ਆਕਾਸ਼ ਅੰਬਾਨੀ ਦੀ ਮੰਗਣੀ ‘ਚ ਦਿੱਗਜ ਹਸਤੀਆਂ ਨੇ ਕੀਤੀ ਸ਼ਿਰਕਤ,ਵੇਖੋ ਤਸਵੀਰਾਂ

Akash Ambani Shloka Grand Engagement Check The Guest List

1 of 10

Akash Ambani Shloka Grand Engagement: ਮੁਕੇਸ਼ ਅੰਬਾਨੀ ਦੇ ਘਰ ਐਂਟਿਲਿਆ ਵਿੱਚ ਉਹਨਾਂ ਦੇ ਬੇਟੇ ਆਕਾਸ਼ ਅੰਬਾਨੀ ਅਤੇ ਸ਼ਲੋਕਾ ਮਹਿਤਾ ਦੀ ਮੰਗਣੀ ਦਾ ਸੈਲੀਬ੍ਰੇਸ਼ਨ ਬੇਹੱਦ ਹੀ ਖਾਸ ਰਿਹਾ ਹੈ।

Akash Ambani Shloka Grand Engagement

Akash Ambani Shloka Grand Engagement

ਇਸ ਫੰਕਸ਼ਨ ਵਿੱਚ ਬਾਲੀਵੁੱਡ ਦੇ ਕਈ ਦਿੱਗਜ ਸਿਤਾਰਿਆਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਸਿਰਫ਼ ਫ਼ਿਲਮੀ ਸਿਤਰੇ ਹੀ ਨਹੀਂ ਸਗੋਂ ਰਾਜਨੀਤੀ ਜਗਤ ਦੇ ਕਈ ਵੱਡੇ ਮੰਤਰੀ ਨਜ਼ਰ ਆਏ।

Akash Ambani Shloka Grand Engagement

ਜਾਣਕਾਰੀ ਮੁਤਾਬਿਕ ਬੱਚਨ ਪਰਿਵਾਰ ਵਲੋਂ ਐਸ਼ਵਰਿਆ ਰਾਏ ਬੱਚਨ ਅਤੇ ਅਭਿਸ਼ੇਕ ਬੱਚਨ ਨੇ ਆਪਣੀ ਬੇਟੀ ਅਰਾਧਿਆ ਨਾਲ ਇਸ ਮੰਗਣੀ ਵਿੱਚ ਸ਼ਿਰਕਤ ਕੀਤੀ।

Akash Ambani Shloka Grand Engagement

ਗੋਲਡਨ ਸਾੜੀ ਵਿੱਚ ਐਸ਼ਵਰਿਆ ਕਾਫੀ ਖੂਬਸੂਰਤ ਲੱਗ ਰਹੀ ਸੀ। ਉੱਥੇ ਹੀ ਅਰਾਧਿਆ ਵੀ ਗੁਲਾਬੀ ਰੰਗ ਦੇ ਲਹਿੰਗੇ ਵਿੱਚ ਬਹੁਤ ਕਿਊਟ ਲੱਗ ਰਹੀ ਸੀ।

Akash Ambani Shloka Grand Engagement

ਐਸ਼ਵਰਿਆ ਦੇ ਨਾਲ ਅਭਿਸ਼ੇਕ ਵੀ ਨੀ਼ੇ ਰੰਗ ਦੀ ਸ਼ੇਰਵਾਨੀ ਵਿੱਚ ਨਜ਼ਰ ਆਏ।

Akash Ambani Shloka Grand Engagement

ਇਸ ਫੰਕਸ਼ਨ ਦੌਰਾਨ ਸਭ ਦੀ ਖਿੱਚ ਦਾ ਕਾਰਨ ਬਣੀ ਏਕਤਾ ਕਪੂਰ ਆਪਣੇ ਪਿਤਾ ਜਿਤੇਂਦਰ ਦੇ ਨਾਲ ਪਹੁੰਚੀ ਸੀ।

Akash Ambani Shloka Grand Engagement

ਸ਼ਾਹਿਦ ਵੀ ਆਪਣੀ ਪਤਨੀ ਮੀਰਾ ਰਾਜਪੂਤ ਨਾਲ ਇਸ ਮੰਗਣੀ ਵਿੱਚ ਨਜ਼ਰ ਆਏ। ਦੂਸਰੇ ਪਾਸੇ ਸ਼ਾਹਰੁਖ-ਗੌਰੀ ਵੀ ਕਾਫੀ ਗਲੈਮਰਸ ਲੁਕ ਦੇ ਰਹੇ ਸਨ।

Akash Ambani Shloka Grand Engagement

 

ਉੱਥੇ ਹੀ ਆਲੀਆ ਦਾ ਟ੍ਰੈਡਿਸ਼ਨਲ ਲੁਕ ਬੇਹੱਦ ਖੂਬਸੂਰਤ ਲੱਗ ਰਿਹਾ ਸੀ।

Akash Ambani Shloka Grand Engagement

ਇਸਦੇ ਨਾਲ ਹੀ ਕਾਜੋਲ ਨੇ ਵੀ ਟ੍ਰੈਡਿਸ਼ਨਲ ਲੁਕ ਮੁਤਾਬਿਕ ਨੀਲੇ ਰੰਗ ਦਾ ਲਹਿੰਗਾ ਪਾਇਆ ਹੋਇਆ ਸੀ। ਇਸ ਤੋਂ ਇਲਾਵਾ ਸੋਨੂ ਨਿਗਮ, ਕਿਯਾਰਾ ਅਡਵਾਨੀ, ਕਿਰਨ ਅਤੇ ਆਮਿਰ ਖਾਨ ਵੀ ਇਸ ਦੌਰਾਨ ਦਿਖਾਈ ਦਿੱਤੇ।

Akash Ambani Shloka Grand Engagement

ਮਾਧੁਰੀ ਦੀਕਸ਼ਿਤ-ਸ਼੍ਰੀਰਾਮ ਨੈਨੇ ਅਤੇ ਰਾਣੀ ਮੁਖਰਜੀ ਨੂੰ ਵੀ ਸਗਾਈ ਦੌਰਾਨ ਗਲੈਮਰਸ ਲੁਕ ਵਿੱਚ ਦੇਖਿਆ ਗਿਆ।

Akash Ambani Shloka Grand Engagement