ਟਾਈਗਰ ਸ਼ਰਾਫ ਨੂੰ ਇਸ ਗੱਲ ਤੋਂ ਲੱਗਦਾ ਹੈ ਡਰ, ਵੀਡੀਓ ਸ਼ੇਅਰ ਕਰ ਕੀਤਾ ਖੁਲਾਸਾ


Tiger Shroff Disha Patani:  ਟਾਈਗਰ ਸ਼ਰਾਫ ਇੰਡਸਟਰੀ ਵਿੱਚ ਸਭ ਤੋਂ ਫਿੱਟ ਸਿਤਾਰਿਆਂ ਵਿੱਚੋਂ ਇੱਕ ਮੰਨੇ ਜਾਂਦੇ ਹਨ। ਅਕਸਰ ਉਹ ਆਪਣੇ ਔਖੇ ਵਰਕ ਆਊਟ ਦੀਆਂ ਵੀਡੀਓਜ਼ ਆਪਣੇ ਫੈਨਜ਼ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਫ਼ਿਲਮਾਂ ਵਿੱਚ ਵੀ ਟਾਈਗਰ ਜ਼ਬਰਦਸਤ ਐਕਸ਼ਨ ਸੀਨਜ਼ ਕਰਦੇ ਨਜ਼ਰ ਆ ਚੁੱਕੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਟਾਈਗਰ ਸ਼ਰਾਫ ਨੂੰ ਵੀ ਇੱਕ ਚੀਜ਼

‘ਨਾਗਿਨ 3’ ਦੀ ਇਹ ਅਦਾਕਾਰਾ ਲਵੇਗੀ ਬਿੱਗ ਬੌਸ 14 ਵਿੱਚ ਹਿੱਸਾ !

Naagin 3 Bigg Boss: ਟੀਵੀ ਦੀ ਬੋਲਡ ਅਤੇ ਟੈਲੇਂਟਡ ਅਦਾਕਾਰਾਂ ਵਿੱਚ ਸ਼ਾਮਿਲ ਇੱਕ ਸੁਰਭੀ ਜਯੋਤੀ ਇਨ੍ਹੀਂ ਦਿਨੀਂ ਕੋਰੋਨਾ ਵਾਇਰਸ ਕਾਰਨ ਲਾਗੇ ਲਾਕਡਾਊਨ ਵਿੱਚ ਆਪਣੇ ਘਰ ‘ਚ ਕੁਆਲਿਟੀ ਸਮਾਂ ਬਿਤਾ ਰਹੀ ਹੈ। ਉਹ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਕਾਫੀ  ਐਕਟਿਵ ਹੈ ਅਤੇ ਆਪਣੀ ਖੂਬਸੂਰਤ ਤਸਵੀਰਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੀ ਰਹਿੰਦੀ ਹੈ।  ਕੋਰੋਨਾ ਵਾਇਰਸ ਅਤੇ ਲਾਕਧਸਾਊਨ

ਸ਼੍ਰੀਦੇਵੀ ਨੇ ਰੇਖਾ ਦੇ ਕਹਿਣ ‘ਤੇ ਇਸ ਕਲਾਕਾਰ ਨਾਲ ਤੋੜ ਦਿੱਤੇ ਸੀ ਸਾਰੇ ਰਿਸ਼ਤੇ

Shridevi And Rekha News: ਸ਼੍ਰੀਦੇਵੀ ਬਾਲੀਵੁੱਡ ਦੀ ਮੰਨੀ ਪ੍ਰਮੰਨੀ ਅਦਾਕਾਰਾ ਸੀ। ਉਹਨਾਂ ਦੀ ਅਦਾਕਾਰੀ ਨੇ ਸਭ ਦਰਸ਼ਕਾਂ ਦਾ ਦਿਲ ਜਿੱਤਿਆ ਹੋਇਆ ਸੀ। ਭਾਵੇਂ ਸ਼੍ਰੀਦੇਵੀ ਅੱਜ ਸਾਡੇ ਵਿੱਚ ਨਹੀਂ ਹੈ ਪਰ ਉਹਨਾਂ ਨੇ ਆਪਣੇ ਕਰੀਅਰ ਵਿੱਚ ਕਈ ਬਲਾਕਬਸਟਰ ਫ਼ਿਲਮਾਂ ਕੀਤੀਆਂ ਹਨ। ਇਸੇ ਲਈ ਉਹਨਾਂ ਨੂੰ ਮਹਿਲਾ ਅਮਿਤਾਬ ਬੱਚਨ ਵੀ ਕਿਹਾ ਜਾਂਦਾ ਸੀ। ਜਾਣਕਾਰੀ ਮੁਤਾਬਿਕ ਸ਼ੁਰੂਆਤੀ ਦੌਰ

