ਮੁਸ਼ਕਿਲ ਵਿੱਚ ਰਣਬੀਰ ਦਾ ਸਾਥ ਦੇਣ ਨਿਊਯਾਰਕ ਪਹੁੰਚੀ ਆਲੀਆ ਭੱਟ,ਵੇਖੋ ਤਸਵੀਰਾਂ

Alia Bhatt arrives New York to support Ranbir Kapoor Rishi Kapoor

1 of 0

Alia Bhatt arrives New York: ਅਦਾਕਾਰਾ ਆਲੀਆ ਭੱਟ ਅਤੇ ਰਣਬੀਰ ਕਪੂਰ ਦਾ ਰਿਸ਼ਤਾ ਇਨ੍ਹਾਂ ਦਿਨੀਂ ਸੁਰਖੀਆਂ ਵਿੱਚ ਹੈ।

Alia Bhatt arrives New York

Alia Bhatt arrives New York

ਆਪਣੇ ਰਿਸ਼ਤੇ ਤੇ ਦੋਹਾਂ ਨੇ ਕਦੇ ਹਾਮੀ ਤਾਂ ਨਹੀਂ ਭਰੀ ਪਰ ਕਦੇ ਇਸ ਗੱਲ ਤੋਂ ਮਨ੍ਹਾਂ ਵੀ ਨਹੀਂ ਕੀਤਾ।

Alia Bhatt arrives New York

ਅਜਿਹੇ ਵਿੱਚ ਆਲੀਆ ਅਤੇ ਰਣਬੀਰ ਦੇ ਪਰਿਵਾਰ ਦੇ ਨਾਲ ਖੜੀ ਨਜ਼ਰ ਆਈ ਹੈ।

Alia Bhatt arrives New York

ਆਲੀਆ ਇਨ੍ਹਾਂ ਦਿਨੀਂ ਨਿਊਯਾਰਕ ਵਿੱਚ ਹੈ।ਆਲੀਆ ਦੀ ਨਿਊਯਾਰਕ ਵਿੱਚ ਮੌਜੂਦਗੀ ਦਾ ਪਤਾ ਉਨ੍ਹਾਂ ਦੀ ਸੋਸ਼ਲ ਪੋਸਟ ਦੇ ਜ਼ਰੀਏ ਹੋਇਆ। ਉਨ੍ਹਾਂ ਨੇ ਇੰਸਟਾਗ੍ਰਾਮ ਪੇਜ ਤੇ ਇੱਕ ਫੋਟੋ ਸ਼ੇਅਰ ਕੀਤੀ ਅਤੇ ਕੈਪਸ਼ਨ ਵਿੱਚ ਲਿਖਿਆ ‘ The Big Apple’

Alia Bhatt arrives New York

ਰਣਬੀਰ ਦੇ ਪਿਤਾ ਰਿਸ਼ੀ ਕਪੂਰ ਨਿਊਯਾਰਕ ਵਿੱਚ ਹੀ ਆਪਣਾ ਇਲਾਜ ਕਰਵਾ ਰਹੇ ਹਨ। ਨੀਤੂ ਕਪੂਰ, ਰਣਬੀਰ ਕਪੂਰ ਵੀ ਰਿਸ਼ੀ ਕਪੂਰ ਦੇ ਨਾਲ ਹੀ ਹੈ।

Alia Bhatt arrives New York

ਖਬਰਾਂਅਨੁਸਾਰ ਆਲੀਆ , ਰਣਬੀਰ ਕਪੂਰ ਦੇ ਪਰਿਵਾਰ ਨਾਲ ਮਿਲਣ ਦੇ ਲਈ ਨਿਊਯਾਰਕ ਗਈ ਹੈ।

Alia Bhatt arrives New York

ਦੱਸ ਦੇਈਏ ਕਿ ਆਲੀਆ ਨੇ ਸਤੰਬਰ ਵਿੱਚ ਰਣਬੀਰ ਦੇ ਜਨਮਦਿਨ ਨੂੰ ਸਪੈਸ਼ਲ ਬਣਾਉਣ ਦੇ ਲਈ ਕਾਫੀ ਮਿਹਨਤ ਕਰਦੀ ਨਜ਼ਰ ਆਈ ਸੀ।ਉਨ੍ਹਾਂ ਨੇ ਰਣਬੀਰ ਦੇ ਲਈ ਖੁਦ ਬਰਥਡੇ ਸਪੈਸ਼ਲ ਕੇਕ ਬੇਕ ਕੀਤਾ ਸੀ।

Alia Bhatt arrives New York

ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਅਦਾਕਾਰ ਰਣਬੀਰ ਅਤੇ ਆਲੀਆ ਸਾਲ 2019 ਵਿੱਚ ਰਿਲੀਜ਼ ਹੋਣ ਜਾ ਰਹੀ ਫਿਲਮ ‘ਬ੍ਰਹਮਾਸਤਰ’ ਵਿੱਚ ਇਕੱਠੇ ਨਜ਼ਰ ਆਉਣਗੇ।

ਦੋਹਾਂ ਦੀ ਇਹ ਇਕੱਠੇ ਪਹਿਲੀ ਫਿਲਮ ਹੋਵੇਗੀ। ਰਣਬੀਰ ਪਹਿਲੀ ਵਾਰ ਇਸ ਫਿਲਮ ਵਿੱਚ ਐਕਸ਼ਨ ਰੋਲ ਕਰਦੇ ਨਜ਼ਰ ਆਉਣਗੇ।

ਇਸ ਤੋਂ ਇਲਾਵਾ ਆਲੀਆ ਭੱਟ ਫਿਲਮ ‘ਕਲੰਕ’ ਵਿੱਚ ਵੀ ਨਜ਼ਰ ਆਉਣ ਵਾਲੀ ਹੈ।