਸੋਨਮ ਜਲਦ ਹੀ ‘ਏਕ ਲੜਕੀ ਕੋ ਦੇਖਾ ਤੋਂ ਏਸਾ ਲਗਾ’ ਫਿਲਮ ਵਿੱਚ ਨਜ਼ਰ ਆਵੇਗੀ।

Anand Ahuja opens store

ਏਕ ਲੜਕੀ ਕੋ ਦੇਖਾ ਤੋ ਏਸਾ ਲਗਾ ਫਿਲਮ ਵਿੱਚ ਸੋਨਮ ਦੇ ਨਾਲ ਉਨ੍ਹਾਂ ਦੇ ਪਿਤਾ ਅਨਿਲ ਕਪੂਰ ਵੀ ਦਿਖਾਈ ਦੇਣਗੇ।

Anand Ahuja opens storeAnand Ahuja opens store

ਸੋਨਮ ਅਤੇ ਆਨੰਦ ਦੇ ਰੋਮਾਂਸ ਦੇ ਕਿੱਸਿਆਂ ਦੀ ਗੱਲ ਕਰੀਏ ਤਾਂ ਇੱਕ ਇੰਟਰਵਿਊ ਵਿੱਚ ਆਨੰਦ ਨੇ ਕਿਹਾ ਸੀ ਕਿ ਸੋਨਮ ਦੇ ਆਉਣ ਨਾਲ ਉਨ੍ਹਾਂ ਦੀ ਜ਼ਿੰਦਗੀ ਨੂੰ ਨਵੀਂ ਦਿਸ਼ਾ ਮਿਲੀ ਹੈ।

Anand Ahuja opens store