ਖੁੱਲ੍ਹਿਆ ਰਾਜ਼, ਜਾਣੋ ਕਿਉਂ ਸ਼ਿਲਪਾ ਸ਼ੈੱਟੀ ਤੇ ਰਾਜ ਕੁੰਦਰਾ ਨੇ ਕਰਵਾਇਆ ਸੀ ਵਿਆਹ !

Shilpa shetty Viral video: ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੌਰਾਨ ਉਹ ਆਪਣੇ ਫੈਨਜ਼ ਨੂੰ ਆਪਣੇ ਨਾਲ ਜੁੜੀ ਹਰ ਇੱਕ ਖ਼ਬਰ ਦਿੰਦੀ ਰਹਿੰਦੀ ਹੈ। ਸ਼ਿਲਪਾ ਸ਼ੈੱਟੀ ਲਾਕਡਾਊਨ ਕਾਰਨ ਸੋਸ਼ਲ ਮੀਡੀਆ ‘ਤੇ ਜ਼ਿਆਦਾ ਐਕਟਿਵ ਰਹਿਣ ਲੱਗ ਗਈ ਹੈ ਅਤੇ ਹਰ ਦਿਨ ਸੋਸ਼ਲ ਮੀਡੀਆ ‘ਤੇ ਨਵੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ

ਬਿਹਾਰ ਦੀ ਇਸ ਕੁੜੀ ਦੇ ਅਮਰੀਕਾ ਤੱਕ ਹੋ ਰਹੇ ਨੇ ਚਰਚੇ, ਕੁੜੀ ਦੀ ਜ਼ਿੰਦਗੀ ’ਤੇ ਜਲਦ ਬਣੇਗੀ ਫ਼ਿਲਮ

Movie on Lockdown Poeple: ਬਾਲੀਵੁੱਡ ਫ਼ਿਲਮ ਮੇਕਰ ਵਿਨੋਦ ਕਾਪੜੀ ਅਤੇ ਬਿਹਾਰ ਦੀ ਬੇਟੀ ਜੋਤੀ ਫ਼ਿਲਮ ਬਨਾਉਣ ਜਾ ਰਹੇ ਹਨ ।ਲਾਕਡਾਊਨ ਵਿੱਚ ਬਿਮਾਰ ਪਿਤਾ ਨੂੰ ਸਾਈਕਲ ‘ਤੇ ਬਿਠਾ ਕੇ ਹਰਿਆਣਾ ਦੇ ਗੁਰੂਗ੍ਰਾਮ ਤੋਂ 1200 ਕਿਲੋਮੀਟਰ ਦੂਰ ਆਪਣੇ ਘਰ ਦਰਬੰਗਾ ਪਹੁੰਚਾਉਣ ਵਾਲੀ ਜੋਤੀ ਦੀ ਹਰ ਪਾਸੇ ਚਰਚਾ ਤਾਂ ਹੋ ਹੀ ਰਹੀ ਹੈ ਤੇ ਨਾਲ ਹੀ ਤਾਰੀਫ ਵੀ

ਜਾਇਦਾਦ ਦੇ ਮਾਮਲੇ ‘ਚ ਕਈ ਵੱਡੀਆਂ ਹਸਤੀਆਂ ਨੂੰ ਮਾਤ ਦਿੰਦੀ ਹੈ ਮਾਧੁਰੀ, ਕਰਦੀ ਹੈ ਕਰੋੜਾਂ ਦੀ ਕਮਾਈ !

