ਕੈਂਸਰ ਪੀੜਤ ਬੱਚਿਆਂ ਦੇ ਨਾਲ ਐਸ਼ਵਰਿਆ ਨੇ ਮਨਾਈ ਕ੍ਰਿਸਮਸ , ਵੇਖੋ ਤਸਵੀਰਾਂ

Aishwarya celebrated Christmas cancer Christmas affected children

3 of 11

 Aishwarya celebrated Christmas cancer: ਐਸ਼ਵਰਿਆ ਰਾਏ ਬੱਚਨ ਹਾਲ ਹੀ ਵਿੱਚ ਧੀਰੂਭਾਈ ਅੰਬਾਨੀ ਇੰਟਰਨੈਸ਼ਨਲ ਸਕੂਲ ਦੇ ਐਨੁਅਲ ਫੰਕਸ਼ਨ ਵਿੱਚ ਨਜ਼ਰ ਆਈ।

Aishwarya celebrated Christmas cancer

Aishwarya celebrated Christmas cancer

ਇਸ ਸਕੂਲ ਵਿੱਚ ਬੇਟੀ ਆਰਾਧਿਆ ਨੂੰ ਚੀਅਰ ਕਰਦੇ ਹੋਏ ਐਸ਼ਵਰਿਆ ਨਾਲ ਅਭਿਸ਼ੇਕ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ।

Aishwarya celebrated Christmas cancer

ਇਸ ਈਵੈਂਟ ਤੋਂ ਬਾਅਦ ਐਸ਼ਵਰਿਆ ਕ੍ਰਿਸਮਸ ਸੈਲੀਬ੍ਰੇਸ਼ਨ ਵਿੱਚ ਬਿਜ਼ੀ ਹੋ ਗਈ ਹੈ ਪਰ ਇਹ ਪਾਰਟੀ ਉਨ੍ਹਾਂ ਨੇ ਸਪੈਸ਼ਲ ਬੱਚਿਆਂ ਦੇ ਨਾਲ ਕੀਤੀ।

Aishwarya celebrated Christmas cancer

ਦੱਸ ਦੇਈਏ ਕਿ ਐਤਵਾਰ ਨੂੰ ਮੁੰਬਈ ਦੇ ਟਾਟਾ ਮੈਮੋਰਿਅਲ ਕੈਂਸਰ ਹਸਪਤਾਲ ਵਿੱਚ ਐਸ਼ਵਰਿਆ ਰਾਏ ਬੱਚਨ ਬਤੌਰ ਗੈਸਟ ਪਹੁੰਚੀ।

Aishwarya celebrated Christmas cancer

ਇਸ ਈਵੈਂਟ ਵਿੱਚ ਐਸ਼ਵਰਿਆ ਰਾਏ ਬੱਚਨ ਨੇ ਬੱਚਿਆਂ ਦੇ ਪ੍ਰੋਗਰਾਮ ਨੂੰ ਇੰਜੁਆਏ ਕੀਤਾ। 

Aishwarya celebrated Christmas cancer
ਪਿੰਕ ਕਲਰ ਦੀ ਟ੍ਰੈਡਿਸ਼ਨਲ ਡ੍ਰੈੱਸ ਵਿੱਚ ਨਜ਼ਰ ਆਈ ਐਸ਼ਵਰਿਆ ਹਮੇਸ਼ਾ ਦੀ ਤਰ੍ਹਾਂ ਖੂਬਸੂਰਤ ਲੱਗ ਰਹੀ ਸੀ।
Aishwarya celebrated Christmas cancer

ਐਸ਼ਵਰਿਆ ਰਾਏ ਨੇ ਬੱਚਿਆਂ ਦੇ ਨਾਲ ਕਈ ਪਿਕਚਰਜ਼ ਕਲਿੱਕ ਕਰਵਾਈਆਂ।

Aishwarya celebrated Christmas cancer

ਬੱਚਿਆਂ ਦੀ ਤਬੀਅਤ ਦਾ ਹਾਲ ਪੁੱਛਣ ਦੇ ਨਾਲ ਹੀ ਐਸ਼ਵਰਿਆ ਨੇ ਬੱਚਿਆਂ ਦੇ ਪਰਫਾਰਮੈਂਸ ਦੀ ਤਾਰੀਫ ਕੀਤੀ।

Aishwarya celebrated Christmas cancer

ਵਰਕਫਰੰਟ ਦੀ ਗੱਲ ਕਰੀਏ ਤਾਂ ਐਸ਼ਵਰਿਆ ਜਲਦ ਅਭਿਸ਼ੇਕ ਬੱਚਨ ਦੇ ਨਾਲ ਫਿਲਮ ਗੁਲਾਬ ਜਾਮੁਨ ਵਿੱਚ ਨਜ਼ਰ ਆਉਣ ਵਾਲੀ ਹੈ।

Aishwarya celebrated Christmas cancer

ਇਸ ਦੇ ਪਹਿਲਾਂ ਅਦਾਕਾਰਾ ਦੀ ‘ਫੰਨੇ ਖਾਂ’ ਫਿਲਮ ਰਿਲੀਜ਼ ਹੋ ਚੁੱਕੀ ਹੈ।

Aishwarya celebrated Christmas cancer

ਇਸ ਫਿਲਮ ਵਿੱਚ ਬਾਕਸ ਆਫਿਸ ਤੇ ਖਾਸ ਕਮਾਲ ਨਹੀਂ ਦਿਖਾਇਆ।

Aishwarya celebrated Christmas cancer