ਗਰਮੀਆਂ ‘ਚ ਦੇਖੋ ਬਾਲੀਵੁੱਡ ਅਦਾਕਾਰਾਂ ਦਾ ਇਹ ‘Hot Summer Look’

Bollywood actresses summer fashion need to combat the heat this summer

1 of 10

Bollywood actresses summer fashion: ਬਾਲੀਵੁਡ ਦੀਵਾ ਆਪਣੇ ਫ਼ੈਸ਼ਨ ਸਟੇਟਮੈਂਟ ਨਾਲ ਹਮੇਸ਼ਾ ਹੀ ਨਵਾਂ ਸਟਾਇਲ ਸੈੱਟ ਕਰਦੀਆਂ ਹਨ। ਅਜਿਹੇ ਵਿੱਚ ਗਰਮੀਆਂ ਆਉਂਦੇ ਹੀ ਸਮਰਲੁਕ ਟ੍ਰੈਂਡ ਵਿੱਚ ਛਾਇਆ ਹੋਇਆ ਹੈ।

Bollywood actresses summer fashionBollywood actresses summer fashion

ਹਾਲ ਹੀ ਵਿੱਚ ਸਭ ਤੋਂ ਪ੍ਰਫੇਕਟ ਸਮਰਲੁਕ ਵਿੱਚ ਨਜ਼ਰ ਆਈ ਬਾਗੀ 2 ਦੀ ਅਦਾਕਾਰਾ ਦਿਸ਼ਾ ਪਾਟਨੀ ਅਤੇ ਆਲੀਆ ਭੱਟ।

Bollywood actresses summer fashion

ਮਲਾਇਕਾ ਖਾਨ ਅਤੇ ਕਰੀਨਾ ਕਪੂਰ ਦਾ ਸਮਰਲੁਕ ਵੀ ਚਰਚਾ ਵਿੱਚ ਰਿਹਾ। ਬਾਗੀ 2 ਦੀ ਸਕਸੈੱਸ ਦਾ ਮਜਾ ਲੈਂਦੇ ਹੋਏ ਦਿਸ਼ਾ ਆਪਣੀ ਫਿਟਨੈੱਸ ਅਤੇ ਫ਼ੈਸ਼ਨ ਲਈ ਜਾਣੀ ਜਾਂਦੀ ਹੈ।

Bollywood actresses summer fashion

ਹਾਲ ਹੀ ਵਿੱਚ ਦਿਸ਼ਾ ਸੈਟਿਨ ਦੀ ਗਰੀਨ ਕਲਰ ਵਨ ਪੀਸ ਡਰੈੱਸ ਵਿੱਚ ਸਪਾਟ ਹੋਈ। ਗੋਲਡਨ ਹੀਲਸ ਦੇ ਨਾਲ ਡਰੈੱਸ ਅਪ ਕੀਤੇ ਗਏ ਲੁਕ ਵਿੱਚ ਦਿਸ਼ਾ ਕਾਫ਼ੀ ਖੂਬਸੂਰਤ ਨਜ਼ਰ ਆ ਰਹੀ ਸੀ।

Bollywood actresses summer fashion

ਆਲੀਆ ਭੱਟ ਦਾ ਨਾਮ ਇੱਕ ਵਾਰ ਫਿਰ ਰਾਜੀ ਫਿਲਮ ਦੇ ਟ੍ਰੇਲਰ ਆਉਟ ਹੁੰਦੇ ਹੀ ਚਰਚਾ ਵਿੱਚ ਛਾਇਆ ਹੋਇਆ ਹੈ। ਆਲਿਆ ਨੇ ਸਮਰ ਲੁਕ ਲਈ ਵਾਇਟ ਫਲੋਰਲ ਡਰੈੱਸ ਚੁਣੀ।

Bollywood actresses summer fashion

ਗਰਮੀ ਦਾ ਧਿਆਨ ਰੱਖਦੇ ਹੋਏ ਆਲੀਆ ਦਾ ਪੋਨੀ ਹੇਅਰ ਸਟਾਇਲ ਲੁਕ ਨੂੰ ਪ੍ਰਫੈਕਟ ਬਣਾ ਰਿਹਾ ਸੀ। ਕਰੀਨਾ ਕਪੂਰ ਖਾਨ ਦਾ ਸਟਾਇਲ ਬਾਲੀਵੁੱਡ ਵਿੱਚ ਹਮੇਸ਼ਾ ਹੀ ਚਰਚਾ ਵਿੱਚ ਰਿਹਾ ਹੈ।

Bollywood actresses summer fashion

ਹਾਲ ਹੀ ਵਿੱਚ ਮਹਿਬੂਬ ਸਟੂਡਿਓ ਦੇ ਬਾਹਰ ਨਜ਼ਰ ਆਈ ਕਰੀਨਾ ਵਾਈਟ ਟੀਸ਼ਰਟ ਅਤੇ ਬਲੂ ਜੀਨਸ ਵਿੱਚ ਦਿਖੀ। ਉਨ੍ਹਾਂ ਦਾ ਸਟਾਇਲ ਸਮਰ ਲਈ ਪ੍ਰਫੈਕਟ ਸੀ।

Bollywood actresses summer fashion

ਮਲਾਇਕਾ ਅਰੋੜਾ ਖਾਨ ਆਪਣੀ ਫਿਟਨੈੱਸ ਦੇ ਨਾਲ ਆਪਣੇ ਲੁਕ ਦਾ ਖਾਸ ਖਿਆਲ ਰੱਖਦੀ ਹੈ। ਮਲਾਇਕਾ ਬਰਾਉਨ ਟਾਪ, ਗਰੀਨ ਟਰਾਊਜਰ ਅਤੇ ਡੈਨਿਮ ਜੈਕੇਟ ਵਿੱਚ ਦਿਖੀ।

Bollywood actresses summer fashion

ਮਲਾਇਕਾ ਦੇ ਨਾਲ ਅਮ੍ਰਿਤਾ ਅਰੋੜਾ ਵੀ ਨਜ਼ਰ ਆਈ। ਵਾਇਟ ਟੀਸ਼ਰਟ ਅਤੇ ਬਲੂ ਜੀਨਸ ਵਿੱਚ ਉਨ੍ਹਾਂ ਦਾ ਲੁਕ ਕਾਫ਼ੀ ਕੰਫਰਟ ਲੱਗ ਰਿਹਾ ਸੀ।

Bollywood actresses summer fashionBollywood actresses summer fashion

ਕ੍ਰਿਤੀ ਸੇਨਨ ਨੇ ਸਮਰ ਲੁਕ ਲਈ ਪੀਲੀ ਸਕਰਟ ਅਤੇ ਲਾਇਟ ਬਲੂ ਸ਼ਰਟ ਚੁਣੀ। ਬਲੈਕ ਸ਼ੂ ਪੇਅਰ ਦੇ ਨਾਲ ਲੁਕ ਪ੍ਰਫੈਕਟ ਬਣ ਗਈ। ਨੁਸਰਤ ਭਰੂਚਾ ਵਾਇਟ ਟਾਪ ਅਤੇ ਬਲੂ ਡੈਨਿਮ ਸਕਰਟ ਵਿੱਚ ਦਿਖੀ।

Bollywood actresses summer fashion