Mahduri Dixit Big Property : ਬਾਲੀਵੁੱਡ ਅਦਾਕਾਰਾ ਮਾਧੁਰੀ ਦੀਕਸ਼ਿਤ ਕਿਸੇ ਵੀ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਹੈ। ਮਾਧੁਰੀ ਬਾਲੀਵੁੱਡ ਦੀ ਕਾਫੀ ਫੇਮਸ ਅਦਾਕਾਰਾ ਹੈ। ਉਨ੍ਹਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਅਦਾਕਾਰਾ ਮਾਧੁਰੀ ਦੀਕਸ਼ਿਤ ਨੇ 1984 ਵਿੱਚ ਆਈ ਫ਼ਿਲਮ ਅਬੋਧ ਤੋਂ ਆਪਣਾ ਕਰੀਅਰ ਸ਼ੁਰੂ ਕੀਤਾ ਸੀ । ਮੱਧਵਰਗੀ ਪਰਿਵਾਰ ਵਿੱਚ ਜਨਮੀ

ਰਣਜੀਤ ਬਾਵਾ ਨੇ ਟਿਕ ਟਾਕ ਸਟਾਰ ਨੂਰ ਦੀ ਵੀਡੀਓ ਇੰਸਟਾਗ੍ਰਾਮ ਅਕਾਊਂਟ ‘ਤੇ ਕੀਤੀ ਸ਼ੇਅਰ, ਕਿਹਾ…

Ranjit Bawa Tiktok Noor: ਪੰਜਾਬੀ ਗਾਇਕ ਰਣਜੀਤ ਬਾਵਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ। ਗਾਇਕ ਰਣਜੀਤ ਬਾਵਾ ਜਿਨ੍ਹਾਂ ਨੇ ਆਪਣੀ ਮਿਹਨਤ ਦੇ ਨਾਲ ਅੱਜ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਆਪਣਾ ਵੱਖਰਾ ਮੁਕਾਮ ਹਾਸਿਲ ਕਰ ਲਿਆ ਹੈ। ਹਾਲ ਹੀ

ਲਿਪ ਸਰਜਰੀ ‘ਤੇ ਪਹਿਲੀ ਵਾਰ ਸਾਰਾ ਖਾਨ ਨੇ ਦਿੱਤਾ ਇਹ ਜਵਾਬ, ਇਨ੍ਹਾਂ ਬਦਲ ਗਈ ਹੈ ‘ਬਿਦਾਈ’ ਦੀ ਸਪਨਾ

Sara Ali Khan news: ਸਾਰਾ ਖਾਨ ਨੇ ਇਕ ਇੰਟਰਵਿਊ ਵਿਚ ਆਪਣੇ ਬੁੱਲਾਂ ਦੀ ਸਰਜਰੀ ਦੀ ਗੱਲ ਕਬੂਲੀ ਹੈ। ਸਾਰਾ ਖਾਨ ਨੇ ਦੱਸਿਆ ਕਿ ਬੁੱਲ੍ਹਾਂ ਦੀ ਸਰਜਰੀ ਤੋਂ ਬਾਅਦ ਉਹ ਆਪਣੇ ਬੁੱਲਾਂ ਤੋਂ ਪ੍ਰੇਸ਼ਾਨ ਹੋ ਗਈ ਸੀ।ਬਿੱਗ ਬੌਸ 4 ਦੀ ਕੰਟੈਸਟੈਂਟ ਰਹਿ ਚੁੱਕੀ ਸਾਰਾ ਨੇ ਕਿਹਾ ਕਿ ਸਰਜਰੀ ਕਰਾਉਣਾ ਉਨ੍ਹਾਂ ਦਾ ਗਲਤ ਕਦਮ ਸੀ। ਸਾਰਾ ਨੇ

ਕੰਨੜ ਟੀਵੀ ਅਦਾਕਾਰਾ ਮੇਬਿਨਾ ਮਾਈਕਲ ਦਾ ਸੜਕ ਦੁਰਘਟਨਾ ‘ਚ ਹੋਇਆ ਦਿਹਾਂਤ

Mebiena Micheal kannada tv: ਕੰਨੜ ਟੀਵੀ ਦੀ ਪਾਪੁਲਰ ਅਦਾਕਾਰਾ ਮੇਬਿਨਾ ਮਾਈਕਲ ਦੀ ਸੜਕ ਦੁਰਘਟਨਾ ਵਿੱਚ ਮੌਤ ਹੋ ਗਈ ਹੈ। ਉਹ ਸਿਰਫ ਬਾਈ ਸਾਲ ਦੀ ਸੀ। ਉਨ੍ਹਾਂ ਦੀ ਮੌਤ ਮੰਗਲਵਾਰ ਸ਼ਾਮ ਨੂੰ ਹੋਈ। ਉਹ ਆਪਣੇ ਹੋਮਟਾਊਨ ਮੇਦੀਕੇਰੀ ਜਾ ਰਹੀ ਸੀ। ਇਸ ਕੰਨੜ ਅਦਾਕਾਰਾ ਨੇ ਪਾਪੁਲਰ ਰਿਐਲਿਟੀ ਸ਼ੋਅ ‘ਪਿਆਤੇ ਹੁਦਗੀਰ ਹਲਕੀ ਲਾਈਫ ਲਾਈਫ ਸੀਜਨ 4’ ਦਾ ਖਿਤਾਬ

