ਦੁਲਹਨ ਦੇ ਜੋੜੇ ਵਿੱਚ ਅੰਬਾਨੀ ਪਰਿਵਾਰ ਦੀ ਨੂੰਹ ਸ਼ਲੋਕਾ ਮਹਿਤਾ , ਵੇਖੋ ਤਸਵੀਰਾਂ

Akash Shloka Fairytale Wedding Are Finally In & They're Beautiful

1 of 11

Akash Shloka Fairytale Wedding: ਸ਼ਲੋਕਾ ਮਹਿਤਾ ਨੇ 9 ਮਾਰਚ ਨੂੰ ਆਕਾਸ਼ ਅੰਬਾਨੀ ਦੇ ਨਾਲ ਵਿਆਹ ਕੀਤਾ। ਦੋਹਾਂ ਦੀ ਆਲੀਸ਼ਾਨ ਵੈਡਿੰਗ ਨੂੰ ਧੂਮਧਾਮ ਨਾਲ ਸੈਲੀਬ੍ਰੇਟ ਕੀਤਾ ਗਿਆ।

Akash Shloka Fairytale Wedding

Akash Shloka Fairytale Wedding

ਵਿਆਹ ਦੇ ਦਿਨ ਆਕਾਸ਼ ਅੰਬਾਨੀ ਅਤੇ ਸ਼ਲੋਕਾ ਮਹਿਤਾ ਇਕੱਠੇ ਪਰਫੈਕਟ ਕਪਲ ਲੱਗੇ।ਵਿਆਹ ਦੀਆਂ ਰਸਮਾਂ ਨੂੰ ਨਿਭਾਉਂਦੇ ਹੋਏ ਕਈ ਵੀਡੀਓ ਅਤੇ ਤਸਵੀਰਾਂ ਸਾਹਮਣੇ ਆਈਆਂ ਹਨ।

Akash Shloka Fairytale Wedding

ਹੁਣ ਦੁਲਹਨ ਦੇ ਜੋੜੇ ਵਿੱਚ ਅੰਬਾਨੀ ਪਰਿਵਾਰ ਦੀ ਵੱਡੀ ਨੂੰਹ ਸ਼ਲੋਕਾ ਮਹਿਤਾ ਦੀਆਂ ਲੈਟੇਸਟ ਕੈਂਡਿਡ ਤਸਵੀਰਾਂ ਵਾਇਰਲ ਹੋ ਰਹੀਆਂ ਹਨ।ਬ੍ਰਾਈਡਲ ਲੁਕ ਵਿੱਚ ਸ਼ਲੋਕਾ ਮਹਿਤਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਛਾਈਆਂ ਹੋਈਆਂ ਹਨ।

Akash Shloka Fairytale Wedding

ਵਿਆਹ ਦੇ ਦਿਨ ਉਨ੍ਹਾਂ ਨੇ ਮਸ਼ਹੂਰ ਫੈਸ਼ਨ ਡਿਜਾਈਨਰ ਅਬੂ ਜਾਨੀ-ਸੰਦੀਪ ਖੋਸਲਾ ਦਾ ਡਿਜਾਈਨ ਕੀਤਾ ਗਿਆ ਲਹਿੰਗਾ ਪਾਇਆ।

Akash Shloka Fairytale Wedding

ਰੈਡ ਕਲਰ ਦੇ ਇਸ ਲਹਿੰਗੇ ਨੇ ਸ਼ਲੋਕਾ ਦੀ ਖੂਬਸੂਰਤੀ ਚਾਰ ਚੰਨ ਲੱਗਾ ਦਿੱਤੇ।ਸ਼ਲੋਕਾ ਦੇ ਇਸ ਲਹਿੰਗੇ ਵਿੱਚ ਹੈਂਡ ਐਂਬੋਰਾਇਡਰੀ ਕੀਤੀ ਗਈ ਹੈ।

Akash Shloka Fairytale Wedding

ਜੜਾਊ ਅਤੇ ਜਰਦੋਜੀ ਕਟਵਰਕ ਕੀਤਾ ਗਿਆ। ਦੁੱਪਟੇ ਦੇ ਬਾਰਡਰ ਵਿੱਚ ਫਲੋਰਲ ਮੋਟਿਫ ਦਾ ਇਸਤੇਮਾਲ ਕੀਤਾ ਗਿਆ। ਜਿਸ ਨਾਲ ਦੁੱਪਟੇ ਨੂੰ ਕਲਾਸੀ ਲੁਕ ਮਿਲਿਆ।

