ਹੱਥ ਵਿੱਚ ਤਿਰੰਗਾ ਫੜੇ Mom ਕਰੀਨਾ ਦੇ ਨਾਲ ਏਅਰਪੋਰਟ ‘ਤੇ ਸਪਾਟ ਹੋਏ ਤੈਮੂਰ

Taimur Ali kareena airport that completely stole our hearts

1 of 10

Taimur Ali kareena airport:ਕਰੀਨਾ ਕਪੂਰ ਖਾਨ ਦੇ ਬੇਟੇ ਤੈਮੂਰ ਅਲੀ ਖਾਨ ਬਾਲੀਵੁਡ ਦੇ ਸਭ ਤੋਂ ਫੇਮਸ ਬੱਚੇ ਹਨ।

Taimur Ali kareena airport

Taimur Ali kareena airport

ਤੈਮੂਰ ਜਿੱਥੇ ਜਾਂਦੇ ਹਨ ਮੀਡੀਆ ਦੇ ਕੈਮਰੇ ਉਨ੍ਹਾਂ ਦੇ ਪਿੱਛੇ ਚਲਦੇ ਹਨ। ਅੱਜਕੱਲ੍ਹ ਤੈਮੂਰ ਨੂੰ ਅਕਸਰ ਉਨ੍ਹਾਂ ਦੀ ਮਾਂ ਕਰੀਨਾ ਕਪੂਰ ਨਾਲ ਏਅਰਪੋਰਟ ਤੇ ਸਪਾਟ ਕੀਤਾ ਜਾ ਰਿਹਾ ਹੈ, ਅਜਿਹੇ ਵਿੱਚ ਤੈਮੂਰ ਅਲੱਗ-ਅਲੱਗ ਅੰਦਾਜ਼ ਵਿੱਚ ਨਜ਼ਰ ਆਉਂਦੇ ਹਨ।

Taimur Ali kareena airport

ਕੁੱਝ ਸਮਾਂ ਪਹਿਲਾਂ ਜਿੱਥੇ ਤੈਮੂਰ ਥੋੜੇ ਚਿੜਚਿੜੇ ਅੰਦਾਜ਼ ਵਿੱਚ ਦਿਖਾਈ ਦਿੱਤੇ ਸਨ।ਉੱਥੇ ਹੀ ਇਸ ਵਾਰ ਉਹ ਤਿਰੰਗਾ ਝੰਡਾ ਲਏ ਮੁੰਬਈ ਏਅਰਪੋਰਟ ਤੇ ਨਜ਼ਰ ਆਏ।ਤੈਮੂਰ ਇਸ ਮੌਕੇ ਤੇ ਮਾਂ ਕਰੀਨਾ ਕਪੂਰ ਦੇ ਨਾਲ ਸਨ।

 

Taimur Ali kareena airport

ਤੈਮੂਰ ਅਲੀ ਖਾਨ ਏਅਰਪੋਰਟ ਤੇ ਹੱਥਾਂ ਵਿੱਚ ਦੋ ਤਿਰੰਗੇ ਝੰਡੇ ਲਏ ਚਲ ਰਹੇ ਸਨ।ਨਾਲ ਹੀ ਉਨ੍ਹਾਂ ਦੀ ਮਾਂ ਕਰੀਨਾ ਕਪੂਰ ਸੀ। 

 

Taimur Ali kareena airport

ਤੈਮੂਰ ਦਾ ਮੂਡ ਇਸ ਵਾਰ ਕਾਫੀ ਮਸਤਮੌਲਾ ਦਿਖਿਆ।ਉਹ ਹੱਸਦੇ ਮੁਸਕਰਾਉਂਦੇ ਆਪਣੀ ਧੁਨ ਵਿੱਚ ਮਸਤ ਸਨ।

 

ਅਸਲ ਵਿੱਚ ਕਰੀਨਾ ਕਪੂਰ ਖਾਨ ਆਪਣੀ ਅਗਲੀ ਫਿਲਮ ਲਾਲ ਸਿੰਘ ਚੱਡਾ ਦੇ ਲਈ ਚੰਡੀਗੜ੍ਹ ਗਈ ਹੈ ਅਤੇ ਤੈਮੂਰ ਉਨ੍ਹਾਂ ਦੇ ਨਾਲ ਹਨ।

 

Taimur Ali kareena airport

ਕਰੀਨਾ ਚੰਡੀਗੜ੍ਹ ਵਿੱਚ ਆਮਿਰ ਖਾਨ ਦੀ ਇਸ ਫਿਲਮ ਦੇ ਪਹਿਲੇ ਸ਼ਡਿਊਲ ਦੀ ਸ਼ੂਟਿੰਗ ਪੂਰੀ ਕਰੇਗੀ।

 

ਤੁਹਾਨੂੰ ਦੱਸ ਦੇਈਏ ਕਿ ਤੈਮੂਰ ਅਲੀ ਖਾਨ ਪਟੌਦੀ ਫੈਮਿਲੀ ਦੇ ਸਭ ਤੋਂ ਨੰਨ੍ਹੇ ਮੈਂਬਰ ਹਨ। 

 

ਉਹ ਕਰੀਨਾ ਕਪੂਰ ਖਾਨ ਅਤੇ ਸੈਫ ਅਲੀ ਖਾਨ ਦੇ ਬੇਟੇ ਹਨ। ਕਪੂਰ ਅਤੇ ਪਟੌਦੀ ਫੈਮਿਲੀ ਦੇ ਦੁਲਾਰੇ ਤੈਮੂਰ ਤੇ ਮੀਡੀਆ ਦੀ ਨਜ਼ਰ ਹਮੇਸ਼ਾ ਰਹਿੰਦੀ ਹੈ।

 

ਤੈਮੂਰ ਅਲੀ ਖਾਨ ਪਹਿਲੇ ਅਜਿਹੇ ਬੱਚੇ ਹਨ ਜੋ ਆਪਣੇ ਜਨਮ ਦੇ ਦਿਨ ਤੋਂ ਲੈ ਕੇ ਹੁਣ ਤੱਕ ਸਭ ਤੋਂ ਜਿਆਦਾ ਮੀਡੀਆ ਦੀ ਅਟੈਂਸ਼ਨ ਬਟੋਰ ਚੁੱਕੇ ਹਨ।ਤੈਮੂਰ ਜਲਦ ਹੀ ਤਿੰਨ ਸਾਲ ਦੇ ਹੋ ਜਾਣਗੇ ਅਤੇ ਉਨ੍ਹਾਂ ਦੀ ਮਾਂ ਕਰੀਨਾ ਕਪੂਰ ਦੇ ਨਾਲ ਫਿਲਮਾਂ ਵਿੱਚ ਕੰਮ ਕਰਨ ਦੀ ਖਬਰ ਕਈ ਵਾਰ ਆ ਚੁੱਕੀ ਹੈ। ਸਾਰਿਆਂ ਨੂੰ ਨੰਨ੍ਹੇ ਤੈਮੂਰ ਨੂੰ ਬਾਲੀਵੁਡ ਵਿੱਚ ਦੇਖਣ ਦਾ ਇੰਤਜ਼ਾਰ ਹੈ।