ਐਸ਼ਵਰਿਆ ਰਾਏ ਬੱਚਨ ਦਾ ਨਵਾਂ ਫੋਟੋਸ਼ੂਟ ਵਾਇਰਲ, ਤਸਵੀਰਾਂ ਵਿੱਚ ਦੇਖੋ Stunning ਲੁਕ

Aishwarya Rai latest photoshoot RAVISHING in red in her pics

1 of 10

Aishwarya Rai latest photoshoot: ਜੇਕਰ ਕੋਈ ਇੱਕ ਅਦਾਕਾਰਾ ਹੈ ਜੋ ਫੈਨਜ਼ ਦੇ ਦਿਲਾਂ ਵਿੱਚ ਸਾਲਾਂ ਤੋਂ ਥਾਂ ਬਣਾਏ ਹੋਏ ਹੈ ਤਾਂ ਉਹ ਹੈ ਐਸ਼ਵਰਿਆ ਰਾਏ ਬੱਚਨ ਐਸ਼ਵਰਿਆ ਦੀ ਖੂਬਸੂਰਤੀ ਦੇ ਚਰਚੇ ਲੰਬੇ ਸਮੇਂ ਤੋਂ ਹੁੰਦੇ ਆ ਰਹੇ ਹਨ ਅਤੇ ਉਹ ਜਦੋਂ ਵੀ ਖਬਰਾਂ ਵਿੱਚ ਆਉਂਦੀ ਹੈ ਲੋਕਾਂ ਦਾ ਧਿਆਨ ਉਨ੍ਹਾਂ ਤੋਂ ਹੱਟਦਾ ਹੀ ਨਹੀਂ।

Aishwarya Rai latest photoshoot
Aishwarya Rai latest photoshoot

ਹਾਲ ਹੀ ਵਿੱਚ ਐਸ਼ਵਰਿਆ ਰਾਏ ਬੱਚਨ ਨੇ ਇੱਕ ਮੈਗਜੀਨ ਦੇ ਲਈ ਫੋਟੋਸ਼ੂਟ ਕਰਵਾਇਆ ਹੈ , ਜਿਸਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਫੈਨਜ਼ ਦੇ ਵਿੱਚ ਵਾਇਰਲ ਹੋ ਰਹੀਆਂ ਹਨ

Aishwarya Rai latest photoshoot
Aishwarya Rai latest photoshoot

ਇਹ ਫੋਟੋਸ਼ੂਟ ਐਸ਼ਵਰਿਆ ਨੇ ਪੀਕਾਕ ਮੈਗਜੀਨ ਦੇ ਲਈ ਕਰਵਾਇਆ ਹੈ।

 

Aishwarya Rai latest photoshoot

ਡਿਜਾਈਨਰ ਜੋੜੀ ਫਾਲਗੁਨੀ ਸ਼ੇਨ ਪੀਕਾਕ ਦੇ ਬਣਾਏ ਆਊਟਫਿਟਸ ਵਿੱਚ ਐਸ਼ਵਰਿਆ ਕਮਾਲ ਲੱਗ ਰਹੀ ਹੈ।

 

Aishwarya Rai latest photoshoot

ਐਸ਼ਵਰਿਆ ਦੀ ਸਾਮਨ ਪਿੰਕ ਕਲਰ ਦੀ ਡ੍ਰੈੱਸ ਵਿੱਚ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।

Aishwarya Rai latest photoshoot

ਐਸ਼ਵਰਿਆ ਨੇ ਸਾਮਨ ਪਿੰਕ ਕਲਰ ਦੇ ਜੜੇ ਹੋਏ ਲਹਿੰਗੇ ਦੇ ਨਾਲ ਮੈਚਿੰਗ ਬਲਾਊਜ ਪਾਇਆ ਹੈ ਅਤੇ ਸ਼ਰਿ ਦੁੱਪਟਾ ਲਿਆ ਹੈ।

 

ਇਸਦੇ ਹੀ ਐਸ਼ਵਰਿਆ ਨੇ ਨਿਊਡ ਮੇਕਅੱਪ ਅਤੇ ਸਟਲ ਲਿਪਸਟਿਕ ਦੇ ਨਾਲ ਆਪਣੇ ਲੁਕ ਨੂੰ ਪੂਰਾ ਕੀਤਾ ਹੈ। 

 

ਐਸ਼ਵਰਿਆ ਦਾ ਇਹ ਲੁਕ ਬੇਹੱਦ ਖੂਬਸੂਰਤ ਹੈ।

ਦੱਸ ਦੇਈਏ ਕਿ ਵੀਰਵਾਰ ਨੂੰ ਐਸ਼ਵਰਿਆ ਦੀ ਲਾਲ ਰੰਗ ਦੀ ਡ੍ਰੈੱਸ ਵਿੱਚ ਤਸਵੀਰ ਵਾਇਰਲ ਹੋਈ ਸੀ।

ਇਸ ਖੂਬਸੂਰਤ ਤਸਵੀਰ ਨਿਊਯਾਰਕ ਦੀ ਸੀ। ਐਸ਼ਵਰਿਆ ਨੇ ਰੈੱਡ ਗਾਊਨ ਪਾਇਆ ਸੀ ਅਤੇ ਐਮਰਡਲ ਨੈੱਕਲੈਸ ਦੇ ਨਾਲ ਉਸਦਾ ਕਾਮਬੀਨੇਸ਼ਨ ਬਣਾਇਆ ਸੀ।

ਰੈੱਡ ਲਿਪਸਟਿਕ ਅਤੇ ਵਧੀਆ ਮੇਕਅੱਪ ਦੇ ਨਾਲ ਐਸ਼ਵਰਿਆ ਲਾਜਵਾਬ ਲੱਗ ਰਹੀ ਸੀ।

ਦੱਸ ਦੇਈਏ ਕਿ ਐਸ਼ਵਰਿਆ ਮਣਿਰਤਨਮ ਦੀ ਅਗਲੀ ਫਿਲਮ ਪਾਨਿਅਿਨ ਸੇਲਵਨ ਦੀ ਸ਼ੂਟਿੰਗ ਜਲਦ ਸ਼ੁਰੂ ਕਰਨ ਵਾਲੀ ਹੈ।ਇਹ ਇੱਕ ਰੀਮੇਕ ਫਿਲਮ ਹੋਵੇਗੀ।

ਇਸਦੇ ਬਾਰੇ ਵਿੱਚ ਐਸ਼ਵਰਿਆ ਨੇ ਕਿਹਾ ਸੀ ਕਿ ਉਹ ਮਣੀਰਤਨਮ ਨਾਲ ਕੰਮ ਕਰ ਰਹੀ ਹੈ।ਹਾਲਾਂਕਿ ਮਣੀਰਤਨਮ ਦਾ ਅਜੇ ਇਸਦਾ ਕੋਈ ਐਲਾਨ ਨਹੀਂ ਕੀਤਾ ਹੈ।