ਲਾਕਡਾਊਨ ‘ਚ ਖ਼ਰਾਬ ਹੋਇਆ ਅਮਿਤਾਭ ਬੱਚਨ ਦਾ ਲੈਪਟਾਪ, ਨਹੀਂ ਕਰ ਪਾ ਰਹੇ ਜ਼ਰੂਰੀ ਕੰਮ

Amitabh Bachchan Laptop Damage: ਮੇਗਾ ਸਟਾਰ ਅਮਿਤਾਭ ਬੱਚਨ ਦਾ ਲੈਪਟਾਪ ਖਰਾਬ ਹੋ ਗਿਆ ਹੈ। ਜਿਸ ਦੇ ਕਾਰਨ ਉਹ ਬਲਾਗ ਨਹੀਂ ਪਾ ਰਹੇ। ਬਿਗ ਬੀ ਨੇ ਬੁੱਧਵਾਰ ਸਵੇਰੇ ਆਪਣੇ ਬਲਾਗ ‘ਤੇ ਇਕ ਸੰਦੇਸ਼ ਪੋਸਟ ਕੀਤਾ। ਜਿਸ ਵਿੱਚ ਉਨ੍ਹਾਂ ਨੇ ਇੱਕ ਪੋਸਟ ਨਾ ਲਿਖ ਪਾਉਣ ਦੇ ਲਈ ਮੁਆਫੀ ਮੰਗੀ ਹੈ। ਉਨ੍ਹਾਂ ਨੇ ਪੋਸਟ ਵਿੱਚ ਲਿਖਿਆ ਦੁਬਾਰਾ ਮੁਆਫੀ ਚਾਹੁੰਦਾ

ਪ੍ਰਿਯੰਕਾ ਚੋਪੜਾ ਦਾ ਜ਼ੂਮ ਮੀਟਿੰਗ ਲੁੱਕ ਹੋਇਆ ਵਾਇਰਲ, ਵੇਖੋ ਤਸਵੀਰਾਂ

Priyanka Chopra new Look: ਅਦਾਕਾਰਾ ਪ੍ਰਿਯੰਕਾ ਚੋਪੜਾ ਜੋਨਸ ਨੇ ਸਟਾਈਲ ਦੇ ਨਾਲ ਆਰਾਮ ਦਾ ਧਿਆਨ ਰੱਖਦੇ ਹੋਏ ਵਰਕ ਫਰਾਮ ਹੋਮ ਫੈਸ਼ਨ ਨੂੰ ਡਿਫਾਈਨ ਕੀਤਾ ਹੈ। ਅਦਾਕਾਰਾ ਨੂੰ ਹਾਲ ਹੀ ਵਿੱਚ ਆਪਣੀ ਵਰਚੁਅਲ ਮੀਟਿੰਗ ਦੇ ਲਈ ਇੱਕ ਢਿੱਲੇ ਪਜਾਮਾ ਅਤੇ ਇੱਕ ਸਮਾਰਟ ਆਫ ਵਾਈਟ ਬਲੇਜਰ ਤੇ ਪੀਚ ਟਾਪ ਦੇ ਨਾਲ ਦੇਖਿਆ ਗਿਆ। ਪ੍ਰਿਯੰਕਾ ਨੇ ਆਪਣੇ ਵਰਕ

