ਆਲੀਆ ਭੱਟ ਨੇ ਪਾਇਆ 2 ਲੱਖ ਦਾ ਨਾਈਟਸੂਟ !

Alia Bhatt Photo Gallery: Alia Bhatt jets off to Hyderabad in a night suit

1 of 10

Alia Bhatt Photo Gallery: ਬਾਲੀਵੁਡ ਅਦਾਕਾਰਾ ਆਲੀਆ ਭੱਟ ਆਪਣੇ ਸਟਾਈਲਿਸ਼ ਲੁਕ ਨੂੰ ਲੈ ਕੇ ਚਰਚਾ ਵਿੱਚ ਰਹਿੰਦੀ ਹੈ।

Alia Bhatt Photo Gallery

Alia Bhatt Photo Gallery

ਉਨ੍ਹਾਂ ਦਾ ਫੈਸ਼ਨ ਸੈਂਸ ਸੁਰਖੀਆਂ ਬਟੋਰਦਾ ਹੈ। ਹਾਲ ਹੀ ਵਿੱਚ ਉਨ੍ਹਾਂ ਨੂੰ ਏਅਰਪੋਰਟ ਉੱਤੇ ਸਪਾਟ ਕੀਤਾ ਗਿਆ। 

Alia Bhatt Photo Gallery

ਉਨ੍ਹਾਂ ਦਾ ਏਅਰਪੋਰਟ ਦਾ ਇਹ ਲੁਕ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ।

Alia Bhatt Photo Gallery

ਉਨ੍ਹਾਂ ਨੇ Gucce ਦਾ ਫਲੋਰਲ ਨਾਇਟ ਸੂਟ ਪਾਇਆ ਹੋਇਆ ਹੈ। ਇਸ ਦੇ ਨਾਲ ਉਨ੍ਹਾਂ ਨੇ ਨਿਊਡ ਕਲਰ ਦੀ ਹੀਲਸ ਅਤੇ ਬੈਗ ਕੈਰੀ ਕੀਤਾ ਹੋਇਆ ਹੈ।

Alia Bhatt Photo Gallery

ਉਨ੍ਹਾਂ ਦਾ ਇਹ ਲੁਕ ਵੇਖਦੇ ਹੀ ਬਣਦਾ ਹੈ। ਇਸ ਦੌਰਾਨ ਉਨ੍ਹਾਂ ਨੇ ਆਪਣੇ ਲੁਕ ਨੂੰ ਬਹੁਤ ਸਿੰਪਲ ਰੱਖਿਆ ਹੈ।

Alia Bhatt Photo Gallery

ਪੋਨੀਟੇਲ ਦੇ ਨਾਲ ਅਦਾਕਾਰਾ ਨੇ ਲਾਇਟ ਪਿੰਕ ਕਲਰ ਦੀ ਲਿਪਸਟਿਕ ਲਗਾਈ ਹੋਈ ਹੈ।

Alia Bhatt Photo Gallery

ਆਓ ਜੀ ਜਾਣਦੇ ਹਾਂ ਬਾਲੀਵੁਡ ਦੀਵਾ ਦੇ ਇਸ ਲੁਕ ਉੱਤੇ ਕਿੰਨਾ ਖਰਚ ਹੋਇਆ।

Alia Bhatt Photo Gallery

ਰਿਪੋਰਟ ਦੇ ਮੁਤਾਬਿ‍ਕ ,  ਆਲੀਆ ਨੇ ਜੋ ਨਾਇਟਸੂਟ ਪਾਇਆ ਹੋਇਆ ਹੈ ਉਸ ਦੀ ਕੀਮਤ ਲਗਭਗ 2 ਲੱਖ ਹੈ।

Alia Bhatt Photo Gallery

ਉੱਥੇ ਹੀ ਉਨ੍ਹਾਂ ਦੇ ਖੂਬਸੂਰਤ ਬੈਗ ਦੀ ਗੱਲ ਕਰੀਏ ਤਾਂ ਉਹ 1 ਲੱਖ ਦਾ ਹੈ। ਵਰਕ ਫਰੰਟ ਦੀ ਗੱਲ ਕਰੀਏ ਆਲੀਆ ਇਨ੍ਹੀਂ ਦਿਨੀਂ ਆਪਣੀ ਅਗਲੀ ਫਿਲਮ ਬਰਹਮਾਸਤਰ ਨੂੰ ਲੈ ਕੇ ਚਰਚਾ ਵਿੱਚ ਹੈ।

Alia Bhatt Photo Gallery

ਫਿਲਮ ਵਿੱਚ ਰਣਵੀਰ ਸਿੰਘ ਵੀ ਹਨ। ਬਰਹਮਾਸਤਰ ਵਿੱਚ ਰਣਬੀਰ ਕਪੂਰ ਲੀਡ ਰੋਲ ਪਲੇ ਕਰ ਰਹੇ ਹਨ। 

Alia Bhatt Photo Gallery

ਅਜਿਹਾ ਪਹਿਲੀ ਵਾਰ ਹੈ ਜਦੋਂ ਆਲੀਆ, ਰਣਬੀਰ ਦੇ ਨਾਲ ਕੰਮ ਕਰ ਰਹੀ ਹੈ। 

Alia Bhatt Photo Gallery

ਉੱਥੇ ਹੀ ਆਲੀਆ ਭੱਟ ਅਤੇ ਰਣਬੀਰ ਦੇ ਰਿਲੇਸ਼ਨਸ਼ਿਪ ਦੀ ਖਬਰ ਵੀ ਖੂਬ ਸੁਰਖੀਆਂ ਬਟੋਰ ਰਹੀ ਹੈ।

Alia Bhatt Photo Gallery