ਅਕਸ਼ੇ ਦੀ ਬਰਥਡੇ ਪਾਰਟੀ ‘ਚ ਪਹੁੰਚੇ ਬੌਬੀ, ਬਲੈਕ ਗਾਊਨ ਵਿੱਚ ਨਜ਼ਰ ਆਈ ਟਵਿੰਕਲ

Akshay Kumar Birthday bash with wife Twinkle Khanna

1 of 10

Akshay Kumar Birthday bash: ਬਾਲੀਵੁਡ ਦੇ ਖਿਲਾੜੀ ਅਕਸ਼ੇ ਕੁਮਾਰ 9 ਸਤੰਬਰ ਨੂੰ 51 ਸਾਲ ਦੇ ਹੋ ਗਏ ਹਨ। ਇਸ ਖਾਸ ਮੌਕੇ ਨੂੰ ਸੈਲੀਬ੍ਰੇਟ ਕਰਨ ਦੇ ਲਈ ਸ਼ਨੀਵਾਰ ਰਾਤ ਬੌਬੀ ਦਿਓਲ ਅਕਸ਼ੇ ਕੁਾਮਰ ਨੂੰ ਜਨਮਦਿਨ ਨੂੰ ਐਡਵਾਂਸ ਵਧਾਈ ਦੇਣ ਉਨ੍ਹਾਂ ਦੇ ਘਰ ਪਹੁੰਚੇ।

Akshay Kumar Birthday bashAkshay Kumar Birthday bash

ਟਵਿੰਕਲ ਖੰਨਾ ਨੇ ਟਵਿੱਟਰ ਤੇ ਇੱਕ ਤਸਵੀਰ ਸ਼ੇਅਰ ਕੀਤੀ। ਜਿਸ ਵਿੱਚ ਬੌਬੀ ਦਿਓਲ ਨਾਲ ਉਨ੍ਹਾਂ ਦੀ ਪਤਨੀ ਅਤੇ ਅਕਸ਼ੇ ਕੁਮਾਰ ਦੇ ਖਾਸ ਦੋਸਤ ਨਜ਼ਰ ਆਏ।

Akshay Kumar Birthday bash

ਟਵਿੰਕਲ ਨੇ ਲਿਖਿਆ ‘ ਕਈ ਵਾਰ ਤੁਸੀਂ ਚੀਜਾਂ ਨੂੰ ਪਲਾਨ ਨਹੀਂ ਕਰਦੇ , ਉਹ ਆਪਣੇ ਆਪ ਹੋ ਜਾਂਦੀ, ਹੈਪੀ ਬਰਥਡੇ ਮਾਈ ਲਵਲੀ ਮਿਸਟਰ ਕੇ।

Akshay Kumar Birthday bash

ਅਕਸ਼ੇ ਦੇ ਬਰਥਡੇ ਸੇਲੀਬ੍ਰੇਸ਼ਨ ਤੇ ਬੌਬੀ ਦਿਓਲ ਆਪਣੀ ਪਤਨੀ ਨਾਲ ਨਜ਼ਰ ਆਏ।

Akshay Kumar Birthday bash

ਟਵਿੰਕਲ ਖੰਨਾ ਨੇ ਖਾਸ ਅੰਦਾਜ਼ ਵਿੱਚ ਅਕਸ਼ੇ ਕੁਮਾਰ ਨੂੰ ਬਰਥਡੇ ਦੀ ਵਧਾਈ ਦਿੱਤੀ। ਇਸ ਖਾਸ ਮੌਕੇ ਤੇ ਅਦਾਕਾਰਾ ਬਲੈਕ ਗਾਊਨ ਵਿੱਚ ਨਜ਼ਰ ਆਈ।

Akshay Kumar Birthday bash

ਇਸ ਮੌਕੇ ਤੇ ਅਕਸ਼ੇ ਕੁਮਾਰ ਬੌਬੀ ਦਿਓਲ।

Akshay Kumar Birthday bash

ਦੋਸਤਾਂ ਨਾਲ ਅਕਸ਼ੇ ਕੁਮਾਰ ਨੇ ਮਨਾਇਆ ਪ੍ਰੀ ਬਰਥਡੇ ਸੇਲੀਬ੍ਰੇਸ਼ਨ।

Akshay Kumar Birthday bash

ਇਸ ਨਾਲ ਹੀ ਅਕਸ਼ੇ ਕੁਮਾਰ ਦੀ ਪਤਨੀ ਦੀ ਗੱਲ ਕਰੀਏ ਤਾਂ ਟਵਿੰਕਲ ਖੰਨਾ ਇੱਥੇ ਆਪਣੇ ਗਰਲ ਗੈਂਗ ਦੇ ਨਾਲ ਆ ਰਹੀ ਹੈ।

Akshay Kumar Birthday bash

ਇਸ ਨਾਲ ਹੀ ਅਕਸ਼ੇ ਕੁਮਾਰ ਇਸ ਪਾਰਟੀ ਵਿੱਚ ਬੇਹੱਦ ਖੁਸ਼ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਦੇ ਨਾਲ ਟਵਿੰਕਲ ਖੰਨਾ ਅਕਸ਼ੇ ਕੁਮਾਰ ਨਾਲ ਹੱਥ ‘ਚ ਹੱਥ ਪਾ ਕੇ ਚਲਦੇ ਹੋਈ ਨਜ਼ਰ ਆਈ।

Akshay Kumar Birthday bashAkshay Kumar Birthday bash

ਇਸ ਨਾਲ ਹੀ ਇਸ ਪਾਰਟੀ ਵਿੱਚ ਬੌਬੀ ਦਿਓਲ ਆਪਣੀ ਪਤਨੀ ਦੇ ਨਾਲ ਨਜ਼ਰ ਆਏ।

Akshay Kumar Birthday bash