ਸੈਫ ਤੇ ਅੰਮ੍ਰਿਤਾ ਦਾ ਕਈ ਸਾਲ ਪੁਰਾਣਾ ਰੋਮਾਂਟਿਕ ਵੀਡੀਓ ਸੋਸ਼ਲ ਮੀਡੀਆ ‘ਤੇ ਹੋ ਰਿਹੈ ਵਾਇਰਲ

Saif Ali khan Amrita : ਬਾਲੀਵੁੱਡ ਸਟਾਰ ਸੈਫ ਅਲੀ ਖਾਨ ਅਤੇ ਅੰਮ੍ਰਿਤਾ ਸਿੰਘ ਇੱਕ ਸਮੇਂ ‘ਤੇ ਆਪਣੀ ਸਿਜ਼ਲਿੰਗ ਕੈਮਿਸਟਰੀ ਦੇ ਲਈ ਜ਼ਮਾਨੇ ਭਰ ਵਿੱਚ ਮਸ਼ਹੂਰ ਸਨ। ਜਿੱਥੇ ਅੰਮ੍ਰਿਤਾ ਸੈਫ ਤੋਂ ਦਸ ਸਾਲ ਵੱਡੀ ਸੀ ਅਤੇ ਅਤੇ ਉਨ੍ਹਾਂ ਦਿਨਾਂ ਵਿੱਚ ਇਸ ਕਪਲ ਨੂੰ ਇੱਕ ਅਨੋਖੇ ਕਪਲ ਦੇ ਤੌਰ ‘ਤੇ ਦੇਖਿਆ ਜਾਂਦਾ ਸੀ ਤਾਂ ਇਸ ਦੇ ਬਾਵਜੂਦ

ਤੂਫਾਨ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਕਰੇਗੀ ਸ਼ਾਹਰੂਖ ਖਾਨ ਦੀ ਆਈਪੀਐੱਲ ਟੀਮ

Shahrukh Khan help People: ਭਾਰਤ ਵਿੱਚ ਲਗਾਤਾਰ ਕੋਰੋਨਾ ਵਾਇਰਸ ਦੇ ਮਾਮਲੇ ਵੱਧ ਰਹੇ ਹਨ। ਹਰ ਕੋਈ ਇਸ ਮਹਾਂਮਾਰੀ ਤੋਂ ਪ੍ਰੇਸ਼ਾਨ ਹੋ ਰਿਹਾ ਹੈ। ਦੇਸ਼ ਇਸ ਨਾਲ ਉੱਭਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਨ੍ਹਾਂ ਸਭ ਦੇ ਵਿੱਚ ਉਂਪਨ ਤੂਫਾਨ ਨੇ ਦੇਸ਼ ਦੇ ਕਈ ਹਿੱਸਿਆਂ ਨੂੰ ਨੁਕਸਾਨ ਪਹੁੰਚਾ ਦਿੱਤਾ। ਕਈ ਜ਼ਿੰਦਗੀਆਂ ਦੇ ਨਾਲ ਨਾਲ ਲੋਕਾਂ ਦੀ ਰੋਜ਼ੀ

ਸਿਲਵਰ ਸਕਰੀਨ ਦੀ ਰਾਣੀ ਰੇਖਾ ਦੇ ਨਾਲ ਅਮੀਰ ਖਾਨ ਨੇ ਕਿਉਂ ਨਹੀਂ ਕੀਤਾ ਕਦੇ ਫ਼ਿਲਮ ‘ਚ ਕੰਮ?

Rekha Aamir Khan News: ਆਪਣੇ ਲੰਬੇ ਕਰੀਅਰ ਵਿੱਚ ਅਾਮਿਰ ਖਾਨ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਰੇਖਾ ਦੇ ਨਾਲ ਕਦੀ ਸਕ੍ਰੀਨ ਸ਼ੇਅਰ ਨਹੀਂ ਕੀਤੀ ਹੈ। ਖਬਰਾਂ ਦੇ ਮੁਤਾਬਿਕ ਮਿਸਟਰ ਪ੍ਰਫੈਕਸ਼ਨਿਸਟ ਨੇ ਬਹੁਤ ਪਹਿਲਾਂ ਹੀ ਉਨ੍ਹਾਂ ਦੇ ਨਾਲ ਕੰਮ ਨਾ ਕਰਨ ਦਾ ਫੈਸਲਾ ਕਰ ਲਿਆ ਸੀ। ਸੈੱਟ ‘ਤੇ ਰੇਖਾ ਦਾ ਵਰਤਾਉ ਆਮਿਰ ਖਾਨ ਨੂੰ ਬਹੁਤ ਹੀ ਗੰਦਾ ਲੱਗਦਾ