Akash Shloka Fairytale Wedding

ਵਿਆਹ ਵਾਲੇ ਦਿਨ ਸ਼ਲੋਕਾ ਮਹਿਤਾ ਬੇਹੱਦ ਖੂਬਸੂਰਤ ਲੱਗ ਰਹੀ ਸੀ। ਉਨ੍ਹਾਂ ਨੇ ਰੈੱਡ ਕਲਰ ਦੇ ਲਹਿੰਗੇ ਨੂੰ ਕਾਮਪਲੀਮੈਂਟ ਕਰਨ ਦੇ ਲਈ ਹੈਵੀ ਕੁੰਦਨ ਅਤੇ ਗ੍ਰੀਨ ਐਮਰਾਲਡ ਜਵੈਲਰੀ ਪਾਈ। ਗਲੇ ਵਿੱਚ ਚੋਕਰ ਨੈਕਪੀਸ ਦੇ ਨਾਲ ਰਾਣੀ ਹਾਰ ਪਾਇਆ ਜੋ ਕਿ ਉਨ੍ਹਾਂ ਨੂੰ ਪਰਫੈਕਟ ਲੁਕ ਦੇ ਰਿਹਾ ਸੀ’।

Akash Shloka Fairytale Wedding

ਸ਼ਲੋਕਾ ਮਹਿਤਾ ਅਤੇ ਆਕਾਸ਼ ਅੰਬਾਨੀ ਦਾ ਵਿਆਹ ਦੇ ਜਸ਼ਨ ਵਿੱਚ ਦੇਸ਼ ਵਿਦੇਸ਼ ਦੀ ਵੱਡੀਆਂ ਹਸਤੀਆਂ ਨੇ ਸ਼ਿਰਕਤ ਕੀਤੀ।ਬਾਲੀਵੁਡ , ਖੇਡ, ਰਾਜਨੀਤੀ , ਬਿਜਨੈੱਸ ਦੀ ਦੁਨੀਆ ਦੇ ਦਿੱਗਜ਼ ਅੰਬਾਨੀ ਮਹਿਤਾ ਪਰਿਵਾਰ ਦੇ ਇਸ ਖਾਸ ਸੈਲੀਬ੍ਰੇਸ਼ਨ ਦਾ ਹਿੱਸਾ ਬਣੇ।

Akash Shloka Fairytale Wedding

ਕਪਲ ਦੇ ਵਿਆਹ ਵਿੱਚ ਬੀ ਟਾਊਨ ਸਿਤਾਰਿਆਂ ਨੇ ਖੂਬ ਡਾਂਸ ਕੀਤਾ।ਕਰਨ ਜੌਹਰ, ਪ੍ਰਿਯੰਕਾ ਚੋਪੜਾ, ਐਸ਼ਵਰਿਆ ਰਾਏ , ਰਣਬੀਰ ਕਪੂਰ ਨੇ ਆਕਾਸ਼ ਅੰਬਾਨੀ ਦੀ ਬਾਰਾਤ ਵਿੱਚ ਧਮਾਲ ਮਚਾਇਆ।

Akash Shloka Fairytale Wedding

9 ਮਾਰਚ ਨੂੰ ਮੁੰਬਈ ਸਥਿਤ ਜੀਓ ਵਰਲਡ ਸੈਂਟਰ ਵਿੱਚ ਵਿਆਹ ਤੋਂ ਬਾਅਦ 10 ਮਾਰਚ ਨੂੰ ਪੋਸਟ ਵੈਡਿੰਗ ਪਾਰਟੀ ਰੱਖੀ ਗਈ।

Akash Shloka Fairytale Wedding

11 ਮਾਰਚ ਨੂੰ ਗ੍ਰੈਂਡ ਰਿਸੈਪਸ਼ਨ ਦਾ ਆਯੋਜਨ ਕੀਤਾ ਗਿਆ, ਤਿੰਨ ਦਿਨਾਂ ਤੱਕ ਚਲਿਆ ਵਿਆਹ ਦੇ ਇਹ ਫੰਕਸ਼ਨ ਟਾਕ ਆਫ ਦ ਟਾਊਨ ਰਹੇ’।ਸ਼ਲੋਕਾ-ਆਕਾਸ਼ ਨੇ ਮੁੰਬਈ ਵਿੱਚ ਵਿਆਹ ਤੋਂ ਪਹਿਲਾਂ ਸਵਿਟਜਰਲੈਂਡ ਵਿੱਚ ਪਾਰਟੀ ਵਿੱਚ ਕੀਤੀ ਸੀ।

Akash Shloka Fairytale Wedding

ਜਿਸ ਵਿੱਚ ਫਿਲਮ ਜਗਤ ਤੋਂ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ। ਰਣਬੀਰ ਕਪੂਰ-ਆਲੀਆ ਭੱਟ , ਮਲਾਇਕਾ ਅਰੋੜਾ-ਅਰਜੁਨ ਕਪੂਰ , ਕਰਿਸ਼ਮਾ ਕਪੂਰ, ਕਰਨ ਜੌਹਰ , ਰਾਜ ਕੁਮਾਰ ਹਿਰਾਨੀ ਸਰੀਖੇ ਸਮੇਤ ਕਈ ਸਿਤਾਰੇ ਜਸ਼ਨ ਵਿੱਚ ਸ਼ਾਮਿਲ ਹੋਏ।

Akash Shloka Fairytale Wedding