ਆਯੁਸ਼ ਸ਼ਰਮਾ ਦੀ ਬਰਥਡੇ ਪਾਰਟੀ, ਸਲਮਾਨ ਖਾਨ ਤੋਂ ਲੈ ਕੇ ਸ਼ਿਲਪਾ ਸ਼ੈੱਟੀ ਹੋਏ ਮੌਜੂਦ

Aayush Sharma birthday party B-Town parties birthday Aayush Sharma

1 of 11

Aayush Sharma birthday party: ਲਵਯਾਤਰੀ ਅਦਾਕਾਰ ਆਯੁਸ਼ ਸ਼ਰਮਾ ਨੇ ਵੀਰਵਾਰ ਰਾਤ ਆਪਣਾ 33ਵਾਂ ਜਨਮਦਿਨ ਸੈਲੀਬ੍ਰੇਟ ਕੀਤਾ। ਉਨ੍ਹਾਂ ਦਾ ਬਰਥਡੇ ਕਾਫੀ ਸਪੈਸ਼ਲ ਤਰੀਕੇ ਨਾਲ ਮਨਾਇਆ ਗਿਆ।

Aayush Sharma birthday party

Aayush Sharma birthday party

ਇਸ ਪਾਰਟੀ ਵਿੱਚ ਖਾਨ ਪਰਿਵਾਰ ਤੋਂ ਲੈ ਕੇ ਬਾਲੀਵੁਡ ਦੇ ਤਮਾਮ ਸਿਤਾਰੇ ਸ਼ਰੀਕ ਹੋਏ। ਪਾਰਟੀ ਦੀ ਤਸਵੀਰ ਸੋਸ਼ਲ ਮੀਡੀਆ ਤੇ ਵਾਇਰਲ ਹੈ।

Aayush Sharma birthday party

ਸਲਮਾਨ ਖਾਨ ਵੀ ਇਸ ਪਾਰਟੀ ਵਿੱਚ ਮੌਜੂਦ ਸੀ।ਸਲਮਾਨ ਖਾਨ ਦੀ ਕਥਿਤ ਗਰਲਫ੍ਰੈਂਡ ਯੂਲੀਆ ਵੰਤੂਰ ਵੀ ਸਲਮਾਨ ਦੇ ਹਰ ਫੈਮਿਲੀ ਫੰਕਸ਼ਨ ਵਿੱਚ ਮੌਜੂਦ ਰਹਿੰਦੀ ਹੈ, ਉਹ ਵੀ ਪਾਰਟੀ ਵਿੱਚ ਨਜ਼ਰ ਆਈ।

Aayush Sharma birthday party

ਯੂਲੀਆ ਪਾਰਟੀ ਵਿੱਚ ਬਲੈਕ ਕਲਰ ਦੀ ਡ੍ਰੈੱਸ ਪਾ ਕੇ ਪਹੁੰਚੀ। ਇਸ ਡ੍ਰੈੱਸ ਵਿੱਚ ਉਹ ਕਾਫੀ ਸਟਨਿੰਗ ਲੱਗ ਰਹੀ ਸੀ। ਉਨ੍ਹਾਂ ਨੇ ਬ੍ਰਾਊਨ ਕਲਰ ਦਾ ਆਈ ਮੇਕਅੱਪ ਅਤੇ ਪਿੰਕ ਕਲਰ ਦੀ ਲਿਪਸਟਿਕ ਲਗਾਈ ਹੋਈ ਸੀ।

Aayush Sharma birthday party

ਦੱਸ ਦੇਈਏ ਕਿ ਆਯੁਸ਼ ਸ਼ਰਮਾ ਸਲਮਾਨ ਖਾਨ ਦੀ ਭੈਣ ਅਰਪਿਤਾ ਖਾਨ ਦੇ ਪਤੀ ਹਨ।

Aayush Sharma birthday party

ਸਲਮਾਨ ਖਾਨ ਦੀ ਭੈਣ ਅਰਪਿਤ ਦੇ ਪਤੀ ਆਯੁਸ਼ ਸ਼ਰਮਾ ਨੇ ਲਵਯਾਤਰੀ ਤੋਂ ਬਾਲੀਵੁਡ ਵਿੱਚ ਡੈਬਿਊ ਕੀਤਾ ਪਰ ਫਿਲਮ ਬਾਕਸ ਆਫਿਸ ਤੇ ਕਮਾਲ ਨਹੀਂ ਦਿਖਾ ਪਾਈ।

Aayush Sharma birthday party

ਪਾਰਟੀ ਵਿੱਚ ਸ਼ਿਲਪਾ ਸ਼ੈੱਟੀ , ਕਰਿਸ਼ਮਾ ਕਪੂਰ , ਵਰੁਣ ਧਵਨ, ਕਰਨ ਜੌਹਰ , ਜੈਕਲੀਨ ਫਰਾਂਨਡੀਜ, ਅਨਿਲ ਕਪੂਰ ਅਤੇ ਸੋਨਾਕਸ਼ੀ ਸਿਨਹਾ ਸਮੇਤ ਕਈ ਸਿਤਾਰਿਆਂ ਨੇ ਪਾਰਟੀ ਵਿੱਚ ਸ਼ਿਰਕਤ ਕੀਤੀ।

Aayush Sharma birthday party

ਅਰਬਾਜ਼ ਖਾਨ ਵੀ ਆਪਣੀ ਗਰਲਫਰੈਂਡ ਜਾਰਜਿਆ ਨਾਲ ਪਾਰਟੀ ਵਿੱਚ ਨਜ਼ਰ ਆਏ।

Aayush Sharma birthday party

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਰਪਿਤਾ ਦੇ ਘਰ ਗਰਬਾ ਨਾਈਟ ਵਿੱਚ ਵੀ ਦੋਹਾਂ ਨੂੰ ਇਕੱਠੇ ਦੇਖਿਆ ਗਿਆ ਸੀ।

Aayush Sharma birthday party

ਹਾਲ ਹੀ ਵਿੱਚ ਅਰਬਾਜ਼ ਖਾਨ ਨੇ ਜਾਰਜਿਆ ਦੇ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਖੁਲਾਸਾ ਕੀਤਾ। ਉਨ੍ਹਾਂ ਨੇ ਕਿਹਾ ਕਿ ਉਹ ਜਾਰਜਿਆ ਨੂੰ ਡੇਟ ਕਰ ਰਹੇ ਹਨ।

Aayush Sharma birthday party