ਰਣਬੀਰ ਕਪੂਰ ਨਾਲ ਬ੍ਰੇਕਅੱਪ ਨੂੰ ਲੈ ਕੇ ਕੈਟਰੀਨਾ ਨੇ ਤੋੜੀ ਚੁੱਪੀ

Katrina Kaif Ranbir Kapoor: ਬਾਲੀਵੁੱਡ ਹਸਤੀਆਂ ਦੇ ਬ੍ਰੇਕਅਪ ਦੀਆਂ ਖਬਰਾਂ ਦੇ ਵਿੱਚ ਰਣਬੀਰ ਕਪੂਰ ਅਤੇ ਕੈਟਰੀਨਾ ਕੈਫ ਦੇ ਬ੍ਰੇਕਅਪ ਦੀ ਖਬਰ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਅਜਿਹਾ ਹੋਣ ਦੀ ਉਮੀਦ ਕਿਸੇ ਨੂੰ ਵੀ ਨਹੀਂ ਸੀ।ਕਿਆਸ ਲਗਾਏ ਜਾ ਰਹੇ ਸਨ ਕਿ ਰਣਬੀਰ ਅਤੇ ਕੈਟਰੀਨਾ ਵਿਆਹ ਕਰ ਸਕਦੇ ਹਨ। ਉੱਥੇ ਹੀ ਬ੍ਰੇਕਅੱਪ ਨੂੰ ਲੈ ਕੇ ਹੁਣ

ਬਹੁਤ ਹੀ ਘੱਟ ਉਮਰ ਵਿੱਚ ਕਰੋੜਪਤੀ ਬਣ ਗਈਆਂ ਸੀ ਟੀਵੀ ਦੀਆਂ ਇਹ ਅਦਾਕਾਰਾਂ

tv actresses crorepati stars:ਬਾਲੀਵੁੱਡ ਅਤੇ ਟੀ ਵੀ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ। ਟੀਵੀ ਇੰਡਸਟਰੀ ਦੇ ਕਈ ਅਜਿਹੇ ਸਿਤਾਰੇ ਹਨ ਜਿਨ੍ਹਾਂ ਨੇ ਬਹੁਤ ਹੀ ਘੱਟ ਸਮੇਂ ਵਿੱਚ ਖਾਸੀ ਪ੍ਰਸਿੱਧੀ ਹਾਸਲ ਕਰ ਲਈ ਹੈ।

ਸੜਕ ਵਿਚਕਾਰ ਜਦੋਂ ਕਾਰਤਿਕ ਆਰਿਅਨ ਨੇ ਕੀਤਾ ਸੀ ਅਜਿਹਾ ਕੰਮ

kartik changed shirt road:ਕਾਰਤਿਕ ਆਰਿਅਨ ਆਪਣੀਆਂ ਫਿਲਮਾਂ ਦੇ ਨਾਲ ਨਾਲ ਸਟਾਈਲ ਦੇ ਲਈ ਵੀ ਜਾਣੇ ਜਾਂਦੇ ਹਨ। ਫੈਨਜ਼ ਉਹਨਾਂ ਦੇ ਸਟਾਈਲ ਦੇ ਕਾਇਲ ਹਨ। ਹਾਲਾਂਕਿ ਇਕ ਵਾਰ ਅਜਿਹਾ ਵੀ ਹੋਇਆ ਜਦੋਂ ਇੱਕ ਸ਼ੋਅ ਵਿੱਚ ਕਾਰਤਿਕ ਨੂੰ ਪਹੁੰਚਣਾ ਸੀ ਪਰ ਸ਼ੋਅ ਦੇ ਮੁਤਾਬਿਕ ਉਨ੍ਹਾਂ ਦੇ ਕੋਲ ਕੱਪੜੇ ਨਹੀਂ ਸਨ। ਉਦੋਂ ਉਨ੍ਹਾਂ ਨੂੰ ਮੰਗੀ ਹੋਈ ਟੀ ਸ਼ਰਟ

