ਨਿਊਯਾਰਕ ਹਾਲੀਡੇਅ ਤੋਂ ਵਾਪਿਸ ਆਏ ਰਣਬੀਰ-ਆਲੀਆ, ਏਅਰਪੋਰਟ ‘ਤੇ ਹੋਏ ਸਪਾਟ

Alia Bhatt New Year spending with Ranbir Kapoor’s family

1 of 22

Alia Bhatt New Year: ਬਾਲੀਵੁਡ ਸਿਤਾਰੇ ਰਣਬੀਰ ਕਪੂਰ ਅਤੇ ਆਲੀਆ ਭੱਟ ਨਿਊਯਾਰਕ ਵਿੱਚ ਨਿਊਯੀਅਰ ਸੈਲੀਬ੍ਰੇਸ਼ਨ ਦੇ ਬਾਅਦ ਮੁੰਬਈ ਵਾਪਿਸ ਆਏ ਹਨ। 

Alia Bhatt New Year

Alia Bhatt New Year

ਲਵ ਬਰਡ ਕਪਲ ਨੂੰ ਹਾਲ ਹੀ ਵਿੱਚ ਮੁੰਬਈ ਏਅਰਪੋਰਟ ਤੇ ਸਪਾਟ ਕੀਤਾ ਗਿਆ।

Alia Bhatt New Year

ਰਣਬੀਰ ਅਤੇ ਆਲੀਆ ਆਪਣੇ ਬਿੱਜ਼ੀ ਸ਼ਡਿਊਲ ਤੋਂ ਸਮਾਂ ਕੱਢ ਕੇ ਨਿਊਯਾਰਕ ਪਹੁੰਚੇ ਹੋਏ ਸਨ।

Alia Bhatt New Year

ਉੱਥੇ ਰਿਸ਼ੀ ਕਪੂਰ ਅਤੇ ਨੀਤੂ ਕਪੂਰ ਦੇ ਨਾਲ ਦੋਹਾਂ ਨੇ ਨਵੇਂ ਸਾਲ ਦਾ ਸਵਾਗਤ ਕੀਤਾ। 

Alia Bhatt New Year

ਇਸ ਦੌਰਾਨ ਰਣਬੀਰ ਕਪੂਰ ਦੀ ਭੈਣ ਰਿਧੀਮਾ ਕਪੂਰ ਵੀ ਇਕੱਠੇ ਨਜ਼ਰ ਆਈ।

Alia Bhatt New Year

ਨਵੇਂ ਸਾਲ ਦੇ ਸੈਲੀਬ੍ਰੇਸ਼ਨ ਦੀਆਂ ਕਈ ਤਸਵੀਰਾਂ ਰਿਧੀਮਾ ਕਪੂਰ ਨੇ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਸਨ।

Alia Bhatt New Year

ਰਣਬੀਰ ਅਤੇ ਆਲੀਆ ਏਅਰਪੋਰਟ ਤੇ ਡੈਨਿਮ ਲੁਕ ਵਿੱਚ ਨਜ਼ਰ ਆਏ।

Alia Bhatt New Year

ਸਭ ਤੋਂ ਜਿਆਦਾ ਚਰਚਾ ਵਿੱਚ ਆਲੀਆ ਦੇ ਰੈੱਡ ਬੂਰ ਅਤੇ ਬਲੈਕ ਗਾਗਲ ਰਹੇ।


ਰਣਬੀਰ ਕਪੂਰ ਅਤੇ ਆਲੀਆ ਭੱਟ ਨੇ ਆਪਣੇ ਰਿਸ਼ਤੇ ਨੂੰ ਕਈ ਮੌਕਿਆਂ ਤੇ ਸਵੀਕਾਰ ਕੀਤਾ।

ਫਿਲਹਾਲ 2019 ਵਿੱਚ ਫੈਨਜ਼ ਇਸ ਜੋੜੀ ਨੂੰ ਵਿਆਹ ਦੇ ਬੰਧਨ ਵਿੱਚ ਬੱਝਦੇ ਹੋਏ ਦੇਖਣ ਦਾ ਇੰਤਜ਼ਾਰ ਕਰ ਰਹੇ ਹਨ।

Alia Bhatt New Year

ਰਣਬੀਰ-ਆਲੀਆ ਦੀ ਜੋੜੀ ਫਿਲਮ ‘ਬ੍ਰਹਮਾਸਤਰ’ ਵਿੱਚ ਨਜ਼ਰ ਆਉਣ ਵਾਲੀ ਹੈ।

Alia Bhatt New Year

ਇਸ ਫਿਲਮ ਵਿੱਚ ਉਨ੍ਹਾਂ ਦੇ ਨਾਲ ਅਮਿਤਾਭ ਬੱਚਨ ਵੀ ਨਜ਼ਰ ਆਉਣਗੇ।