ਫੈਸ਼ਨ ਸ਼ੋਅ ‘ਚ ਐਮੀ ਜੈਕਸਨ ਦਾ ਜਲਵਾ, ਬੇਬੀ ਬੰਪ ‘ਚ ਤਸਵੀਰਾਂ ਵਾਇਰਲ

Amy Jackson Baby Bump Makes Red Carpet Debut At Fashion Show

4 of 10

Amy Jackson Baby Bump: ਅਦਾਕਾਰਾ ਐਮੀ ਜੈਕਸਨ ਪ੍ਰੈਗਨੈਂਸੀ ਪੀਰੀਅਡ ਇੰਨਜੁਆਏ ਕਰ ਰਹੀ ਹੈ। ਉਨ੍ਹਾਂ ਦੇ ਬੇਬੀ ਬੰਪ ਫਲਾਂਟ ਕਰਦੇ ਹੋਏ ਉਨ੍ਹਾਂ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ।

Amy Jackson Baby Bump

Amy Jackson Baby Bump

ਐਮੀ ਜੈਕਸਨ ਦਾ ਪ੍ਰੈਗਨੈਂਸੀ ਗਲੋ ਉਨ੍ਹਾਂ ਦੇ ਚਿਹਰੇ ਉੱਤੇ ਸਾਫ਼ ਨਜ਼ਰ ਆਉਂਦਾ ਹੈ। ਹੁਣ ਐਮੀ ਦੀਆਂ ਫ਼ੈਸ਼ਨ ਸ਼ੋਅ ਦੀਆਂ ਕੁੱਝ ਤਸਵੀਰਾਂ ਸਾਹਮਣੇ ਆਈਆਂ ਹਨ।

Amy Jackson Baby Bump

ਹਾਲ ਹੀ ਵਿੱਚ, ਅਦਾਕਾਰਾ ਨੇ ਬਾਰਸਿਲੋਨਾ ਵਿੱਚ ਇੱਕ ਫ਼ੈਸ਼ਨ ਸ਼ੋਅ ਵਿੱਚ ਹਿੱਸਾ ਲਿਆ। ਐਮੀ ਜੈਕਸਨ ਨੇ ਰੈੱਡ ਕਾਰਪੇਟ ਉੱਤੇ ਰੈੱਡ ਈਵਨਿੰਗ ਗਾਊਨ ਵਿੱਚ ਜਲਵੇ ਬਿਖੇਰੇ।

Amy Jackson Baby Bump

ਉਹ ਫ਼ੈਸ਼ਨ ਸ਼ੋਅ ਵਿੱਚ ਆਪਣੇ ਬੇਬੀ ਬੰਪ ਨੂੰ ਫਲਾਂਟ ਕਰਦੀ ਵੀ ਨਜ਼ਰ  ਆਈ।

Amy Jackson Baby Bump

ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਐਮੀ ਦਾ ਸਮੁੰਦਰ ਕੰਡੇ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਇਆ ਸੀ।

ਵੀਡੀਓ ਵਿੱਚ ਉਹ ਸਮੁੰਦਰ ਕੰਡੇ ਖੜੀ ਹੋ ਕੇ ਪੋਜ ਦਿੰਦੀ ਨਜ਼ਰ ਆਈ ਸੀ।

ਤਸਵੀਰਾਂ ਵਿੱਚ ਉਨ੍ਹਾਂ ਨੇ ਬਲੈਕ ਬਿਕਿਨੀ ਅਤੇ ਯੈਲੋ ਕਲਰ ਦੀ ਲਾਂਗ ਜੈਕਿਟ ਪਾਈ ਸੀ।

ਐਮੀ ਜੈਕਸਨ ਵਿਆਹ ਤੋਂ ਪਹਿਲਾਂ ਮਾਂ ਬਣ ਰਹੀ ਹੈ। ਇਸ ਸਾਲ 1 ਜਨਵਰੀ ਨੂੰ ਉਨ੍ਹਾਂ ਨੇ ਬੁਆਏਫ੍ਰੈਂਡ ਜਾਰਜ ਨਾਲ ਮੰਗਣੀ ਕੀਤੀ ਸੀ।

ਖਬਰ ਹੈ ਕਿ ਐਮੀ ਬੁਆਏਫ੍ਰੈਂਡ ਨਾਲ ਵਿਆਹ ਕਰਨ ਦਾ ਪਲਾਨ ਬਣਾ ਰਹੀ ਹੈ। ਉਹ ਗਰੀਕ ਵੈਡਿੰਗ ਕਰਨਾ ਚਾਹੁੰਦੀ ਹੈ। ਇਸ ਤੋਂ ਇਲਾਵਾ ਐਮੀ ਜੈਕਸਨ 5 ਮਈ ਨੂੰ ਲੰਦਨ ਵਿੱਚ ਗਰੈਂਡ ਐਗੇਜਮੈਂਟ ਪਾਰਟੀ ਵੀ ਦੇਵੇਗੀ।

ਐਮੀ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਪਿਛਲੀ ਰਿਲੀਜ 2.0 ਸੀ।  ਇਸ ਫਿਲਮ ਵਿੱਚ ਰਜਨੀਕਾਂਤ ਅਤੇ ਅਕਸ਼ੇ ਕੁਮਾਰ ਲੀਡ ਰੋਲ ਵਿੱਚ ਸਨ।