ਬਿਨਾਂ ਮੇਕਅੱਪ ਅਜਿਹੀ ਦਿਖਦੀ ਹੈ ਬਿਪਾਸ਼ਾ ਬਸੂ, ਸ਼ੇਅਰ ਕੀਤੀਆਂ ਤਸਵੀਰਾਂ

bipasha no makeup pics:ਬਾਲੀਵੁੱਡ ਦੀ ਬਲੈਕ ਬਿਊਟੀ ਅਦਾਕਾਰਾ ਬਿਪਾਸ਼ਾ ਬਾਸੂ ਨੇ ਭਲੇ ਹੀ ਅਦਾਕਾਰ ਕਰਨ ਸਿੰਘ ਗਰੋਵਰ ਨਾਲ ਵਿਆਹ ਕਰਨ ਤੋਂ ਬਾਅਦ ਹੁਣ ਤੱਕ ਫਿਲਮੀ ਦੁਨੀਆਂ ਵੱਲ ਰੁੱਖ ਨਹੀਂ ਕੀਤਾ ਹੈ ਪਰ ਸੋਸ਼ਲ ਮੀਡੀਆ ‘ਤੇ ਉਹ ਕਾਫੀ ਐਕਟਿਵ ਰਹਿੰਦੀ ਹੈ।  ਬਿਪਾਸ਼ਾ ਨੇ ਹਾਲ ਹੀ ਵਿੱਚ ਬਿਨਾਂ ਮੇਕਅਪ ਵਾਲੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।  ਇਹਨਾਂ ਤਸਵੀਰਾਂ

ਆਪਣੀ ਬੇਟੀ ਦੇ ਬਣਾਏ ਸ਼ੋਅਜ਼ ਨਹੀਂ ਦੇਖਦੇ ਜਿਤੇਂਦਰ ਕਿਉਂਕਿ…

jeetendra stopped watching ekta shows:ਬਾਰਿਸ਼ 2 ਵੈੱਬ ਸੀਰੀਜ਼ ਦੇ ਜਰੀਏ ਵੈਟਰਨ ਅਦਾਕਾਰ ਜਿਤੇਂਦਰ ਨੇ ਡਿਜੀਟਲ ਪਲੇਟਫਾਰਮ ‘ਤੇ ਕਦਮ ਰੱਖ ਲਿਆ ਹੈ। ਇਕ ਲੰਬੇ ਸਮੇਂ ਬਾਅਦ ਕਮਬੈਕ ਕਰਨ ‘ਤੇ ਅਦਾਕਾਰ ਨੇ ਇੰਟਰਵਿਊ ਦੌਰਾਨ ਗੱਲਬਾਤ ‘ਚ ਬੇਟੀ ਦੇ ਕੰਮ ਨਾਲ ਜੁੜੀਆ ਕਈ ਗੱਲਾਂ ਸ਼ੇਅਰ ਕੀਤੀਆਂ।  ਮੈਂ ਏਕਤਾ ਨੂੰ ਨਾ ਨਹੀਂ ਬੋਲ ਸਕਦਾ ਹਾਂ। ਜਦੋਂ ਉਸ ਨੇ ਕਿਹਾ

ਕੋਰੋਨਾ ਦੀ ਜੰਗ ਜਿੱਤਣ ਤੋਂ ਬਾਅਦ ਲਗਾਤਾਰ ਮਦਦ ਕਰ ਰਹੀ ਹੈ ਜੋਇਆ ਮੋਰਾਨੀ

zoya helping corona warriors:ਕੋਰੋਨਾ ਦੇ ਖਿਲਾਫ਼ ਦੇਸ਼ ਦੀ ਜੰਗ ਅਜੇ ਵੀ ਜਾਰੀ ਹੈ ਲਗਾਤਾਰ ਵਧ ਰਹੇ ਮਾਮਲੇ ਸਾਫ ਇਸ਼ਾਰਾ ਕਰ ਰਹੇ ਹਨ ਕਿ ਅਜੇ ਹੋਰ ਸੰਘਰਸ਼ ਅਤੇ ਚੁਣੌਤੀ ਦੇ ਲਈ ਤਿਆਰ ਰਹਿਣਾ ਹੈ। ਪਲਾਜਮਾ ਥੈਰੇਪੀ ਇੱਕ ਅਜਿਹੀ ਮਦਦ ਹੈ ਜਿਸ ਦੇ ਜਰੀਏ ਇਲਾਜ ਕਰਨ ਦੀ ਕੋਸ਼ਿਸ਼ ਜਾਰੀ ਹੈ। ਅਦਾਕਾਰਾ ਜੋਇਆ ਮੋਰਾਨੀ ਵੀ ਪਲਾਜ਼ਮਾ ਥੈਰੇਪੀ ‘ਤੇ